ਇਹ ਦੁੱਖ ਭਰੀ ਖ਼ਬਰ ਪੰਜਾਬ ਸੂਬੇ ਦੇ ਜਿਲ੍ਹਾ ਜਲੰਧਰ ਨੇੜਲੇ ਸ਼ਾਹਕੋਟ ਤੋਂ ਸਾਹਮਣੇ ਆਈ ਹੈ। ਜਿਲ੍ਹਾ ਜਲੰਧਰ, ਸ਼ਾਹਕੋਟ ਨਾਲ ਸਬੰਧਤ ਇੱਕ ਵਿਅਕਤੀ ਅਚਾਨਕ ਸ਼ਫਰ ਦੌਰਾਨ ਦਿਲ ਦਾ ਦੌ-ਰਾ ਪੈ ਗਿਆ ਜਿਸ ਕਾਰਨ ਉਸ ਦੀ ਮੌ-ਤ ਹੋ ਗਈ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਕੈਨੇਡਾ ਦੇ ਟਰਾਂਟੋ ਤੋਂ ਦਿੱਲੀ ਆ ਰਹੀ air ਇੰਡੀਆ ਦੀ ਫਲਾ-ਈਟ ਵਿੱਚ ਦਿਲ ਦਾ ਦੌ-ਰਾ ਪੈ ਜਾਣ ਕਾਰਨ ਇੱਕ ਵਿਅਕਤੀ ਦੀ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਰੀਬ ਸਾਢੇ ਚਾਰ ਘੰਟੇ ਫਲਾ-ਈਟ ਵਿੱਚ ਸਫ਼ਰ ਤਹਿ ਕਰਨ ਤੋਂ ਬਾਅਦ ਬਲਵਿੰਦਰ ਸਿੰਘ ਬਿੱਲਾ ਨੂੰ ਦਿਲ ਦਾ ਦੌ-ਰਾ ਪੈ ਗਿਆ ਅਤੇ ਇਸ ਦੌਰਾਨ ਉਨ੍ਹਾਂ ਦੀ ਮੌ-ਤ ਹੋ ਗਈ ਹੈ।
ਬਲਵਿੰਦਰ ਸਿੰਘ ਦੀ ਮੌ-ਤ ਤੋਂ ਬਾਅਦ ਜਹਾਜ ਵਾਪਸ ਕੈਨੇਡਾ ਦੇ ਟੋਰਾਂਟੋ ਲਈ ਵਾਪਸ ਪਰਤ ਗਿਆ। ਇਸ ਮਾਮਲੇ ਸਬੰਧੀ ਮ੍ਰਿਤਕ ਦੇ ਰਿਸ਼ਤੇਦਾਰ ਜਸਪ੍ਰੀਤ ਸਿੰਘ ਤੇ ਜਸ ਕੰਬੋਜ ਨੇ ਦੱਸਿਆ ਹੈ ਕਿ ਸ਼ਾਹਕੋਟ ਤੋਂ ਪਾਵਰ-ਕਾਮ ਦਾ ਸੇਵਾ ਮੁਕਤ ਕਲਰਕ ਬਲਵਿੰਦਰ ਸਿੰਘ ਬਿੱਲਾ ਆਪਣੇ ਦੋ ਬੇਟਿਆਂ ਦਮਨਦੀਪ ਸਿੰਘ ਅਤੇ ਰਮਨਦੀਪ ਸਿੰਘ ਨਾਲ ਕੈਨੇਡਾ ਦੇ ਵਿੱਚ ਕਰੀਬ ਪਿਛਲੇ ਇੱਕ ਸਾਲ ਤੋਂ ਰਹਿ ਰਿਹਾ ਸੀ। ਉਹ ਆਪਣੀ ਪਤਨੀ ਬਲਜੀਤ ਕੌਰ ਦੇ ਨਾਲ air ਇੰਡੀਆ ਦੀ ਫਲਾ-ਈਟ ਰਾਹੀਂ ਟੋਰਾਂਟੋ ਤੋਂ ਦਿੱਲੀ ਆਪਣਾ ਇਲਾਜ ਕਰਾਉਣ ਦੇ ਲਈ ਆ ਰਿਹਾ ਸੀ।
ਅੱਗੇ ਉਨ੍ਹਾਂ ਨੇ ਦੱਸਿਆ ਹੈ ਕਿ ਉਸ ਦੇ ਪੁੱਤਰਾਂ ਨੇ ਵੀ ਦੋ ਜਾਂ ਤਿੰਨ ਦਿਨਾਂ ਤੋਂ ਬਾਅਦ ਕੈਨੇਡਾ ਤੋਂ ਪੰਜਾਬ ਆਉਣਾ ਸੀ। ਉਨ੍ਹਾਂ ਨੇ ਦੱਸਿਆ ਕਿ ਜਹਾਜ਼ ਦੀ ਉਡਾਣ ਭ-ਰ-ਨ ਦੇ ਕਰੀਬ ਸਾਢੇ ਚਾਰ ਘੰਟਿਆਂ ਤੋਂ ਬਾਅਦ ਦਿਲ ਦਾ ਦੌ-ਰਾ ਪੈਣ ਕਾਰਨ ਬਲਵਿੰਦਰ ਸਿੰਘ ਬਿੱਲਾ ਦੀ ਮੌ-ਤ ਹੋ ਗਈ। ਉਨ੍ਹਾਂ ਦੀ ਮੌ-ਤ ਹੋਣ ਤੋਂ ਬਾਅਦ ਜਹਾਜ਼ ਸਾਢੇ ਚਾਰ ਘੰਟਿਆਂ ਦਾ ਸਫ਼ਰ ਤੈਅ ਕਰਕੇ ਮੁੜ ਵਾਪਸ ਟੋਰਾਂਟੋ ਨੂੰ ਪਰਤ ਗਿਆ। ਉਸ ਦੇ ਬੇਟਿਆਂ ਨੂੰ ਜਹਾਜ਼ ਵਿਚ ਸਵਾਰ ਇਕ ਯਾ-ਤ-ਰੀ ਦੇ ਮੋਬਾਈਲ ਫੋਨ ਉਤੋਂ ਇਸ ਘਟਨਾ ਦੀ ਸੂਚਨਾ ਦਿੱਤੀ ਗਈ। ਇਹ ਖਬਰ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਘਰ ਵਿੱਚ ਸੋਗ ਛਾ ਗਿਆ ਹੈ।