ਘਰ ਵਿਚ ਵੜ ਕੇ, 7 ਮਹੀਨੇ ਪਹਿਲਾਂ ਵਿਦੇਸ਼ ਤੋਂ ਆਏ ਜਿਮ ਮਾਲਕ ਦੀ ਖੋਹ ਲਈ ਜਿੰਦਗੀ, ਹੁਣ ਇਸ ਮਾਮਲੇ ਵਿਚ ਹੋਇਆ ਨਵਾਂ ਖੁਲਾਸਾ

Punjab

ਤਰਨਤਾਰਨ (ਪੰਜਾਬ) ਦੇ ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਘਰਿਆਲਾ ਵਿੱਚ ਦੇਰ ਰਾਤ ਇੱਕ ਜਿੰਮ ਮਾਲਕ ਨੂੰ ਦੋ ਅਣ-ਪਛਾਤੇ ਵਿਅਕਤੀਆਂ ਨੇ ਘਰ ਵਿੱਚ ਵੜ ਕੇ ਗੋ-ਲੀ-ਆਂ ਮਾ-ਰ ਕੇ ਕ-ਤ-ਲ ਕਰ ਦਿੱਤਾ। ਇਹ ਸਾਰੀ ਘ-ਟ-ਨਾ ਘਰ ਵਿੱਚ ਲੱਗੇ CCTV ਕੈਮਰੇ ਵਿੱਚ ਰਿਕਾਰਡ ਹੋ ਗਈ ਹੈ। ਇਸ ਘ-ਟ-ਨਾ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਥਾਣਾ ਸਦਰ ਪੱਟੀ ਦੀ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਰਣਜੀਤ ਸਿੰਘ ਪੁੱਤਰ ਮਲੂਕ ਸਿੰਘ ਵਾਸੀ ਪਿੰਡ ਘਰਿਆਲਾ ਕਰੀਬ ਅੱਠ ਸਾਲ ਵਿਦੇਸ਼ ਵਿਚ ਨੌਕਰੀ ਕਰਨ ਤੋਂ ਬਾਅਦ 7 ਮਹੀਨੇ ਪਹਿਲਾਂ ਵਾਪਸ ਪਿੰਡ ਆਇਆ ਸੀ। ਹੁਣ ਉਹ ਜਿੰਮ ਚਲਾ ਰਿਹਾ ਸੀ। ਸੋਮਵਾਰ ਰਾਤ ਕਰੀਬ 1.30 ਵਜੇ ਦੋ ਅਣ-ਪਛਾਤੇ ਵਿਅਕਤੀ ਰਣਜੀਤ ਸਿੰਘ ਦੇ ਘਰ ਵਿਚ ਦਾਖਲ ਹੋਏ। ਰਣਜੀਤ ਆਪਣੀ ਪਤਨੀ ਅਤੇ ਬੇਟੇ ਨਾਲ ਕਮਰੇ ਵਿੱਚ ਸੌਂ ਰਿਹਾ ਸੀ। ਦੋਸ਼ੀਆਂ ਨੇ ਆਪਣੇ ਰਿਵਾ-ਲਵਰ ਨਾਲ ਉਸ ਉਤੇ ਅੰ-ਨ੍ਹੇ-ਵਾ-ਹ ਗੋ-ਲੀ ਚਲਾ ਦਿੱਤੀ। ਇਹ ਸਾਰੀ ਘ-ਟ-ਨਾ CCTV ਕੈਮਰੇ ਵਿਚ ਕੈਦ ਹੋ ਗਈ।

ਦੱਸਿਆ ਜਾ ਰਿਹਾ ਹੈ ਕਿ ਪੰਜ ਗੋ-ਲੀ-ਆਂ ਸਰੀਰ ਉਤੇ ਲੱਗਣ ਕਾਰਨ ਰਣਜੀਤ ਸਿੰਘ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਆਵਾਜ਼ ਸੁਣ ਕੇ ਜਦੋਂ ਪਿਤਾ ਮਲੂਕ ਸਿੰਘ ਦੋਸ਼ੀਆਂ ਨੂੰ ਕਾਬੂ ਕਰਨ ਲਈ ਅੱਗੇ ਆਏ ਤਾਂ ਦੋਸ਼ੀ ਉਨ੍ਹਾਂ ਨੂੰ ਧੱਕਾ ਦੇ ਕੇ ਮੌਕੇ ਤੋਂ ਫਰਾਰ ਹੋਣ ਵਿਚ ਸਫਲ ਹੋ ਗਏ।

ਰਣਜੀਤ ਸਿੰਘ ਦੇ ਪਿਤਾ ਮਲੂਕ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਦੀ ਕਿਸੇ ਨਾਲ ਕੋਈ ਦੁ-ਸ਼-ਮ-ਣੀ ਨਹੀਂ ਸੀ ਪਰ ਉਨ੍ਹਾਂ ਦੇ ਲੜਕੇ ਦਾ ਬੇ-ਰ-ਹਿ-ਮੀ ਨਾਲ ਕ-ਤ-ਲ ਕਰ ਦਿੱਤਾ ਗਿਆ। ਜਿਸ ਕਾਰਨ ਉਨ੍ਹਾਂ ਦਾ ਘਰ ਉਜੜ ਗਿਆ। ਇਸ ਮਾਮਲੇ ਦੀ ਸੂਚਨਾ ਮਿਲਣ ਉਤੇ ਥਾਣਾ ਸਦਰ ਪੱਟੀ ਦੇ ਮੁਖੀ ਗੁਰਤੇਜ ਸਿੰਘ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਤਨੀ ਨੇ ਕਰਵਾਇਆ ਸੀ ਕ-ਤ-ਲ

ਹੁਣ ਇਸ ਕ-ਤ-ਲ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ, ਪਤਾ ਲੱਗਿਆ ਹੈ ਕਿ ਜਿਮ ਮਾਲਕ ਰਣਜੀਤ ਸਿੰਘ ਦਾ ਕ-ਤ-ਲ ਉਸ ਦੀ ਪਤਨੀ ਵਲੋਂ ਹੀ ਕਰਵਾਇਆ ਗਿਆ ਹੈ। ਮ੍ਰਿਤਕ ਦੀ ਪਤਨੀ ਬਲਜੀਤ ਕੌਰ ਦੇ ਇਸ ਕ-ਤ-ਲ ਦੇ ਮੁੱਖ ਦੋਸ਼ੀ ਮਹਾਂਵੀਰ ਸਿੰਘ ਨਾਮ ਦੇ ਵਿਅਕਤੀ ਨਾਲ ਨਜਾ-ਇਜ ਸਬੰਧ ਸਨ। ਜਿਸ ਕਾਰਨ ਬਲਜੀਤ ਕੌਰ ਨੇ ਹੀ ਆਪਣੇ ਪਤੀ ਰਣਜੀਤ ਸਿੰਘ ਦਾ ਕ-ਤ-ਲ ਕਰਵਾਇਆ ਹੈ।

Leave a Reply

Your email address will not be published. Required fields are marked *