ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਵਿਚ ਉਸ ਸਮੇਂ ਡ-ਰ ਦਾ ਮਹੌਲ ਬਣ ਗਿਆ ਜਦੋਂ ਰਾਤ ਕਰੀਬ 12 ਵਜੇ 4 ਦੋਸ਼ੀਆਂ ਨੇ 3 ਸਾਲ ਦੀ ਨਿਆਣੀ ਧੀ ਦੇ ਸਾਹਮਣੇ ਉਸ ਦੇ ਪਿਤਾ ਦਾ ਗੋ-ਲੀ-ਆਂ ਨਾਲ ਕ-ਤ-ਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਰਾਮਸ਼ਰਨ ਵਾਸੀ ਜੰਡਿਆਲਾ ਗੁਰੂ ਗਊਸ਼ਾਲਾ ਰੋਡ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘ-ਟ-ਨਾ ਦੌਰਾਨ ਮ੍ਰਿਤਕ ਨੇ ਆਪਣੀ ਧੀ ਦੀ ਜਾ-ਨ ਬਚਾਉਣ ਲਈ ਧੀ ਨੂੰ ਕਾਰ ਵਿਚ ਹੇਠਾਂ ਬਿਠਾ ਦਿੱਤਾ ਸੀ। ਇਸ ਮਾਮਲੇ ਦੀ ਸੂਚਨਾ ਮਿਲਣ ਉਤੇ ਪਹੁੰਚੀ ਪੁਲਿਸ ਜਾਂਚ ਕਰ ਰਹੀ ਹੈ।
ਇਸ ਮਾਮਲੇ ਬਾਰੇ ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਪਤਨੀ ਮਨੀ ਨੇ ਦੱਸਿਆ ਕਿ ਉਸ ਦਾ ਪਤੀ ਰਾਮਸ਼ਰਨ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਰਾਤ ਨੂੰ ਉਹ ਆਪਣੀ ਨਿਆਣੀ ਧੀ ਨਾਲ ਆਪਣੇ ਭਰਾ ਸਤਪਾਲ ਸਿੰਘ ਦੇ ਘਰ ਗਿਆ ਸੀ। ਜਦੋਂ ਜੈਨ ਆਪਣੀ ਕਾਰ ਵਿੱਚ ਘਰ ਪਰਤਿਆ ਤਾਂ ਉਸ ਨੇ ਰੌਲਾ ਸੁਣ ਕੇ ਦਰਵਾਜ਼ਾ ਖੋਲ੍ਹਿਆ। ਉਸੇ ਸਮੇਂ 2 ਮੋਟਰਸਾਈਕਲਾਂ ਉਤੇ ਸਵਾਰ 4 ਦੋਸ਼ੀ ਉਸ ਦੇ ਪਤੀ ਦੀ ਕਾਰ ਦਾ ਪਿੱਛਾ ਕਰਦੇ ਹੋਏ ਆਏ। ਉਨ੍ਹਾਂ ਨੇ ਆਉਂਦਿਆਂ ਹੀ ਰਾਮਸ਼ਰਨ ਉਤੇ ਫਾ-ਇ-ਰ ਕਰ ਦਿੱਤੇ। ਜ਼ਖਮੀ ਹਾਲ ਵਿਚ ਉਸ ਦੇ ਪਤੀ ਨੇ ਆਪਣੀ ਬੇਟੀ ਨੂੰ ਬਚਾਉਣ ਲਈ ਕਾਰ ਦੇ ਅੰਦਰ ਹੇਠਾਂ ਲਿਟਾ ਦਿੱਤਾ, ਜਿਸ ਨਾਲ ਉਸ ਦੀ ਜਾਨ ਬਚ ਗਈ।
ਪਤਨੀ ਨੇ ਦੱਸਿਆ ਕਿ ਫਾ-ਇ-ਰ ਹੋਣ ਦੀ ਆਵਾਜ਼ ਸੁਣ ਕੇ ਉਸ ਨੇ ਰੌ-ਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ। ਜਦੋਂ ਉਹ ਰਾਮਸ਼ਰਨ ਨੂੰ ਇਲਾਜ ਦੇ ਲਈ ਹਸਪਤਾਲ ਲੈ ਕੇ ਗਏ ਤਾਂ ਉਸ ਦੀ ਮੌ-ਤ ਹੋ ਗਈ। ਮ੍ਰਿਤਕ ਰਾਮਸ਼ਰਨ ਦੀ ਪਤਨੀ ਮਨੀ ਨੇ ਪੁਲਿਸ ਨੂੰ ਦੱਸਿਆ ਕਿ ਕਿਸੇ ਰੰ-ਜਿ-ਸ਼ ਕਾਰਨ ਉਸ ਦੇ ਪਤੀ ਦਾ ਕ-ਤ-ਲ ਕੀਤਾ ਗਿਆ ਹੈ। ਪੁਲਿਸ ਨੇ ਪਤਨੀ ਦੇ ਬਿਆਨਾਂ ਦੇ ਆਧਾਰ ਉਤੇ ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।