ਸਹੁਰੇ ਪਰਿਵਾਰ ਤੋਂ ਤੰ-ਗ ਹੋਈ ਧੀ ਨੇ, ਮਾਪਿਆਂ ਨੂੰ ਪੇਕੀਂ ਲਿਜਾਣ ਲਈ ਕੀਤਾ ਫੋਨ, ਜਦੋਂ ਮਾਪੇ ਪਹੁੰਚੇ ਤਾਂ ਮਿਲੀ ਦੇ-ਹ, ਜਾਂਂਚ ਜਾਰੀ

ਉੱਤਰ ਪ੍ਰਦੇਸ਼ (UP) ਦੇ ਮੇਰਠ ਵਿੱਚ ਇੱਕ ਵਿਆਹੁਤਾ ਔਰਤ ਦੀ ਸ਼ੱ-ਕੀ ਹਾਲ ਵਿੱਚ ਹੋਈ ਮੌ-ਤ ਨੇ ਹੜ-ਕੰਪ ਮਚਾ ਦਿੱਤਾ ਹੈ। ਔਰਤ ਦੀ ਦੇਹ ਘਰ ਦੇ ਕਮਰੇ ਵਿਚ ਲਟ-ਕਦੀ ਮਿਲੀ ਹੈ। ਮ੍ਰਿਤਕ ਮਹਿਲਾ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਉੱਤੇ ਕ-ਤ-ਲ ਦਾ ਦੋਸ਼ ਲਗਾਇਆ ਹੈ। ਇਸ ਘਟਨਾ ਤੋਂ ਬਾਅਦ ਮ੍ਰਿਤਕਾ ਦਾ ਸਹੁਰਾ […]

Continue Reading