ਗੁਰਦੁਆਰਾ ਸਾਹਿਬ ਵਿਚ, ਵਾਪਰੇ ਹਾਦਸੇ ਵਿਚ ਜਖਮੀਂ ਹੋਏ ਵਿਦਿਆਰਥੀ ਨੇ, ਇਲਾਜ ਦੌਰਾਨ ਤਿਆਗੇ ਸਾ-ਹ, ਪਰਿਵਾਰ ਨੇ ਕੀਤੀ ਮਦਦ ਦੀ ਅਪੀਲ
ਜਿਲ੍ਹਾ ਫਿਰੋਜ਼ਪੁਰ (ਪੰਜਾਬ) ਦੇ ਇਤਿਹਾਸਕ ਗੁਰਦੁਆਰਾ ਜਾਮਨੀ ਸਾਹਿਬ ਵਿਚ ਪਿਛਲੇ ਮਹੀਨੇ 2 ਅਗਸਤ ਨੂੰ ਗੈਸ ਲੀਕ ਹੋਣ ਕਾਰਨ ਅੱ-ਗ ਲੱਗ ਜਾਣ ਦੀ ਘ-ਟ-ਨਾ ਵਾਪਰ ਗਈ ਸੀ। ਇਸ ਘ-ਟ-ਨਾ ਦੌਰਾਨ ਸਕੂਲ ਦੇ 5 ਜੁਆਕ ਅਤੇ 2 ਸੇਵਾਦਾਰ ਅੱ-ਗ ਦੀ ਲ-ਪੇ-ਟ ਵਿਚ ਆ ਗਏ ਸਨ। ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਹੁਣ ਇਨ੍ਹਾਂ ਵਿੱਚੋਂ ਇੱਕ […]
Continue Reading