ਹਰਿਆਣਾ ਦੇ ਜਿਲ੍ਹਾ ਸੋਨੀਪਤ ਵਿਚ ਪੈਂਦੇ ਆਰੀਆ ਨਗਰ ਦੇ 15 ਸਾਲ ਉਮਰ ਦੇ ਵੰਸ਼ ਨਾਮ ਦੇ ਵਿਦਿਆਰਥੀ ਦੀ ਖੁ-ਦ-ਕੁ-ਸ਼ੀ ਦੇ ਮਾਮਲੇ ਨੇ ਇਲਾਕੇ ਵਿਚ ਸੋਗ ਦਾ ਮਹੌਲ ਬਣਾ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਵੰਸ਼ ਨੇ ਅਧਿਆਪਕ ਵਲੋਂ ਬੇ-ਰ-ਹਿ-ਮੀ ਨਾਲ ਕੁੱਟ*ਮਾਰ ਕਰਨ ਤੋਂ ਬਾਅਦ ਇਹ ਕ-ਦ-ਮ ਚੁੱਕਿਆ ਹੈ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਭੇਜ ਦਿੱਤਾ ਹੈ। ਪੁਲਿਸ ਵਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪਰਿਵਾਰਕ ਮੈਂਬਰ ਅਧਿਆਪਕ ਦੀ ਗ੍ਰਿਫਤਾਰੀ ਦੀ ਮੰਗ ਉੱਤੇ ਅੜੇ ਹੋਏ ਹਨ।
ਇਸ ਮਾਮਲੇ ਬਾਰੇ ਮਿਲੀ ਜਾਣਕਾਰੀ ਅਨੁਸਾਰ ਸੋਨੀਪਤ ਦੇ ਆਰੀਆ-ਨਗਰ ਦਾ ਰਹਿਣ ਵਾਲਾ ਵੰਸ਼ ਸੋਨੀਪਤ ਦੇ ਸੈਣੀ ਮਾਡਰਨ ਸਕੂਲ ਵਿਚ 10ਵੀਂ ਜਮਾਤ ਵਿਚ ਪੜ੍ਹਦਾ ਸੀ। ਕੱਲ੍ਹ ਉਸ ਨੇ ਘਰ ਆ ਕੇ ਫਾ-ਹਾ, ਲਾ ਕੇ ਆਪਣੀ ਜੀਵਨ ਲੀਲਾ ਸਮਾ*ਪਤ ਕਰ ਲਈ। ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਵੰਸ਼ ਦੀ ਅਧਿਆਪਕਾ ਨੇ ਉਸ ਨੂੰ ਬੇਰ*ਹਿਮੀ ਨਾਲ ਕੁੱ-ਟਿ-ਆ ਅਤੇ ਇਸ ਤੋਂ ਦੁ-ਖੀ ਹੋ ਕੇ ਵੰਸ਼ ਨੇ ਇਹ ਕ-ਦ-ਮ ਚੁੱਕਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਵੰਸ਼ ਦੀ ਅਧਿਆਪਕਾ ਨੇ ਕਿਸੇ ਗੱਲ ਨੂੰ ਲੈ ਕੇ ਉਸ ਦੀ ਕੁੱਟ*ਮਾਰ ਕੀਤੀ ਅਤੇ ਉਸ ਨੇ ਘਰ ਆ ਕੇ ਫਾ*ਹਾ ਲਾ ਲਿਆ। ਵੰਸ਼ ਬਹੁਤ ਡ-ਰਿ-ਆ ਹੋਇਆ ਸੀ। ਪਰਿਵਾਰਕ ਮੈਂਬਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਟੀਚਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਪਰਿਵਾਰਕ ਮੈਂਬਰਾਂ ਨੇ ਟੀਚਰ ਦੀ ਗ੍ਰਿਫਤਾਰੀ ਤੱਕ ਦੇਹ ਦਾ ਪੋਸਟ ਮਾਰਟਮ ਕਰਵਾਉਣ ਤੋਂ ਮਨ੍ਹਾ ਕਰ ਦਿੱਤਾ ਹੈ।
ਸੁ-ਸਾ-ਈ-ਡ ਨੋਟ ਵਿਚ ਲਿਖਿਆ- ਮੰਮੀ-ਡੈਡੀ, ਮੈਂ ਫਿਰ ਆਵਾਂਗਾ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦਾ ਪੈਰ ਤਿਲਕ ਗਿਆ ਸੀ ਅਤੇ ਉਸ ਦਾ ਹੱਥ ਪੇਂਟਿੰਗ ਬੋਰਡ ਨੂੰ ਲੱਗ ਗਿਆ ਸੀ। ਜਿਸ ਕਾਰਨ ਬੋਰਡ ਉੱਤੇ ਕੀਤੀ ਗਈ ਡਰਾਇੰਗ ਮਿਟ ਗਈ ਸੀ। ਇਸ ਕਾਰਨ ਅਧਿਆਪਕਾ ਸੀਮਾ ਸੈਣੀ ਨੇ ਉਸ ਨੂੰ ਬੇ-ਰ-ਹਿ-ਮੀ ਨਾਲ ਕੁੱ-ਟਿ-ਆ, ਇਸ ਗੱਲ ਤੋਂ ਦੁਖੀ ਹੋ ਕੇ ਉਸ ਨੇ ਖੁ-ਦ-ਕੁ-ਸ਼ੀ ਕਰ ਲਈ। ਉਸ ਨੇ ਨੋਟ ਵਿਚ ਲਿਖਿਆ ਕਿ ਮੰਮੀ-ਡੈਡੀ, ਮੈਂ ਦੁਬਾਰਾ ਫਿਰ ਆਵਾਂਗਾ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਦਵਿੰਦਰ ਕੁਮਾਰ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਆਰੀਆ-ਨਗਰ ਦੇ ਰਹਿਣ ਵਾਲੇ ਵੰਸ਼ ਨਾਮ ਦੇ ਜੁਆਕ ਨੇ ਫਾ*ਹਾ, ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ ਅਤੇ ਅੱਜ ਉਸ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਉੱਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਜਿਹੜਾ ਵੀ ਦੋਸ਼ੀ ਹੋਵੇਗਾ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।