ਬੈੱਡ ਉਤੇ ਪੈਂਦੇ ਹੀ ਗਰਮ ਹੋ ਜਾਂਦੀ ਹੈ ਹੀਟਰ ਦੀ ਤਰ੍ਹਾਂ, ਪੱਖੇ ਤੋਂ ਸਸਤੀ ਮਿਲਦੀ ਹੈ ਇਹ ਬੈੱਡ ਸ਼ੀਟ, ਜੋਰਾਂ ਤੇ ਖ੍ਰੀਦਦਾਰੀ

Punjab

ਪੰਜਾਬ ਵਿਚ ਸਰਦੀਆਂ ਆਪਣੀ ਸ਼ੁਰੂਆਤ ਕਰ ਚੁੱਕੀਆਂ ਹਨ ਅਤੇ ਇਸ ਸਥਿਤੀ ਵਿਚ ਘਰ ਵਿਚ ਹੀਟਰ ਦੀ ਵਰਤੋਂ ਕੀਤੀ ਜਾਂਦੀ ਹੈ। ਹੀਟਰ ਸਰਦੀਆਂ ਲਈ ਬਹੁਤ ਵਧੀਆ ਪ੍ਰੋਡੈਕਟ ਹੈ ਪਰ ਜੇਕਰ ਘਰ ਵਿੱਚ ਜ਼ਿਆਦਾ ਮੈਂਬਰ ਹਨ ਅਤੇ ਉਨ੍ਹਾਂ ਦੇ ਹਿਸਾਬ ਨਾਲ ਘਰ ਵਿਚ ਹੀਟਰ ਜ਼ਿਆਦਾ ਹਨ ਤਾਂ ਤੁਹਾਡੇ ਘਰ ਦਾ ਬਿਜਲੀ ਦਾ ਬਿੱਲ ਕਈ ਗੁਣਾ ਵੱਧ ਜਾਂਦਾ ਹੈ।

ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਅਜਿਹਾ ਨਾ ਹੋਵੇ, ਅੱਜ ਅਸੀਂ ਤੁਹਾਡੇ ਲਈ ਇੱਕ ਪ੍ਰੋਡੈਕਟ ਲੈ ਕੇ ਆਏ ਹਾਂ ਜੋ ਇੱਕ ਹੀਟਰ ਨਾਲੋਂ ਬਹੁਤ ਵਧੀਆ ਅਤੇ ਸੁਰੱਖਿਅਤ ਹੈ ਅਤੇ ਤੁਹਾਡੇ ਘਰ ਦੇ ਬਿਸਤਰੇ ਨੂੰ ਗਰਮ ਕਰਨ ਦਾ ਕੰਮ ਕਰਦਾ ਹੈ।

ਕਿਹੜਾ ਹੈ ਇਹ ਪ੍ਰੋਡੈਕਟ

ਅਸਲ ਵਿੱਚ ਅਸ਼ੀ ਜਿਸ ਪ੍ਰੋਡੈਕਟ ਦੀ ਗੱਲ ਕਰ ਰਹੇ ਹਾਂ ਉਹ ਗਰਮ ਬੈੱਡਸ਼ੀਟਸ ਹਨ ਜੋ ਕਿ ਔਨਲਾਈਨ ਮਾਰਕੀਟ ਵਿੱਚ ਆਸਾਨੀ ਨਾਲ ਉਪਲਬਧ ਹਨ। ਇਹ ਅਸਲ ਵਿੱਚ ਬਿਜਲੀ ‘ਤੇ ਚੱਲਦੀਆਂ ਹਨ ਅਤੇ ਇਸ ਦੀ ਵਰਤੋਂ ਕਰਕੇ ਤੁਸੀਂ ਬਿਸਤਰੇ ਨੂੰ ਗਰਮ ਰੱਖ ਸਕਦੇ ਹੋ ਜੋ ਬਹੁਤ ਮੁਸ਼ਕਲ ਕੰਮ ਹੁੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸਰਦੀਆਂ ਦੇ ਆਉਣ ਤੋਂ ਬਾਅਦ ਲੋਕ ਬੈਡ ਤੇ ਜਾਣ ਤੋਂ ਵੀ ਡਰਦੇ ਹਨ ਅਤੇ ਇਸ ਦਾ ਕਾਰਨ ਹੈ ਠੰਡ।

ਅਜਿਹੀ ਸਥਿਤੀ ਵਿੱਚ, ਹੀਟਰ ਦਾ ਸਹਾਰਾ ਲੈਣ ਦੀ ਕੋਈ ਲੋੜ ਨਹੀਂ ਹੈ ਅਤੇ ਤੁਸੀਂ ਇਸ ਗਰਮ ਬੈੱਡਸ਼ੀਟ ਦੀ ਵਰਤੋਂ ਕਰ ਸਕਦੇ ਹੋ। ਇਹ ਅਸਲ ਵਿੱਚ (Warmland Polyester Premium Shockproof Electric Bed) ਵਾਰਮਲੈਂਡ ਪੋਲੀਸਟਰ ਪ੍ਰੀਮੀਅਮ ਸ਼ੌਕਪਰੂਫ ਇਲੈਕਟ੍ਰਿਕ ਬੈੱਡ, ਬੈੱਡਸ਼ੀਟ ਹੈ ਜੋ ਐਮਾਜ਼ਾਨ ‘ਤੇ ਉਪਲਬਧ ਹੈ।

ਆਓ ਜਾਣੀਏ ਇਸ ਪ੍ਰੋਡੈਕਟ ਦੀ ਕਿਨ੍ਹੀ ਹੈ ਕੀਮਤ ਅਤੇ ਕਿਨ੍ਹਾਂ ਡਿਸਕਾਊਂਟ ਮਿਲਦਾ ਹੈ

ਜੇਕਰ ਅਸੀਂ ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਇਸਦੀ ਅਸਲ ਕੀਮਤ ਕਰੀਬ 4000 ਰੁਪਏ ਹੈ ਪਰ ਡਿਸਕਾਉਂਟ ਤੋਂ ਬਾਅਦ ਇਸਨੂੰ 1699 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ। ਇਹ ਕਿਸੇ ਵੀ ਆਮ ਛੱਤ ਵਾਲੇ ਪੱਖੇ ਨਾਲੋਂ ਸਸਤਾ ਹੈ ਅਤੇ ਇੱਕ ਬਹੁਤ ਸ਼ਕਤੀਸ਼ਾਲੀ ਉਤਪਾਦ ਹੈ। ਇਸ ਵਿਚ ਤੁਹਾਨੂੰ ਹੀਟ ਐਡਜਸਟ ਕਰਨ ਲਈ ਇਕ ਕੰਟਰੋਲਰ ਦਿੱਤਾ ਗਿਆ ਹੈ, ਇਸ ਦੇ ਨਾਲ ਹੀ ਤੁਹਾਨੂੰ ਇਸ ਨੂੰ ਚਾਲੂ ਅਤੇ ਬੰਦ ਕਰਨ ਲਈ ਵੀ ਇਕ ਸਵਿੱਚ ਮਿਲਦਾ ਹੈ।

Leave a Reply

Your email address will not be published. Required fields are marked *