ਮਾਂ, ਮੈਨੂੰ ਬਚਾ ਲਓ, ਵਿਦੇਸ਼ ਗਈ ਧੀ ਨੇ ਆਪਣੀ ਮਾਂ ਨੂੰ ਭੇਜੀ ਰਿਕਾਰਡਿੰਗ, ਪਰਿਵਾਰਕ ਮੈਂਬਰਾਂ ਨੇ ਲਾਈ ਮਦਦ ਦੀ ਗੁਹਾਰ
ਪੰਜਾਬ ਦੇ ਜਿਲ੍ਹਾ ਬਰਨਾਲਾ ਦੀ ਇੱਕ ਕੁੜੀ ਓਮਾਨ ਵਿੱਚ ਫ-ਸ ਗਈ ਹੈ। ਲੜਕੀ ਵਲੋਂ ਉਥੋਂ ਇਕ ਆਡੀਓ ਰਿਕਾਰਡਿੰਗ ਆਪਣੀ ਮਾਂ ਨੂੰ ਭੇਜੀ ਗਈ ਹੈ, ਜਿਸ ਵਿਚ ਉਸ ਨੇ ਰੋਂਦੇ ਹੋਏ ਆਪਣੇ ਆਪ ਨੂੰ ਬਚਾਉਣ ਦੀ ਗੱਲ ਕਹੀ ਹੈ। ਇਸ ਤੋਂ ਬਾਅਦ ਉਸ ਦੀ ਮਾਂ ਦਾ ਵੀ ਬੁ-ਰਾ ਹਾਲ ਹੈ ਅਤੇ ਰੋ ਰਹੀ ਹੈ। ਜਾਣਕਾਰੀ ਦਿੰਦਿਆਂ […]
Continue Reading