ਉਤਰ ਪ੍ਰਦੇਸ਼ (UP) ਦੇ ਲਲਿਤਪੁਰ ਤੋਂ ਇੱਕ ਸਨ-ਸਨੀ-ਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਨਾਜਾ-ਇਜ਼ ਰਿਸ਼ਤੇ ਦਾ ਵਿਰੋਧ ਕਰਨ ਉਤੇ ਨੌਜਵਾਨ ਨੇ ਆਪਣੀ ਪਤਨੀ ਅਤੇ ਇਕ ਸਾ-ਲ ਦੀ ਧੀ ਦਾ ਕ-ਤ-ਲ ਕਰ ਦਿੱਤਾ। ਫਿਰ ਉਸ ਨੇ ਗੁੰਮ-ਰਾਹ ਕਰਨ ਲਈ ਆਪਣੇ ਆਪ ਨੂੰ ਵੀ ਜ਼ਖਮੀ ਕਰ ਲਿਆ। ਇਸ ਤੋਂ ਬਾਅਦ ਨਕਾਬ-ਪੋਸ਼ ਲੋਕਾਂ ਵੱਲੋਂ ਕੀਤੇ ਗਏ ਹ-ਮ-ਲੇ ਦੀ ਝੂਠੀ ਕਹਾਣੀ ਬਣਾ ਕੇ ਰੌਲਾ ਪਾ ਦਿੱਤਾ। ਪਰ ਪੁਲਿਸ ਦੀ ਸਖ਼ਤੀ ਕਾਰਨ ਸਾਰਾ ਸੱਚ ਸਾਹਮਣੇ ਆ ਗਿਆ। ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਿਸ ਨੇ ਬਲੱਡ ਨਾਲ ਲੱ-ਥ ਪੱ-ਥ ਬੱਲਾ ਬਰਾਮਦ ਕਰ ਲਿਆ।
ਐਸ. ਪੀ. ਮੁਹੰਮਦ ਮੁਸ਼ਤਾਕ ਵਲੋਂ ਇਸ ਘ-ਟ-ਨਾ ਦਾ ਖੁਲਾਸਾ ਕਰਨ ਵਾਲੀ ਪੁਲਿਸ ਟੀਮ ਨੂੰ 25 ਹਜ਼ਾਰ ਰੁਪਏ ਇਨਾਮ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਇਹ ਘ-ਟ-ਨਾ ਚਾਂਦਮਾਰੀ ਦੀ ਹੈ। ਜਿੱਥੇ ਵਿਆਹ ਘਰ ਚਲਾਉਣ ਵਾਲਾ ਨੀਰਜ ਕੁਸ਼ਵਾਹਾ ਆਪਣੇ ਪੂਰੇ ਪਰਿਵਾਰ ਨਾਲ ਇਸ ਇਲਾਕੇ ਵਿਚ ਰਹਿੰਦਾ ਸੀ। ਉਸ ਦੀ ਭਰਜਾਈ ਆਪਣੇ ਪਤੀ ਨਾਲ ਮੁਗਾਵਾਲੀ ਅਤੇ ਮਾਂ ਆਪਣੀ ਬੇਟੀ ਕੋਲ ਰਹਿਣ ਸ਼ਿਵਪੁਰੀ ਗਈ ਹੋਈ ਸੀ।
ਇੱਥੇ ਨੀਰਜ ਦੇ ਨਾਲ ਪਤਨੀ ਮਨੀਸ਼ਾ ਉਮਰ 25 ਸਾਲ ਅਤੇ ਬੇਟੀ ਨਿਪਾਕਸ਼ਾ ਰਹਿੰਦੀਆਂ ਸਨ। ਪਤਨੀ ਨੇ ਜਦੋਂ ਨੀਰਜ ਦੇ ਨਾਜਾ-ਇਜ਼ ਸਬੰਧਾਂ ਦਾ ਵਿਰੋਧ ਕੀਤਾ ਤਾਂ ਦੋਵਾਂ ਵਿਚਾਲੇ ਝ-ਗ-ੜਾ ਸ਼ੁਰੂ ਹੋ ਗਿਆ। ਗੁੱਸੇ ਵਿਚ ਆਏ ਨੀਰਜ ਨੇ ਬੱਲੇ ਨਾਲ ਮਨੀਸ਼ਾ ਦੇ ਸਿਰ ਉਤੇ ਜ਼ੋਰ-ਦਾਰ ਵਾਰ ਕਰ ਦਿੱਤਾ। ਜ਼ਮੀਨ ਉਤੇ ਡਿੱਗਣ ਤੋਂ ਬਾਅਦ ਉਸ ਦਾ ਗ-ਲਾ ਘੁੱ-ਟ ਕੇ ਕ-ਤ-ਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੇ ਆਪਣੀ ਧੀ ਦਾ ਵੀ ਗ-ਲਾ ਘੁੱ-ਟ ਕੇ ਕ-ਤ-ਲ ਕਰ ਦਿੱਤਾ।
ਇਸ ਨੂੰ ਲੁੱ-ਟ ਦਾ ਰੂਪ ਦੇਣ ਲਈ ਉਸ ਨੇ ਆਪਣੇ ਆਪ ਨੂੰ ਜ਼ਖਮੀ ਕਰ ਲਿਆ ਅਤੇ ਆਪਣੇ ਦੋਸਤਾਂ ਨੂੰ ਲੁੱ-ਟ ਦੀ ਵਾਰ-ਦਾਤ ਬਾਰ ਫੋਨ ਉਤੇ ਦੱਸਿਆ। ਉਸ ਨੇ ਪੁਲਿਸ ਨੂੰ ਨਕਾਬ-ਪੋਸ਼ ਬਦ-ਮਾਸ਼ਾਂ ਵੱਲੋਂ ਕੀਤੇ ਹ-ਮ-ਲੇ ਦੀ ਕਹਾਣੀ ਸੁਣਾ ਕੇ ਗੁੰਮ-ਰਾਹ ਕਰਨ ਦੀ ਕੋਸ਼ਿਸ਼ ਵੀ ਕੀਤੀ। ਜਾਂਚ ਦੌਰਾਨ ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਦੱਸਿਆ ਕਿ ਨੀਰਜ ਅਤੇ ਉਸ ਦੇ ਪਰਿਵਾਰਕ ਮੈਂਬਰ ਅਕਸਰ ਦਾਜ ਲਈ ਉਸ ਦੀ ਕੁੱਟ-ਮਾਰ ਕਰਦੇ ਸਨ। ਪੁਲਿਸ ਨੂੰ ਨੀਰਜ ਦੇ ਕਿਸੇ ਹੋਰ ਔਰਤ ਨਾਲ ਨਾਜਾ-ਇਜ਼ ਸਬੰਧਾਂ ਬਾਰੇ ਵੀ ਜਾਣਕਾਰੀ ਮਿਲੀ। ਪੁਲਿਸ ਨੇ ਜਦੋਂ ਉਸ ਤੋਂ ਸਖਤੀ ਨਾਲ ਪੁੱਛ ਗਿੱਛ ਕੀਤੀ ਤਾਂ ਨੀਰਜ ਟੁੱਟ ਗਿਆ ਅਤੇ ਇਸ ਘ-ਟ-ਨਾ ਨੂੰ ਸਵੀਕਾਰ ਕਰ ਲਿਆ।