ਨੌਜਵਾਨ ਪੁੱਤਰ ਦੀ ਉਡੀਕ ਕਰ ਰਹੇ ਸਨ ਮਾਂ-ਪਿਓ, ਪਰ, ਦੁ-ਖ-ਦ ਹਾਲ ਵਿਚ ਦੇਹ ਮਿਲਣ ਤੋਂ ਬਾਅਦ, ਘਰ ਵਿਚ ਛਾਇਆ ਮਾਤਮ

ਪੰਜਾਬ ਦੇ ਗੁਰਾਇਆ ਨਾਲ ਸਬੰਧਤ ਮਨੁੱਖਤਾ ਨੂੰ ਸ਼ਰਮ-ਸਾਰ ਕਰ ਦੇਣ ਵਾਲੀ ਘ-ਟ-ਨਾ ਸਾਹਮਣੇ ਆਈ ਹੈ, ਜਿਥੇ ਇਕ ਨੌਜਵਾਨ ਦੀ ਦੇਹ ਕਰੀਬ 21 ਘੰਟੇ ਹਾਈਵੇਅ ਉੱਤੇ ਪਈ ਰਹੀ, ਪਰ ਕਿਸੇ ਨੇ ਵੀ ਪ੍ਰਸ਼ਾਸਨ ਨੂੰ ਸੂਚਿਤ ਕਰਨਾ ਮੁਨਾਸਿਬ ਨਹੀਂ ਸਮਝਿਆ। ਦੱਸਿਆ ਜਾ ਰਿਹਾ ਹੈ ਕਿ ਬਟਾਲਾ ਦਾ ਰਹਿਣ ਵਾਲਾ ਸੰਚਿਤ ਉਮਰ 26 ਸਾਲ ਵੀਰਵਾਰ ਦੁਪਹਿਰ ਕਰੀਬ 2.30 […]

Continue Reading