ਦੀਵਾਲੀ ਦੀ ਰਾਤ, ਹੋਇਆ ਝ-ਗ-ੜਾ, ਕੀਤੇ ਫਾਇਰ, ਇਕ ਨੌਜਵਾਨ ਨੇ ਤਿਆਗੇ ਪ੍ਰਾਣ, ਦੱਸਿਆ ਜਾ ਰਿਹਾ ਹੈ, ਇਹ ਕਾਰਨ

Punjab

ਜਿਲ੍ਹਾ ਅੰਮ੍ਰਿਤਸਰ (ਪੰਜਾਬ) ਵਿਚ ਦੀਵਾਲੀ ਦੀ ਦੇਰ ਰਾਤ ਨੂੰ ਦੋ ਧਿ-ਰਾਂ ਵਿਚ ਭਾਰੀ ਫਾਇਰ ਹੋਏ। ਇਹ ਵਿ-ਵਾ-ਦ ਇੱਕ ਘਰ ਵਿੱਚ ਨਜਾ-ਇਜ਼ ਚੱਲ ਰਹੇ ਜੂ-ਏ ਨੂੰ ਲੈ ਕੇ ਸ਼ੁਰੂ ਹੋਇਆ। ਇਸ ਫਾਇ-ਰਿੰਗ ਵਿਚ ਇਕ ਨੌਜਵਾਨ ਦੀ ਮੌ-ਤ ਹੋ ਗਈ ਹੈ, ਜਦੋਂ ਕਿ ਇਕ ਜ਼ਖਮੀ ਦੱਸਿਆ ਜਾ ਰਿਹਾ ਹੈ। ਇਸ ਘ-ਟ-ਨਾ ਤੋਂ ਬਾਅਦ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਕਈ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਅਤੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮ੍ਰਿਤਕ ਦੀ ਪਹਿਚਾਣ ਪੰਡੋਰੀ ਵੜੈਚ ਦੇ ਰਹਿਣ ਵਾਲੇ ਅਰੁਣ ਦੇ ਰੂਪ ਵਜੋਂ ਹੋਈ ਹੈ।

ਇਹ ਘ-ਟ-ਨਾ ਜਿਲ੍ਹਾ ਅੰਮ੍ਰਿਤਸਰ ਦੇ ਕਟੜਾ ਦੂਲੋਂ ਏਰੀਏ ਵਿਚ ਵਾਪਰੀ ਹੈ। ਇਥੇ ਦੇਰ ਰਾਤ ਨੂੰ ਕਰੀਬ 1.30 ਵਜੇ ਦੋ ਧਿ-ਰਾਂ ਵੱਲੋਂ ਤਕਰੀਬਨ 40 ਫਾਇਰ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਥੇ ਇਕ ਘਰ ਵਿਚ ਨਾਜਾਇਜ਼ ਜੂ-ਆ ਖੇਡਿਆ ਜਾ ਰਿਹਾ ਸੀ। ਇਸ ਦੌਰਾਨ ਕੁਝ ਵਿਅਕਤੀਆਂ ਨੇ ਉਥੇ ਪਹੁੰਚੇ ਅਤੇ ਜੂ-ਆ ਲੁੱ-ਟ-ਣ ਦੀ ਕੋਸ਼ਿਸ਼ ਕੀਤੀ।

ਇਥੇ ਜੂ-ਆ ਖੇਡਦੇ ਨੌਜ-ਵਾਨਾਂ ਅਤੇ ਲੁੱ-ਟ-ਣ ਵਾਲਿਆਂ ਵਿਚ ਝ-ਗ-ੜਾ ਹੋ ਗਿਆ ਅਤੇ ਦੋਵਾਂ ਧਿਰਾਂ ਨੇ ਇਕ ਦੂਜੇ ਉਤੇ ਪਿਸ-ਟਲ ਤਾਣ ਲਏ। ਇਹ ਵਿ-ਵਾ-ਦ ਇੰਨਾ ਵਧਿਆ ਕਿ ਦੋਵੇਂ ਧਿ-ਰਾਂ ਨੇ ਇੱਕ ਦੂਜੇ ਉਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਨੌਜਵਾਨ ਅਰੁਣ ਦੀ ਛਾਤੀ ਵਿਚ ਗੋ-ਲੀ ਲੱਗ ਗਈ। ਜਖਮੀ ਅਰੁਣ ਨੂੰ ਹਸਪਤਾਲ ਪਹੁੰਚਾਇਆ ਗਿਆ ਪਰ ਉਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।

ਪੁਲਿਸ ਨੇ ਜਾਂਚ ਕੀਤੀ ਸ਼ੁਰੂ

ਸੋਮਵਾਰ ਨੂੰ ਸਵੇਰੇ ਏ. ਡੀ. ਸੀ. ਪੀ. 3 ਅਭਿਮਨਿਊ ਰਾਣਾ, ਐਸ. ਪੀ. ਸੁਰਿੰਦਰ ਸਿੰਘ ਅਤੇ ਥਾਣਾ ਡੀ ਡਿਵੀਜ਼ਨ ਦੇ ਇੰਚਾਰਜ ਸਰਮੇਲ ਸਿੰਘ ਮੌਕੇ ਉਤੇ ਪਹੁੰਚੇ। ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਕਈ ਨੌਜਵਾਨਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛ ਗਿੱਛ ਜਾਰੀ ਹੈ। ਸ਼ੁਰੂਆਤੀ ਜਾਂਚ ਤੋਂ ਬਾਅਦ ਇਹ ਖਬਰ ਲਿਖੇ ਜਾਣ ਤੱਕ ਪੁਲਿਸ ਕੋਈ ਹੋਰ ਜਾਣਕਾਰੀ ਸਾਂਝੀ ਨਹੀਂ ਕਰ ਰਹੀ ਸੀ।

Leave a Reply

Your email address will not be published. Required fields are marked *