ਪਹਿਲਾਂ ਆਪਣੇ ਪੁੱਤਰ ਦੀ ਮੁਕਾਈ ਜਿੰਦਗੀ, ਫਿਰ ਖੁਦ ਵੀ, ਮਾਂ ਨੇ ਛੱਡ ਦਿੱਤੀ ਦੁਨੀਆਂ, ਦੂਜੇ ਦਿਨ ਗੁਆਂਢੀਆਂ ਨੂੰ, ਇਸ ਤਰ੍ਹਾਂ ਲੱਗਿਆ ਪਤਾ

Punjab

ਉੱਤਰ ਪ੍ਰਦੇਸ਼ (UP) ਦੇ ਮਥੁਰਾ ਵਿਚ ਸੋਮਵਾਰ ਨੂੰ ਦਿਲ ਨੂੰ ਦ-ਹਿ-ਲਾ ਦੇਣ ਵਾਲਾ ਸਮਾਚਾਰ ਸਾਹਮਣੇ ਆਇਆ ਹੈ। ਇੱਥੇ ਕੋਸੀਕਲਾਂ ਥਾਣਾ ਏਰੀਏ ਦੇ ਪਿੰਡ ਬਠੈਨਕਲਾਂ ਵਿੱਚ ਇੱਕ ਮਾਂ ਨੇ ਆਪਣੇ 10 ਸਾਲ ਉਮਰ ਦੇ ਅਪਾ-ਹਜ ਪੁੱਤਰ ਨੂੰ ਡੰ-ਡੇ ਨਾਲ ਕੁੱ-ਟ ਕੇ ਮਾ-ਰ ਦਿੱਤਾ। ਇਸ ਤੋਂ ਬਾਅਦ ਉਸ ਨੇ ਫਾ-ਹਾ ਲਾ ਲਿਆ। ਇਸ ਘ-ਟ-ਨਾ ਤੋਂ ਬਾਅਦ ਇਲਾਕੇ ਵਿਚ ਗਮ ਦਾ ਮਾਹੌਲ ਹੈ।

ਪਿੰਡ ਦੇ ਰਹਿਣ ਵਾਲੇ ਪੂਰਨ ਦਾ ਇਸੇ ਇਲਾਕੇ ਦੇ ਦਗਾਂਵ ਵਿਖੇ ਸਹੁਰਾ ਘਰ ਹੈ। ਐਤਵਾਰ ਨੂੰ ਉੱਥੇ ਮੇਲਾ ਲੱਗਿਆ ਹੋਇਆ ਸੀ। ਪੂਰਨ ਵੀ ਮੇਲਾ ਦੇਖਣ ਲਈ ਗਿਆ ਹੋਇਆ ਸੀ। ਘਰ ਵਿਚ ਉਸ ਦੀ ਪਤਨੀ ਓਮਵਤੀ ਅਤੇ 10 ਸਾਲ ਦਾ ਬੇਟਾ ਵਿਸ਼ਨੂੰ ਉਰਫ ਪਵਨ ਸਨ। ਪਵਨ ਅਪਾ-ਹਜ ਸੀ। ਓਮਵਤੀ ਲੰਬੇ ਸਮੇਂ ਤੋਂ ਮਾਨ-ਸਿਕ ਤੌਰ ਉਤੇ ਬਿਮਾਰ ਸੀ। ਬੀਤੀ ਰਾਤ ਓਮਵਤੀ ਘਰ ਦੇ ਵਰਾਂਡੇ ਵਿਚ ਇਕ ਮੰਜੇ ਉਤੇ ਖੁਦ ਅਤੇ ਵਿਸ਼ਨੂੰ ਦੂਜੇ ਮੰਜੇ ਉਤੇ ਸੌਂ ਰਹੀ ਸੀ।

ਓਮਵਤੀ ਨੇ ਅੱਧੀ ਰਾਤ ਨੂੰ ਜਦੋਂ ਵਿਸ਼ਨੂੰ ਸੌਂ ਰਿਹਾ ਸੀ ਉਸ ਦੇ ਸਿਰ ਉਤੇ ਡੰ-ਡੇ ਨਾਲ ਵਾਰ ਕਰ ਦਿੱਤਾ। ਉਹ ਉਸ ਦੀ ਮੌ-ਤ ਹੋਣ ਤੱਕ ਉਸ ਨੂੰ ਕੁੱ-ਟ-ਦੀ ਰਹੀ। ਇਸ ਤੋਂ ਬਾਅਦ ਦੇਹ ਨੂੰ 500 ਲੀਟਰ ਦੀ ਪਾਣੀ ਵਾਲੀ ਟੈਂਕੀ ਵਿੱਚ ਡੁਬੋ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੇ ਚੁੰਨੀ ਨਾਲ ਖੁਦ ਵੀ ਫਾ-ਹਾ ਲੈ ਲਿਆ। ਜਦੋਂ ਸਵੇਰੇ ਦੁੱਧ ਵਾਲੀ ਘਰ ਪਹੁੰਚੀ। ਉਸ ਨੇ ਦਰਵਾਜ਼ਾ ਖੜਕਾਇਆ। ਕਾਫੀ ਦੇਰ ਤੱਕ ਦਰਵਾਜ਼ਾ ਨਾ ਖੁੱਲ੍ਹਣ ਉਤੇ ਪਿੰਡ ਵਾਸੀਆਂ ਨੂੰ ਇਕੱਠੇ ਕੀਤਾ।

ਪਿੰਡ ਵਾਸੀਆਂ ਨੇ ਦਰਵਾਜ਼ਾ ਤੋੜਿਆ ਤਾਂ ਔਰਤ ਲ-ਟ-ਕ-ਦੀ ਮਿਲੀ। ਮੰਜੇ ਦੇ ਉੱਪਰ ਅਤੇ ਹੇਠਾਂ ਜ਼ਮੀਨ ਉਤੇ ਬਲੱਡ ਫੈਲਿਆ ਹੋਇਆ ਸੀ। ਨੇੜੇ ਹੀ ਇਕ ਸੋ-ਟੀ ਪਈ ਮਿਲੀ, ਜਿਸ ਉਤੇ ਬਲੱਡ ਲੱਗਿਆ ਸੀ। ਜਦੋਂ ਪਿੰਡ ਵਾਸੀਆਂ ਨੇ ਆਸ-ਪਾਸ ਤਲਾਸ਼ ਕੀਤੀ ਤਾਂ ਪਾਣੀ ਦੀ ਟੈਂਕੀ ਵਿੱਚੋਂ ਇੱਕ ਜੁਆਕ ਦੀ ਦੇਹ ਮਿਲੀ। ਤੁਰੰਤ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਦਿੱਤੀ ਗਈ। ਪੁਲਿਸ ਨੇ ਦੋਵੇਂ ਦੇਹਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।

ਪੋਸਟ ਮਾਰਟਮ ਡਾਕਟਰਾਂ ਦੇ ਇੱਕ ਪੈਨਲ ਵਲੋਂ ਵੀਡੀਓਗ੍ਰਾਫੀ ਵਿੱਚ ਕੀਤਾ ਗਿਆ ਸੀ। ਐਸ. ਪੀ. ਦੇਹਾਤ ਤ੍ਰਿਗੁਣ ​​ਬਿਸੇਨ ਨੇ ਦੱਸਿਆ ਕਿ ਔਰਤ ਦੇ ਸਰੀਰ ਉਤੇ ਕੋਈ ਸੱ-ਟ ਦਾ ਨਿਸ਼ਾਨ ਨਹੀਂ ਹੈ। ਘਰੋਂ ਵੀ ਕੋਈ ਵਸਤੂ ਗਾਇਬ ਨਹੀਂ ਹੈ। ਹੁਣ ਤੱਕ ਦੀ ਜਾਂਚ ਵਿਚ ਮੰਨਿਆ ਜਾ ਰਿਹਾ ਹੈ ਕਿ ਔਰਤ ਨੇ ਪਹਿਲਾਂ ਆਪਣੇ ਬੇਟੇ ਦਾ ਕ-ਤ-ਲ ਕੀਤਾ ਅਤੇ ਫਿਰ ਖੁਦ ਫਾ-ਹਾ ਲਾ ਲਿਆ। ਬੇਟੇ ਦੇ ਕ-ਤ-ਲ ਅਤੇ ਖੁਦ ਨੂੰ ਫਾ-ਹਾ ਲਾਉਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *