ਦੀਵਾਲੀ ਤੋਂ ਪਹਿਲਾਂ, ਇਸ ਘਰ ਵਿਚ ਛਾਇਆ ਹਨੇਰਾ, 3 ਜੁਆਕਾਂ ਸਮੇਤ, ਪੂਰੇ ਪਰਿਵਾਰ ਦੇ 7 ਲੋਕਾਂ ਨੇ, ਜਿੰਦਗੀ ਨੂੰ ਆਖੀ ਅਲਵਿਦਾ

Punjab

ਗੁਜਰਾਤ ਦੀ ਆਰਥਿਕ ਰਾਜਧਾਨੀ ਸੂਰਤ ਸ਼ਹਿਰ ਵਿੱਚ ਇੱਕ ਦਿਲ ਨੂੰ ਦ-ਹਿ-ਲਾ ਦੇਣ ਵਾਲੀ ਘ-ਟ-ਨਾ ਸਾਹਮਣੇ ਆਈ ਹੈ। ਇਥੇ ਇਕ ਵਿਅਕਤੀ ਨੇ ਪਹਿਲਾਂ ਆਪਣੇ ਮਾਤਾ-ਪਿਤਾ, ਪਤਨੀ ਅਤੇ ਜੁਆਕਾਂ ਦਾ ਕ-ਤ-ਲ ਕੀਤਾ ਅਤੇ ਫਿਰ ਖੁਦ ਵੀ ਫਾ-ਹਾ ਲੈ ਲਿਆ। ਮੌਕੇ ਤੋਂ ਮਿਲੇ ਇਕ ਸੁ-ਸਾ-ਈ-ਡ ਨੋਟ ਵਿਚ ਕਿਹਾ ਗਿਆ ਹੈ ਕਿ ਉਧਾਰ ਦੇ ਪੈਸੇ ਨਾ ਮਿਲਣ ਕਾਰਨ ਉਹ ਪ੍ਰੇਸ਼ਾਨ ਸੀ।

ਸ਼ਨੀਵਾਰ ਸਵੇਰੇ ਇੱਕੋ ਪਰਿਵਾਰ ਦੇ 7 ਲੋਕਾਂ ਦੀ ਮੌ-ਤ ਹੋਣ ਕਾਰਨ ਸੂਰਤ ਦੇ ਅਡਾਜਾਨ ਇਲਾਕੇ ਵਿਚ ਸੋਗ ਦੀ ਲਹਿਰ ਹੈ। ਇਸ ਘ-ਟ-ਨਾ ਦੀ ਸੂਚਨਾ ਅੱ-ਗ ਦੀ ਤਰ੍ਹਾਂ ਫੈਲ ਗਈ ਅਤੇ ਆਸ-ਪਾਸ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਜਦੋਂ ਪੁਲਿਸ ਮੌਕੇ ਉਤੇ ਪਹੁੰਚੀ ਤਾਂ ਦੇਖਿਆ ਕਿ ਸਿੱਧੇਸ਼ਵਰ ਅਪਾਰਟਮੈਂਟ ਦੀ ਪਹਿਲੀ ਮੰਜ਼ਿਲ ਉਤੇ ਰਹਿਣ ਵਾਲੇ ਕਨੂੰਭਾਈ ਸੋਲੰਕੀ ਦਾ ਪੂਰਾ ਪਰਿਵਾਰ ਮੌ-ਤ ਦੀ ਨੀਂਦ ਸੌਂ ਰਿਹਾ ਸੀ।

ਕਨੂਭਾਈ ਦੇ ਬੇਟੇ ਮਨੀਸ਼ ਉਰਫ ਸ਼ਾਂਤੂ ਸੋਲੰਕੀ ਫਾ-ਹੇ ਉਤੇ ਲ-ਟ-ਕ ਰਿਹਾ ਸੀ। ਜਦੋਂ ਕਿ ਕਨੂਭਾਈ ਅਤੇ ਉਨ੍ਹਾਂ ਦੀ ਪਤਨੀ ਸ਼ੋਭਨਾਬੇਨ, ਮਨੀਸ਼ ਦੀ ਪਤਨੀ ਰੀਟਾ, ਦੋ ਬੇਟੀਆਂ ਦਿਸ਼ਾ ਅਤੇ ਕਾਵਿਆ ਅਤੇ ਬੇਟੇ ਕੁਸ਼ਲ ਦੀਆਂ ਦੇਹਾਂ ਬੈੱਡ ਉਤੇ ਪਈਆਂ ਮਿਲੀਆਂ।

ਇਸ ਮਾਮਲੇ ਸਬੰਧੀ ਪੁਲਿਸ ਮੁਤਾਬਕ ਮਨੀਸ਼ ਸੋਲੰਕੀ ਇੰਟੀਰੀਅਰ ਡਿਜ਼ਾਈਨਿੰਗ ਅਤੇ ਫਰਨੀਚਰ ਦਾ ਕਾਰੋਬਾਰ ਕਰਦਾ ਸੀ। ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਸੀ। ਹਾਲਾਂਕਿ, ਪੁਲਿਸ ਨੂੰ ਮੌਕੇ ਤੋਂ ਇੱਕ ਸੁ-ਸਾ-ਈ-ਡ ਨੋਟ ਮਿਲਿਆ ਹੈ, ਜਿਸ ਵਿੱਚ ਮਨੀਸ਼ ਨੇ ਕਿਸੇ ਨੂੰ ਪੈਸੇ ਉਧਾਰ ਦੇਣ ਬਾਰੇ ਲਿਖਿਆ ਸੀ। ਹਾਲਾਂਕਿ ਇਸ ਨੋਟ ਵਿਚ ਕਿਸੇ ਦਾ ਨਾਮ ਨਹੀਂ ਲਿਖਿਆ ਗਿਆ ਹੈ।

ਪਰ ਇਕ ਹੀ ਪਰਿਵਾਰ ਦੇ 7 ਲੋਕਾਂ ਦੀ ਇੱਕੋ ਸਮੇਂ ਮੌ-ਤ ਹੋਣ ਦੀ ਖ਼-ਬ-ਰ ਨੇ ਸ਼ਹਿਰ ਵਿਚ ਹਲਚਲ ਮ-ਚਾ ਦਿੱਤੀ ਹੈ। ਮੌਕੇ ਉਤੇ ਪਹੁੰਚੀ ਪੁਲਿਸ ਨੇ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਫ. ਐਸ. ਐਲ. ਟੀਮ ਨੇ ਸੈਂਪਲ ਲਏ ਅਤੇ ਫਿਰ ਦੇਹਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ। ਜਾਂਚ ਵਿਚ ਲੱਗੀ ਪੁਲਿਸ ਦਾ ਮੰਨਣਾ ਹੈ ਕਿ ਮਨੀਸ਼ ਨੇ ਪਹਿਲਾਂ ਆਪਣੇ ਪਰਿਵਾਰਕ ਮੈਂਬਰਾਂ ਨੂੰ ਜ਼-ਹਿ-ਰ ਦਿੱਤਾ ਅਤੇ ਫਿਰ ਖੁਦ ਨੂੰ ਫਾ-ਹਾ ਲੈ ਲਿਆ। ਹਾਲਾਂਕਿ ਸਹੀ ਕਾਰਨ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ।

ਦੇਸ਼ ਭਰ ਵਿੱਚ ਆਰਥਿਕ ਤੰਗੀ ਕਾਰਨ ਖੁ-ਦ-ਕੁ-ਸ਼ੀ-ਆਂ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਪਰ ਗੁਜਰਾਤ ਵਿੱਚ ਇੱਕੋ ਪਰਿਵਾਰ ਦੇ ਸੱਤ ਲੋਕਾਂ ਦੀ ਮੌ-ਤ ਦੀ ਇਹ ਪਹਿਲੀ ਘ-ਟ-ਨਾ ਹੈ।

Leave a Reply

Your email address will not be published. Required fields are marked *