ਪਤੀ ਨੇ ਸ਼ੱ-ਕ ਦੇ ਚਲਦਿਆਂ, ਪਤਨੀ ਉੱਤੇ ਕੀਤਾ ਵਾ-ਰ, ਜਖਮੀਂ ਨੇ ਤੋੜਿਆ ਦ-ਮ, ਤਿੰਨ ਜੁਆਕਾਂ ਦੇ ਸਿਰ ਤੋਂ ਉੱਠਿਆ ਮਾਂ ਦਾ ਛਾਇਆ
ਉਤਰ ਪ੍ਰਦੇਸ਼ (UP) ਦੇ ਸੰਭਲ ਜ਼ਿਲੇ ਵਿਚ ਇਕ ਨੌਜਵਾਨ ਨੇ ਚਰਿੱਤਰ ਤੇ ਸ਼ੱ-ਕ ਹੋਣ ਕਾਰਨ ਆਪਣੀ ਪਤਨੀ ਦਾ ਗਲ ਉੱਤੇ ਵਾਰ ਕਰਕੇ ਕ-ਤ-ਲ ਕਰ ਦਿੱਤਾ ਹੈ। ਇਸ ਤੋਂ ਬਾਅਦ ਉਹ ਆਤਮ-ਸਮਰਪਣ ਕਰਨ ਲਈ ਥਾਣੇ ਗਿਆ ਅਤੇ ਪੁਲਿਸ ਨੂੰ ਕਿਹਾ ਕਿ ਮੈਂ ਆਪਣੀ ਪਤਨੀ ਦਾ ਕ-ਤ-ਲ ਕੀਤਾ ਹੈ, ਮੈਨੂੰ ਗ੍ਰਿਫਤਾਰ ਕਰ ਲਓ। ਪ੍ਰਾਪਤ ਜਾਣਕਾਰੀ ਅਨੁਸਾਰ ਇਹ […]
Continue Reading