ਚਾਹ ਬਣਾਉਣ ਵਿਚ ਦੇਰੀ ਹੋਣ ਕਾਰਨ, ਪਤੀ ਨੇ ਕੀਤਾ ਦੁ-ਖ-ਦ ਕਾਰ-ਨਾਮਾ, ਪਤਨੀ ਨੇ ਤਿਆਗੇ ਪ੍ਰਾਣ, ਪੁੱਤਰ ਨੇ ਦੱਸੀਆਂ ਇਹ ਗੱਲਾਂ

Punjab

ਉੱਤਰ ਪ੍ਰਦੇਸ਼ (UP) ਦੇ ਗਾਜ਼ੀਆਬਾਦ ਦੇ ਭੋਜਪੁਰ ਇਲਾਕੇ ਵਿੱਚ ਮੰਗਲਵਾਰ ਸਵੇਰੇ 6 ਵਜੇ ਇੱਕ ਵਿਅਕਤੀ ਨੇ ਆਪਣੀ ਪਤਨੀ ਦੇ ਗਲੇ ਉਤੇ ਤ-ਲ-ਵਾ-ਰ ਨਾਲ ਵਾਰ ਕਰ ਦਿੱਤਾ। ਦੇਹ ਉਤੇ 10 ਤੋਂ ਵੱਧ ਸੱ-ਟਾਂ ਦੇ ਨਿ-ਸ਼ਾ-ਨ ਮਿਲੇ ਹਨ। ਉਸ ਨੂੰ ਬਚਾਉਣ ਲਈ ਆਏ ਪੁੱਤ ਧੀਆਂ ਉਤੇ ਵੀ ਵਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਉਹ ਗੰਨੇ ਦੇ ਖੇਤ ਵਿੱਚ ਜਾ ਕੇ ਲੁਕ ਗਿਆ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਕ-ਤ-ਲ ਵਿੱਚ ਵਰਤੀ ਗਈ ਤ-ਲ-ਵਾ-ਰ ਵੀ ਬਰਾਮਦ ਕਰ ਲਈ ਗਈ ਹੈ।

ਪੁਲਿਸ ਨੇ ਮ੍ਰਿਤਕ ਔਰਤ ਦੀ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਵੇਰ ਦੀ ਚਾਹ ਮਿਲਣ ਵਿਚ ਦੇਰੀ ਹੋਣ ਕਾਰਨ ਦੋਸ਼ੀ ਨੇ ਇਹ ਦੁ-ਖ-ਦ ਕਾਰ-ਨਾਮਾ ਕੀਤਾ। ਦੋਸ਼ੀ ਸਾਢੇ ਪੰਜ ਵਜੇ ਉੱਠਿਆ ਪਰ ਉਸ ਦੀ ਪਤਨੀ ਨੇ ਸਵੇਰੇ ਛੇ ਵਜੇ ਤੱਕ ਉਸ ਨੂੰ ਬੈੱਡ ਟੀ ਨਹੀਂ ਦਿੱਤੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝ-ਗ-ੜਾ ਹੋ ਗਿਆ। ਇਹ ਪੂਰਾ ਮਾਮਲਾ ਭੋਜਪੁਰ ਥਾਣਾ ਇਲਾਕੇ ਦੇ ਪਿੰਡ ਫਾਜ਼ਲਗੜ੍ਹ ਦਾ ਹੈ।

ਤੈਥੋਂ ਕੋਈ ਵੀ ਕੰਮ ਜਲਦੀ ਨਹੀਂ ਹੁੰਦਾ, ਅੱਜ ਮੈਂ ਤੈਨੂੰ ਦੱਸਦਾਂ…

ਪ੍ਰਾਪਤ ਜਾਣਕਾਰੀ ਅਨੁਸਾਰ ਧਰਮਵੀਰ ਸਿੰਘ ਉਮਰ 58 ਸਾਲ ਆਪਣੀ ਪਤਨੀ ਸੁੰਦਰੀ ਅਤੇ ਪੰਜ ਜੁਆਕਾਂ ਨਾਲ ਪਿੰਡ ਵਿੱਚ ਰਹਿੰਦਾ ਹੈ। ਧਰਮਵੀਰ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ, ਇਸ ਲਈ ਉਹ ਹਰ ਰੋਜ਼ ਸਵੇਰੇ ਉੱਠ ਕੇ ਕੰਮ ਉਤੇ ਚਲਿਆ ਜਾਂਦਾ ਹੈ। ਉਸ ਦੇ ਬੇਟੇ ਗੁੱਡੂ ਨੇ ਦੱਸਿਆ ਕਿ ਮਾਂ ਮੰਗਲਵਾਰ ਸਵੇਰੇ ਕਰੀਬ 6 ਵਜੇ ਛੱਤ ਉਤੇ ਚਾਹ ਬਣਾ ਰਹੀ ਸੀ। ਜਦੋਂ ਪਿਤਾ ਧਰਮਵੀਰ ਨੇ ਚਾਹ ਮੰਗੀ ਤਾਂ ਮਾਂ ਨੇ ਕਿਹਾ ਕਿ ਅਜੇ ਬਣ ਰਹੀ ਹੈ, ਜਦੋਂ ਇਹ ਤਿਆਰ ਹੋ ਜਾਵੇਗੀ ਤਾਂ ਮੈਂ ਤੁਹਾਨੂੰ ਦੇ ਦੇਵਾਂਗੀ।

ਇਸ ਉਤੇ ਪਿਤਾ ਨੇ ਗੁੱ-ਸੇ ਵਿਚ ਆ ਕੇ ਉਸ ਨੂੰ ਗਾ-ਲ੍ਹੀ ਗਲੋਚ ਕੀਤਾ ਅਤੇ ਕਿਹਾ ਕਿ ਤੂੰ ਕੋਈ ਕੰਮ ਜਲਦੀ ਨਹੀਂ ਕਰ ਸਕਦੀ। ਮੈਂ ਅੱਜ ਤੈਨੂੰ ਦੱਸਦੇ ਹਾਂ। ਇਹ ਕਹਿ ਕੇ ਉਸ ਨੇ ਘਰ ਵਿੱਚ ਰੱਖੀ ਪੁਰਾਣੀ ਤ-ਲ-ਵਾ-ਰ ਲੈ ਕੇ ਉਸ ਦੇ ਗਲੇ ਉਤੇ ਵਾਰ ਕਰ ਦਿੱਤੇ।

ਪੁੱਤਰ ਨੇ ਦੱਸਿਆ ਕਿ ਮੇਰੀਆਂ ਭੈਣਾਂ ਸੁਨੀਤਾ ਅਤੇ ਲਕਸ਼ਮੀ ਨੇ ਜਦੋਂ ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਤ-ਲ-ਵਾ-ਰ ਲਹਿਰਾ ਕੇ ਉਨ੍ਹਾਂ ਨੂੰ ਵੀ ਜਾ-ਨ ਤੋਂ ਮਾ-ਰ-ਨ ਦੀ ਧ-ਮ-ਕੀ ਦਿੱਤੀ। ਮੈਂ ਵੀ ਮਾਂ ਨੂੰ ਬਚਾਉਣ ਲਈ ਅੱਗੇ ਵਧਿਆ, ਪਰ ਜਾ-ਨ ਗੁਆਉਣ ਦੇ ਡ-ਰੋਂ ਪਿੱਛੇ ਹਟ ਗਿਆ।

ਇਸ ਘ-ਟ-ਨਾ ਤੋਂ ਬਾਅਦ ਧਰਮਵੀਰ ਘਰ ਤੋਂ ਕੁਝ ਦੂਰੀ ਉਤੇ ਗੰਨੇ ਦੇ ਖੇਤ ਵਿੱਚ ਜਾ ਕੇ ਲੁਕ ਗਿਆ। ਪਿੰਡ ਵਾਸੀ ਡ-ਰ ਕਾਰਨ ਉਸ ਨੂੰ ਫੜ ਨਹੀਂ ਸਕੇ। ਇਸ ਮਾਮਲੇ ਦੀ ਸੂਚਨਾ ਮਿਲਣ ਉਤੇ ਥਾਣਾ ਭੋਜਪੁਰ ਦੀ ਪੁਲਿਸ ਨੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।

15 ਹਜ਼ਾਰ ਰੁਪਏ ਦਾ ਝ-ਗ-ੜਾ ਵੀ ਆਇਆ ਸਾਹਮਣੇ

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਤੀ ਅਤੇ ਪਤਨੀ ਵਿਚਾਲੇ 15 ਹਜ਼ਾਰ ਰੁਪਏ ਨੂੰ ਲੈ ਕੇ ਝ-ਗ-ੜਾ ਹੋਇਆ ਸੀ। ਦਰਅਸਲ, ਧਰਮਵੀਰ ਈ-ਰਿਕਸ਼ਾ ਖਰੀਦਣਾ ਚਾਹੁੰਦਾ ਸੀ। ਇਸ ਦੇ ਲਈ ਉਸ ਨੂੰ ਕੁਝ ਪੈਸਿਆਂ ਦੀ ਲੋੜ ਸੀ। ਦੱਸਿਆ ਜਾ ਰਿਹਾ ਹੈ ਕਿ ਪਤਨੀ ਦੇ ਖਾਤੇ ਵਿਚ 15 ਹਜ਼ਾਰ ਰੁਪਏ ਸਨ, ਜਿਨ੍ਹਾਂ ਦੀ ਮੰਗ ਧਰਮਵੀਰ ਕਰ ਰਿਹਾ ਸੀ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚ ਝ-ਗ-ੜਾ ਵੀ ਹੋਇਆ ਸੀ।

ਪਰ ਇਸ ਮਾਮਲੇ ਵਿਚ ਪੁਲਿਸ ਦਾ ਕਹਿਣਾ ਹੈ ਕਿ ਫੌਰੀ ਝ-ਗ-ੜਾ ਸਿਰਫ ਚਾਹ ਬਣਾਉਣ ਨੂੰ ਲੈ ਕੇ ਹੋਇਆ ਸੀ, ਜਿਸ ਵਿਚ ਇਸ ਕ-ਤ-ਲ ਨੂੰ ਅੰਜਾਮ ਦਿੱਤਾ ਗਿਆ। ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *