ਬਰਾਤ ਤੋਂ ਘਰ ਆਉਂਦੇ ਹੀ, ਨੌਜਵਾਨ ਉਤੇ, ਦੋਸ਼ੀਆਂ ਨੇ ਕੀਤੇ ਫਾਇਰ, ਮੌਕੇ ਤੇ ਤੋੜਿਆ ਦਮ, ਜਾਂਂਚ ਵਿਚ ਲੱਗੀ ਪੁਲਿਸ

Punjab

ਉੱਤਰ ਪ੍ਰਦੇਸ਼ (UP) ਦੇ ਮਊ ਵਿਚ ਬੇ-ਡਰ ਬਦ-ਮਾਸ਼ਾਂ ਨੇ 25 ਸਾਲ ਉਮਰ ਦੇ ਇਕ ਨੌਜਵਾਨ ਦਾ ਗੋ-ਲੀ ਮਾ-ਰ ਕੇ ਕ-ਤ-ਲ ਕਰ ਦਿੱਤਾ ਹੈ। ਇਹ ਪੂਰਾ ਮਾਮਲਾ ਚਿਰੈਆਕੋਟ ਥਾਣਾ ਏਰੀਏ ਦੇ ਪਿੰਡ ਅਸਲਪੁਰ ਦਾ ਹੈ। ਜਿੱਥੇ ਦੇਰ ਰਾਤ ਨੂੰ ਨੌਜਵਾਨ ਦੇ ਕ-ਤ-ਲ ਕਾਰਨ ਹ-ਲ-ਚ-ਲ ਮਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ 25 ਸਾਲਾ ਸੌਰਭ ਸਿੰਘ 1 ਵਜੇ ਬਰਾਤ ਤੋਂ ਘਰ ਆਇਆ ਤਾਂ ਗੇਟ ਉਤੇ ਘਾਤ ਲਾ ਕੇ ਬੈਠੇ ਦੋਸ਼ੀਆਂ ਨੇ ਉਸ ਨੂੰ ਗੋ-ਲੀ ਮਾ-ਰ ਦਿੱਤੀ।

ਚਿਰੈਆਕੋਟ ਥਾਣਾ ਏਰੀਏ ਦੇ ਪਿੰਡ ਅਸਲਪੁਰ ਵਿਚ ਬਰਾਤ ਤੋਂ ਘਰ ਆਉਂਦੇ ਹੀ ਸੌਰਭ ਸਿੰਘ ਉਮਰ 25 ਸਾਲ ਦਾ ਹ-ਮਲਾ-ਵਰਾਂ ਨੇ ਗੋ-ਲੀ ਮਾ-ਰ ਕੇ ਕ-ਤ-ਲ ਕਰ ਦਿੱਤਾ। ਸੌਰਭ ਪਿੰਡ ਵਿੱਚ ਹੀ ਇੱਕ ਵਿਆਹ ਦੀ ਬਰਾਤ ਵਿੱਚ ਗਿਆ ਹੋਇਆ ਸੀ। ਉਥੋਂ ਜਿਵੇਂ ਹੀ ਉਹ ਘਰ ਆਇਆ ਤਾਂ ਅਣ-ਪਛਾਤੇ ਦੋਸ਼ੀਆਂ ਨੇ ਇਸ ਸਾਰੀ ਘ-ਟ-ਨਾ ਨੂੰ ਅੰਜਾਮ ਦਿੱਤਾ। ਇਸ ਦੌਰਾਨ ਪੁਲਿਸ ਅਫਸਰ ਅਵਿਨਾਸ਼ ਪਾਂਡੇ ਨੇ ਦੱਸਿਆ ਕਿ ਸੌਰਭ ਸਿੰਘ ਦਾ ਪਿੰਡ ਅਸਲਪੁਰ ਵਿੱਚ ਅਣ-ਪਛਾਤੇ ਵਿਅਕਤੀਆਂ ਵੱਲੋਂ ਕ-ਤ-ਲ ਕਰ ਦਿੱਤਾ ਗਿਆ। ਪਿੰਡ ਵਿੱਚ ਪੁਲਿਸ ਫੋਰਸ ਤਾਇ-ਨਾਤ ਕਰ ਦਿੱਤੀ ਗਈ ਹੈ।

ਇਸ ਮਾਮਲੇ ਸਬੰਧੀ ਇਕੱਠੇ ਕੀਤੇ ਜਾ ਰਹੇ ਹਨ ਸਬੂਤ

ਪੁਲਿਸ ਸੁਪਰਡੈਂਟ ਨੇ ਅੱਗੇ ਦੱਸਿਆ ਹੈ ਕਿ ਮ੍ਰਿਤਕ ਦੇ ਵਾਰਸਾਂ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ਉਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਮ੍ਰਿਤਕ ਦਾ ਜ਼ਿਲ੍ਹੇ ਵਿਚ ਸਥਿਤ ਪੋਸਟ ਮਾਰਟਮ ਹਾਊਸ ਵਿੱਚ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲਿਸ ਦੀਆਂ ਕਈ ਟੀਮਾਂ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘ-ਟ-ਨਾ ਸਬੰਧੀ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਜਾਂਚ ਤੋਂ ਬਾਅਦ ਤੱਥਾਂ ਦੇ ਆਧਾਰ ਉਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

ਪਿੰਡ ਅਸਲਪੁਰ ਵਿਚ ਪਹਿਲਾਂ ਵੀ ਹੋ ਚੁੱਕੇ ਹਨ ਦੋ ਕ-ਤ-ਲ

ਪ੍ਰਾਪਤ ਜਾਣਕਾਰੀ ਅਨੁਸਾਰ ਚਿਰੈਆਕੋਟ ਥਾਣਾ ਏਰੀਏ ਦੇ ਪਿੰਡ ਅਸਲਪੁਰ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਪਹਿਲਾਂ ਵੀ ਦੋ ਕ-ਤ-ਲ ਹੋ ਚੁੱਕੇ ਹਨ। ਪਿੰਡ ਦੇ ਦਲਿਤ ਜਾਤੀ ਦੇ ਮੁਖੀ ਦਾ ਕ-ਤ-ਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਘਟਨਾ ਵਿਚ ਗਵਾਹ ਦੇ ਭਤੀਜੇ ਦਾ ਕ-ਤ-ਲ ਕਰ ਦਿੱਤਾ ਗਿਆ ਸੀ। ਜਿਸ ਦਾ ਮੁੱਖ ਦੋਸ਼ੀ ਰਾਹੁਲ ਸਿੰਘ ਇਸ ਸਮੇਂ ਜੇਲ੍ਹ ਵਿੱਚ ਹੈ। ਹੁਣ 2 ਸਾਲਾਂ ਬਾਅਦ ਇੱਕ ਵਾਰ ਫਿਰ ਉਸੇ ਪਿੰਡ ਵਿੱਚ ਇੱਕ ਹੋਰ ਕ-ਤ-ਲ ਹੋਇਆ ਹੈ। ਜਿਸ ਕਾਰਨ ਪੂਰੇ ਪਿੰਡ ਵਿੱਚ ਡਰ ਦਾ ਮਾਹੌਲ ਹੈ।

Leave a Reply

Your email address will not be published. Required fields are marked *