ਨਵੇਂ ਬਣਦੇ ਘਰ ਵਿਚ, ਕੰਮ ਕਰਨ ਗਏ 2 ਮਜ਼ਦੂਰਾਂ ਨਾਲ ਹਾਦਸਾ, ਤਿਆਗੇ ਸਾ-ਹ, ਮੁੱਢਲੀ ਜਾਂਚ ਵਿਚ ਦੱਸਿਆ ਜਾ ਰਿਹਾ ਹੈ, ਇਹ ਕਾਰਨ
ਹਰਿਆਣਾ ਸੂਬੇ ਦੇ ਸੋਨੀਪਤ ਵਿਚ ਪੈਂਦੇ ਪਿੰਡ ਰਾਮਪੁਰ ਕੁੰਡਲ ਵਿਚ ਇਕ ਨਿਰਮਾਣ ਅਧੀਨ ਘਰ ਵਿਚ ਬਣਾਈ ਪਾਣੀ ਦੀ ਟੈਂਕੀ (ਹੋਡ) ਵਿਚ ਸ਼ਟਰਿੰਗ ਖੋਲ੍ਹਣ ਲਈ ਉੱਤਰੇ, 2 ਮਜ਼ਦੂਰਾਂ ਦੀ ਮੌ-ਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਟੈਂਕ ਵਿੱਚ ਜਾਣ ਤੋਂ ਬਾਅਦ ਬੇ-ਹੋ-ਸ਼ ਹੋ ਗਏ ਸਨ। ਉਨ੍ਹਾਂ ਨੂੰ ਬਾਹਰ ਕੱਢਣ ਤੋਂ ਬਾਅਦ ਹਸਪਤਾਲ ਲਿਜਾਇਆ […]
Continue Reading