ਹਰਿਆਣਾ ਦੇ ਹਿਸਾਰ ਵਿਚ ਬਦ-ਮਾਸ਼ਾਂ ਨੇ ਸ਼ਰਾਬ ਦੇ ਠੇਕੇਦਾਰ ਵਿਕਾਸ ਕੇਸੀ ਨੂੰ ਪੰਦਰਾਂ ਗੋ-ਲੀ-ਆਂ ਮਾ-ਰ ਕੇ ਕ-ਤ-ਲ ਕਰ ਦਿੱਤਾ। ਠੇਕੇਦਾਰ ਦੇ ਸਿ-ਰ, ਢਿੱ-ਡ ਅਤੇ ਛਾ-ਤੀ ਉਤੇ ਗੋ-ਲੀ ਲੱਗੀ ਹੈ। ਉਹ ਦੋ ਭੈਣਾਂ ਦਾ ਇਕ-ਲੌਤਾ ਭਰਾ ਸੀ। ਇਸ ਦੌਰਾਨ ਮ੍ਰਿਤਕ ਦੇ ਦੋ ਸਾਥੀ ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਜਦੋਂ ਘ-ਟ-ਨਾ ਵਾਪਰੀ ਤਾਂ ਤਿੰਨੋਂ ਕਾਰ ਰਾਹੀਂ ਘਰ ਪਰਤ ਰਹੇ ਸਨ।
ਇਸ ਮਾਮਲੇ ਸਬੰਧੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਜਿਸ ਤੋਂ ਬਾਅਦ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਇਸ ਘ-ਟ-ਨਾ ਪਿੱਛੇ ਕੋਈ ਪੁਰਾਣੀ ਰੰ-ਜਿ-ਸ਼ ਦਾ ਕਾਰਨ ਦੱਸਿਆ ਜਾ ਰਿਹਾ ਹੈ। ਠੇਕੇਦਾਰ ਵਿਕਾਸ ਦੇ ਪਿਤਾ ਦੀ ਵੀ ਕੁਝ ਦਿਨ ਪਹਿਲਾਂ ਕੈਂ-ਸ-ਰ ਨਾਲ ਮੌ-ਤ ਹੋ ਗਈ ਸੀ।
ਆਪਣੇ ਦੋਸਤਾਂ ਨਾਲ ਕਾਰ ਰਾਹੀਂ ਘਰ ਪਰਤ ਰਿਹਾ ਸੀ ਵਿਕਾਸ
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਰਾਬ ਦਾ ਠੇਕੇਦਾਰ ਵਿਕਾਸ ਉਰਫ਼ ਕੇਸੀ ਉਮਰ 30 ਸਾਲ ਵਾਸੀ ਖਰੜ ਅਲੀਪੁਰ, ਹਿਸਾਰ ਆਪਣੇ ਸਾਥੀਆਂ ਸੋਨੂੰ ਉਰਫ਼ ਮੌਲੜ ਅਤੇ ਅਜੇ ਉਰਫ ਹਨੂੰਮਾਨ ਦੇ ਨਾਲ ਕਾਲੇ ਰੰਗ ਦੀ ਕਾਰ ਵਿੱਚ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਰਸਤੇ ਵਿਚ ਦੋ ਮੋਟਰਸਾਈਕਲਾਂ ਅਤੇ ਇਕ ਕਾਰ ਉਤੇ ਸਵਾਰ ਦੋਸ਼ੀਆਂ ਨੇ ਉਨ੍ਹਾਂ ਨੂੰ ਘੇਰ ਲਿਆ।
ਕਾਰ ਨੂੰ ਘੇਰ ਕੇ ਗੋ-ਲੀ-ਆਂ ਚਲਾਈਆਂ
ਦੋਸ਼ੀਆਂ ਨੇ ਉੱਥੇ ਪਹੁੰਚਦਿਆਂ ਹੀ ਕਾਰ ਨੂੰ ਘੇਰ ਲਿਆ ਅਤੇ ਵਿਕਾਸ ਉਤੇ ਗੋ-ਲੀ ਚਲਾ ਦਿੱਤੀ। ਗੋ-ਲੀ ਲੱਗਣ ਕਾਰਨ ਵਿਕਾਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਜਦੋਂ ਕਿ ਸੋਨੂੰ ਦੀ ਕਮਰ ਵਿੱਚ ਦੋ ਗੋ-ਲੀ-ਆਂ ਲੱਗੀਆਂ ਹਨ। ਅਜੈ ਦੇ ਹੱਥ ਵਿੱਚ ਗੋ-ਲੀ ਲੱਗੀ ਸੀ। ਜਿਸ ਕਾਰਨ ਦੋਵੇਂ ਬੁ-ਰੀ ਤਰ੍ਹਾਂ ਜ਼ਖਮੀ ਹੋ ਗਏ। ਸੋਨੂੰ ਦਾ ਹਾਲ ਗੰਭੀਰ ਦੱਸਿਆ ਜਾ ਰਿਹਾ ਹੈ। ਇਸ ਤੋਂ ਬਾਅਦ ਦੋਸ਼ੀ ਉਥੋਂ ਫ਼ਰਾਰ ਹੋ ਗਏ।
ਕੁਝ ਦਿਨ ਪਹਿਲਾਂ ਹੋਇਆ ਝ-ਗ-ੜਾ, ਬ-ਦ-ਲਾ ਲਿਆ
ਇਸ ਮਾਮਲੇ ਬਾਰੇ ਵਿਕਾਸ ਦੇ ਰਿਸ਼ਤੇਦਾਰ ਸੁਮਿਤ ਨੇ ਦੱਸਿਆ ਕਿ ਪੁਰਾਣੀ ਰੰ-ਜਿ-ਸ਼ ਕਾਰਨ ਇਹ ਕ-ਤ-ਲ ਕੀਤਾ ਗਿਆ ਹੈ। ਸਾਡੀ ਕਾਫੀ ਸਮਾਂ ਪਹਿਲਾਂ ਲ-ੜਾ-ਈ ਹੋਈ ਸੀ। ਇਸ ਘ-ਟ-ਨਾ ਨੂੰ ਬ-ਦ-ਲਾ ਲੈਣ ਲਈ ਅੰਜਾਮ ਦਿੱਤਾ ਗਿਆ ਹੈ। ਸੋਨੂੰ ਨਾਮ ਦਾ ਨੌਜਵਾਨ ਇਸ ਦਾ ਮਾਸਟਰ-ਮਾਈਂਡ ਹੈ। ਜਿਸ ਨੇ ਉਸ ਦੇ ਭਰਾ ਦਾ ਕ-ਤ-ਲ ਕਰਵਾ ਦਿੱਤਾ। ਉਹ ਪਿੰਡ ਤੋਂ ਬਾਹਰ ਰਹਿੰਦਾ ਹੈ।
ਕ-ਤ-ਲ ਦੀ ਕੋਸ਼ਿਸ਼ ਵਿੱਚ ਆਇਆ ਸੀ ਨਾਮ
ਇਹ ਵੀ ਚਰਚਾ ਹੈ ਕਿ ਕੁਝ ਸਾਲ ਪਹਿਲਾਂ ਪਿੰਡ ਵਿੱਚ ਹੀ ਇੱਕ ਨੌਜਵਾਨ ਦਾ ਕ-ਤ-ਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਘ-ਟ-ਨਾ ਵਿਚ ਵਿਕਾਸ ਸਮੇਤ 3 ਲੋਕਾਂ ਦੇ ਨਾਮ ਸਾਹਮਣੇ ਆਏ ਸਨ। ਉਸ ਸਮੇਂ ਪੰਚਾਇਤੀ ਤੌਰ ਉਤੇ ਸਮਝੌਤਾ ਹੋ ਗਿਆ ਸੀ ਪਰ ਦੋਸ਼ੀ ਰੰ-ਜਿ-ਸ਼ ਰੱਖ ਰਹੇ ਸਨ। ਇਸ ਘ-ਟ-ਨਾ ਨੂੰ ਬ-ਦ-ਲੇ ਦੀ ਭਾਵਨਾ ਨਾਲ ਜੋੜਿਆ ਜਾ ਰਿਹਾ ਹੈ। ਵਿਕਾਸ ਨੂੰ ਥੁਰਾਣਾ ਗੈਂ-ਗ ਦੇ ਮਸ਼ਹੂਰ ਆਗੂ ਬਿੱਟੂ ਪਹਿਲਵਾਨ ਦਾ ਕਰੀਬੀ ਵੀ ਮੰਨਿਆ ਜਾਂਦਾ ਹੈ।