ਮਹਿਲਾਂ ਨੇ ਜੁਆਕਾਂ ਸਮੇਤ, ਰੇਲ ਪਟੜੀ ਉਤੇ ਜਾਕੇ, ਕਰ ਲਿਆ ਗਲਤ ਕਾਰ-ਨਾਮਾ, ਤਿੰਨਾਂ ਦੀਆਂ ਦੁਖਦ ਹਾਲ ਵਿਚ, ਮਿਲੀਆਂ ਦੇਹਾਂ

Punjab

ਜ਼ਿਲ੍ਹਾ ਕਪੂਰਥਲਾ (ਪੰਜਾਬ) ਦੇ ਫਗਵਾੜਾ ਤੋਂ ਇੱਕ ਵੱਡਾ ਦੁਖ-ਦਾਈ ਸਮਾਚਾਰ ਸਾਹਮਣੇ ਆਇਆ ਹੈ, ਇਥੇ ਇੱਕ ਔਰਤ ਨੇ ਆਪਣੇ 2 ਜੁਆਕਾਂ ਸਮੇਤ ਸ਼ਤਾਬਦੀ ਐਕਸਪ੍ਰੈਸ ਦੇ ਅੱਗੇ ਛਾ-ਲ ਮਾ-ਰ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਤਿੰਨਾਂ ਦੀਆਂ ਦੇਹਾਂ ਦੁਖਦ ਹਾਲ ਵਿਚ ਪਈਆਂ ਸਨ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਆਰ. ਪੀ. ਐਫ. ਦੀ ਟੀਮ ਨੇ ਮੌਕੇ ਉਤੇ ਪਹੁੰਚ ਕੇ ਦੇਹਾਂ ਨੂੰ ਰੇਲਵੇ ਟ੍ਰੈਕ ਤੋਂ ਕਢਵਾਇਆ ਅਤੇ ਹਸਪਤਾਲ ਵਿਚ ਪਹੁੰਚਦੇ ਕਰਿਆ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਰੇਲਵੇ ਪੁਲਿਸ ਦੇ ਇੰਚਾਰਜ ਐਸ. ਆਈ. ਗੁਰਭੇਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਕੋਲ ਮਿਲੇ ਆਧਾਰ ਕਾਰਡ ਦੇ ਮੁਤਾਬਕ ਉਨ੍ਹਾਂ ਦੀ ਪਹਿਚਾਣ ਹੋ ਗਈ ਹੈ। ਇਨ੍ਹਾਂ ਮ੍ਰਿਤਕਾਂ ਦੇ ਨਾਮ ਪ੍ਰਵੀਨ ਕੁਮਾਰੀ ਉਮਰ 36 ਸਾਲ ਪਤਨੀ ਰਵੀ ਕੁਮਾਰ ਵਾਸੀ ਪਿੰਡ ਭਾਰਸਿੰਘ ਪੁਰਾ ਥਾਣਾ ਫਿਲੌਰ, ਉਸ ਦੀ ਲੜਕੀ ਸਮਨਪ੍ਰੀਤ ਕੌਰ ਉਮਰ 10 ਸਾਲ ਅਤੇ ਪੁੱਤਰ ਨਵਨੀਤ ਕੁਮਾਰ ਉਮਰ 5 ਸਾਲ ਹਨ।

ਮ੍ਰਿਤਕਾਂ ਕੋਲੋਂ ਨਹੀਂ ਮਿਲਿਆ ਕੋਈ ਵੀ ਸੁਸਾ-ਈਡ ਨੋਟ

ਪੁਲਿਸ ਐਸ. ਆਈ. ਨੇ ਦੱਸਿਆ ਕਿ ਇਹ ਹਾਦਸਾ ਫਗਵਾੜਾ ਅਤੇ ਮੌਲੀ ਸਟੇਸ਼ਨ ਦੇ ਵਿਚਕਾਰ KM ਨੰ 407/20-24 ਉਤੇ ਵਾਪਰਿਆ ਹੈ। ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਸ਼ਤਾਬਦੀ ਐਕਸਪ੍ਰੈਸ ਟਰੇਨ ਨੰ. 12030 ਡਾਉਨ ਦੇ ਅੱਗੇ ਜੁਆਕਾਂ ਸਮੇਤ ਔਰਤ ਨੇ ਛਾ-ਲ ਮਾ-ਰ ਦਿੱਤੀ ਸੀ। ਹਾਲਾਂਕਿ ਮਹਿਲਾ ਨੇ ਰੇਲ ਅੱਗੇ ਛਾ-ਲ ਮਾ-ਰ ਕੇ ਖੁ-ਦ-ਕੁ-ਸ਼ੀ ਕਰਨ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਹੈ। ਮ੍ਰਿਤਕ ਕੋਲੋਂ ਕੋਈ ਵੀ ਸੁਸਾ-ਈਡ ਨੋਟ ਨਹੀਂ ਮਿਲਿਆ। ਫਿਲਹਾਲ ਪੁਲਿਸ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ਉਤੇ ਕਾਰਵਾਈ ਕਰ ਰਹੀ ਹੈ।

Leave a Reply

Your email address will not be published. Required fields are marked *