ਪਲਵਲ (ਹਰਿਆਣਾ) ਵਿਚ ਦਾ-ਜ ਦੀ ਮੰਗ ਪੂਰੀ ਨਾ ਹੋਣ ਉਤੇ ਇਕ ਨ-ਵੀਂ ਵਿਆਹੀ ਔਰਤ ਨੂੰ ਕੈਮੀ-ਕਲ ਪਿਲਾ ਕੇ ਕ-ਤ-ਲ ਕਰਨ ਦਾ ਦੁਖ-ਦਾਈ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਪਤਨੀ ਦਾ ਕ-ਤ-ਲ ਕਰਨ ਤੋਂ ਪਹਿਲਾਂ ਪਤੀ ਨੇ ਆਪਣੀ ਸੱਸ ਨੂੰ ਫੋਨ ਕਰਕੇ ਪਤਨੀ ਨੂੰ ਜਾ-ਨੋਂ ਮਾ-ਰ-ਨ ਦੀ ਧ-ਮ-ਕੀ ਦਿੱਤੀ ਸੀ। ਸਹੁਰਿਆਂ ਉਤੇ ਮਹਿਲਾ ਦੀ ਕੁੱਟ-ਮਾਰ ਕਰਨ ਅਤੇ ਕੈਮੀ-ਕਲ ਪੀਣ ਲਈ ਮਜ-ਬੂਰ ਕਰਨ ਦਾ ਦੋਸ਼ ਹੈ। ਇਸ ਮਾਮਲੇ ਵਿਚ ਭਰਾ ਦੀ ਸ਼ਿਕਾਇਤ ਉਤੇ ਗਦਪੁਰੀ ਥਾਣਾ ਪੁਲਿਸ ਨੇ ਪਤੀ ਸਮੇਤ 6 ਲੋਕਾਂ ਦੇ ਖਿਲਾਫ ਦਾ-ਜ ਲਈ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਹੈ।
ਇਸ ਮਾਮਲੇ ਬਾਰੇ ਗਦਪੁਰੀ ਥਾਣਾ ਬਘੌਲਾ ਚੌਕੀ ਦੇ ਇੰਚਾਰਜ ਸੁਨੀਲ ਕੁਮਾਰ ਦੇ ਦੱਸਣ ਅਨੁਸਾਰ ਕ੍ਰਿਸ਼ਨਾ ਕਾਲੋਨੀ ਸੋਹਾਣਾ ਰੋਡ ਦੇ ਰਹਿਣ ਵਾਲੇ ਦੀਪਕ ਕੁਮਾਰ ਨੇ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਅਪ੍ਰੈਲ-2022 ਵਿਚ ਉਸ ਦੀ ਵੱਡੀ ਭੈਣ ਚੰਚਲ ਦਾ ਵਿਆਹ ਦੇਵਲੀ ਪਿੰਡ ਦੇ ਰਹਿਣ ਵਾਲੇ ਨਰੇਸ਼ ਨਾਲ ਹੋਇਆ ਸੀ। ਵਿਆਹ ਵਿਚ ਦਿੱਤੇ ਗਏ ਦਾ-ਜ ਤੋਂ ਸਹੁਰੇ ਪਰਿਵਾਰ ਵਾਲੇ ਸੰਤੁਸ਼ਟ ਨਹੀਂ ਸਨ ਅਤੇ ਵਿਆਹ ਤੋਂ ਬਾਅਦ ਚੰਚਲ ਨੂੰ ਪ੍ਰੇ-ਸ਼ਾ-ਨ ਕਰਨ ਲੱਗੇ। ਉਸ ਦਾ ਪਤੀ ਨਰੇਸ਼ ਸ਼-ਰਾ-ਬ ਦੇ ਨ-ਸ਼ੇ ਵਿੱਚ ਉਸ ਦੀ ਕੁੱਟ-ਮਾਰ ਕਰਦਾ ਸੀ ਅਤੇ ਉਸ ਨੂੰ ਘਰੋਂ ਕੱਢ ਦਿੰਦਾ ਸੀ।
ਉਹ ਚੰਚਲ ਨੂੰ ਸਮਝਾ ਕੇ ਫਿਰ ਸਹੁਰੇ ਘਰ ਭੇਜ ਦਿੰਦੇ ਸਨ। ਚੰਚਲ ਨਾਲ ਉਸ ਦਾ ਪਤੀ ਨਰੇਸ਼, ਸਹੁਰਾ ਗੋਪਾਲ, ਕਿਸ਼ਨਦੇਈ, ਉਦਲ, ਰੇਖਾ ਅਤੇ ਦੀਪਚੰਦ ਕੁੱਟ-ਮਾਰ ਕਰਦੇ ਸਨ। ਉਸ ਦੀ ਮਾਂ ਨੂੰ ਨਰੇਸ਼ ਦਾ ਫੋਨ ਆਇਆ ਕਿ ਉਹ ਅੱਜ ਉਸ ਦੀ ਧੀ ਨੂੰ ਖ-ਤ-ਮ ਕਰ ਦੇਵੇਗਾ। ਚੰਚਲ ਦਾ ਫੋਨ ਆਇਆ ਕਿ ਉਸ ਨਾਲ ਕੁੱਟ-ਮਾਰ ਕੀਤੀ ਜਾ ਰਹੀ ਹੈ। ਕੁਝ ਸਮੇਂ ਬਾਅਦ ਨਰੇਸ਼ ਦਾ ਫੋਨ ਆਇਆ ਕਿ ਚੰਚਲ ਨੇ ਕੈਮੀ-ਕਲ ਪੀ ਲਿਆ ਹੈ।
ਜਦੋਂ ਚੰਚਲ ਦੀ ਤਬੀਅਤ ਵਿਗੜ ਗਈ ਤਾਂ ਉਸ ਨੂੰ ਫਰੀਦਾਬਾਦ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌ-ਤ ਹੋ ਗਈ। ਦੋਸ਼ ਹੈ ਕਿ ਉਸ ਦੇ ਸਹੁਰਿਆਂ ਨੇ ਉਸ ਦੀ ਭੈਣ ਚੰਚਲ ਨੂੰ ਕੈਮੀ-ਕਲ ਪੀਣ ਲਈ ਮਜਬੂਰ ਕੀਤਾ, ਜਿਸ ਕਾਰਨ ਉਸ ਦੀ ਮੌ-ਤ ਹੋ ਗਈ। ਸ਼ਿਕਾਇਤ ਦੇ ਆਧਾਰ ਉਤੇ ਥਾਣਾ ਗਦਪੁਰੀ ਦੀ ਪੁਲਿਸ ਨੇ ਦਾਜ ਲਈ ਕ-ਤ-ਲ ਦਾ ਮਾਮਲਾ ਦਰਜ ਕਰਕੇ ਪੋਸਟ ਮਾਰਟਮ ਤੋਂ ਬਾਅਦ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਸਾਰੇ ਦੋਸ਼ੀ ਫ਼ਰਾਰ ਹਨ ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇ ਮਾਰੀ ਕੀਤੀ ਜਾ ਰਹੀ ਹੈ।