ਸੱਪ ਅਤੇ ਨਿਓਲਾ ਆਪਸ ਵਿੱਚ ਲ-ੜ-ਦੇ ਹੋਏ ਉਥੇ ਇਕ ਕਮਰੇ ਵਿੱਚ ਆ ਵੜੇ। ਗੁਲਿਸਤਾ ਉਰਫ ਛੋਟੀ, ਨਿਓਲੇ ਅਤੇ ਸੱਪ ਦੀ ਲ-ੜਾ-ਈ ਦਾ ਆਨੰਦ ਮਾਣਦੀ ਹੋਈ, ਉਨ੍ਹਾਂ ਦੇ ਥੋੜ੍ਹਾ ਨੇੜੇ ਆ ਕੇ ਖੜ੍ਹ ਗਈ। ਇਸ ਦੌਰਾਨ ਸੱਪ ਨੇ ਨਿਓਲੇ ਨਾਲ ਲ-ੜ-ਨਾ ਛੱਡ ਕੇ ਲੜਕੀ ਗੁਲਸਿਤਾ ਉਤੇ ਹ-ਮ-ਲਾ ਕਰ ਦਿੱਤਾ।
ਇਸ ਮਾਮਲੇ ਬਾਰੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਉਤਰ ਪ੍ਰਦੇਸ਼ (UP) ਦੇ ਰਾਮਪੁਰ ਦੇ ਭੋਟ ਥਾਣਾ ਏਰੀਏ ਦੇ ਨਰਖੇੜਾ ਪਿੰਡ ਵਿਚ ਸ਼ੁੱਕਰਵਾਰ ਦੀ ਸ਼ਾਮ ਨੂੰ ਕਰੀਬ 6 ਵਜੇ ਸੱਪ ਅਤੇ ਨਿਓਲੇ ਦੀ ਲ-ੜਾ-ਈ ਦੇਖ ਰਹੀ ਇਕ ਲੜਕੀ ਉਤੇ ਅਚਾ-ਨਕ ਇੱਕ ਸੱਪ ਨੇ ਹ-ਮ-ਲਾ ਕਰ ਦਿੱਤਾ। ਪਤਾ ਲੱਗਦੇ ਹੀ ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਹਸਪਤਾਲ ਲੈ ਗਏ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਵਿਚ ਇਲਾਜ ਦੌਰਾਨ ਲੜਕੀ ਦੀ ਮੌ-ਤ ਹੋ ਗਈ।
ਥਾਣਾ ਸਦਰ ਦੇ ਪਿੰਡ ਨਰਖੇੜਾ ਦੇ ਰਹਿਣ ਵਾਲੇ ਮੁਹੰਮਦ ਯਾਸੀਨ ਦੀ ਲੜਕੀ ਗੁਲਿਸਤਾ ਉਰਫ ਛੋਟੀ ਉਮਰ 16 ਸਾਲ ਨੂੰ ਸੱਪ ਨੇ ਡੰ-ਗ ਲਿਆ ਅਤੇ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ। ਸ਼ੁੱਕਰਵਾਰ ਨੂੰ ਸ਼ਾਮ ਕਰੀਬ ਛੇ ਵਜੇ ਮੁਹੰਮਦ ਯਾਸੀਨ ਦੇ ਘਰ ਵਿਚੋਂ ਇੱਕ ਸੱਪ ਅਤੇ ਇੱਕ ਨਿਓਲਾ ਨਿਕਲ ਆਏ। ਸੱਪ ਅਤੇ ਨਿਓਲਾ ਆਪਸ ਵਿੱਚ ਲ-ੜ-ਨ ਲੱਗੇ। ਇਸ ਦੌਰਾਨ ਉਸ ਦੀ ਧੀ ਗੁਲਿਸਤਾ ਉਰਫ ਛੋਟੀ ਅਤੇ ਉਸ ਦੀ ਪਤਨੀ ਘਰ ਵਿਚ ਇਕੱਲੀਆਂ ਸਨ।
ਦੱਸਿਆ ਜਾ ਰਿਹਾ ਹੈ ਕਿ ਸੱਪ ਅਤੇ ਨਿਓਲਾ ਆਪਸ ਵਿਚ ਲ-ੜ-ਦੇ ਹੋਏ, ਉਥੇ ਇਕ ਕਮਰੇ ਵਿਚ ਵੜ ਗਏ। ਗੁਲਿਸਤਾ ਉਰਫ ਛੋਟੀ, ਨਿਓਲੇ ਅਤੇ ਸੱਪ ਦੀ ਲ-ੜਾ-ਈ ਦਾ ਆਨੰਦ ਲੈਂਦੇ ਹੋਏ, ਉਨ੍ਹਾਂ ਦੇ ਥੋੜ੍ਹਾ ਨੇੜੇ ਚਲੀ ਗਈ। ਇਸ ਦੌਰਾਨ ਸੱਪ ਨੇ ਨਿਓਲੇ ਨਾਲ ਲ-ੜਾ-ਨਾ ਛੱਡ ਕੇ ਉਸ ਉਤੇ ਹ-ਮ-ਲਾ ਕਰ ਦਿੱਤਾ। ਸੱਪ ਨੇ ਲੜਕੀ ਨੂੰ ਡੱ-ਸ ਲਿਆ। ਜਿਸ ਕਾਰਨ ਉਥੇ ਦਹਿ-ਸ਼ਤ ਫੈਲ ਗਈ। ਸੱਪ ਅਤੇ ਨਿਓਲੇ ਦੀ ਲ-ੜਾ-ਈ ਨੂੰ ਦੇਖ ਰਹੇ ਲੋਕਾਂ ਨੇ ਕਾਹਲੀ ਨਾਲ ਡੰ-ਡਿ-ਆਂ ਦੀ ਮਦਦ ਨਾਲ ਸੱਪ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ। ਪਰ ਸੱਪ ਲੜਕੀ ਦੇ ਦੁਆਲੇ ਲਿਪਟ ਕੇ ਬੈਠਾ ਰਿਹਾ ਅਤੇ ਲੜਕੀ ਨੂੰ ਡੱ-ਸ-ਣ ਤੋਂ ਬਾਅਦ ਕਮਰੇ ਵਿਚ ਰੱਖੇ ਇਕ ਸੰਦੂਕ ਦੇ ਥੱਲ੍ਹੇ ਵੜ ਗਿਆ।
ਇਸ ਘ-ਟ-ਨਾ ਤੋਂ ਬਾਅਦ ਪਰਿਵਾਰਕ ਮੈਂਬਰ ਆਪਣੀ ਧੀ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਲੈ ਗਏ। ਜਿੱਥੇ ਇਲਾਜ ਦੌਰਾਨ ਲੜਕੀ ਦੀ ਮੌ-ਤ ਹੋ ਗਈ। ਅਚਨ-ਚੇਤ ਹੋਈ ਆਪਣੀ ਧੀ ਦੀ ਮੌ-ਤ ਕਾਰਨ ਪਰਿਵਾਰ ਵਿੱਚ ਸੋਗ ਦੀ ਲਹਿਰ ਛਾ ਗਈ। ਜਦੋਂ ਕਿ ਇਹ ਘ-ਟ-ਨਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਗਈ। ਲੋਕਾਂ ਨੇ ਸਪੇਰੇ ਨੂੰ ਬੁਲਾ ਕੇ ਸੱਪ ਨੂੰ ਫੜਵਾ ਦਿੱਤਾ। ਪਰਿਵਾਰ ਨੇ ਸ਼ਨੀਵਾਰ ਦੁਪਹਿਰ ਤੋਂ ਬਾਅਦ ਲੜਕੀ ਨੂੰ ਦਫਨਾ ਦਿੱਤਾ ਹੈ।