Tecno Phantom V Flip 5G ਫ਼ੋਨ ਇਹ ਫ਼ੋਨ ਭਾਰਤ ਵਿੱਚ 1 ਅਕਤੂਬਰ ਨੂੰ ਵਿਕਰੀ ਦੇ ਲਈ ਉਪਲਬਧ ਹੋਵੇਗਾ।
Tecno Phantom V Flip 5G ਫ਼ੋਨ Iconnic Black ਅਤੇ Mystic Dawn ਰੰਗਾਂ ਵਿੱਚ ਪੇਸ਼ ਕੀਤਾ ਗਿਆ ਹੈ।
ਪ੍ਰੋਸੈਸਰ, Media Tek Dimensity 8050 ਦਾ ਜਬਰਦਸਤ ਪ੍ਰੋਸੈਸਰ ਮਿਲ ਰਿਹਾ ਹੈ, ਐਂਡਰਾਇਡ 13 ਉਤੇ ਆਪਰੇਟ ਕਰਦਾ ਹੈ।
ਡਿਸਪਲੇ 6.9 ਇੰਚ ਫੁੱਲ HD ਫਲੈਕਸੀਬਲ ਇਨਰ AMOLED ਡਿਸਪਲੇਅ ਦੇ ਨਾਲ ਕਵਰ ਪੈਨਲ ਉਤੇ 1.32 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ।
Tecno Phantom V Flip 5G ਫੋਨ ਵਿੱਚ 64MP, 13MP ਅਤੇ 32MP ਦਾ ਕੈਮਰਾ ਉਪਲਬਧ ਹੈ।
Tecno Phantom V Flip 5G ਫੋਨ ਵਿੱਚ 4,000mAh ਦੀ ਬੈਟਰੀ ਮਿਲ ਰਹੀ ਹੈ।
Tecno Phantom V Flip 5G ਫੋਨ ਨਾਲ 45 W ਵਾਇਰਡ ਚਾਰਜਰ ਮਿਲ ਰਿਹਾ ਹੈ।