ਡੇਢ ਸਾਲ ਪਹਿਲਾਂ ਵਿਆਹੀ ਲੜਕੀ ਨੇ, ਜਿੰਦਗੀ ਨੂੰ ਆਖੀ ਅਲਵਿਦਾ, ਸਹੁਰਾ ਪਰਿਵਾਰ ਦਿੰਦਾ ਸੀ, ਇਹ ਤਾਅਨੇ-ਮੇਣੇ

Punjab

ਫਤਿਹਗੜ੍ਹ ਸਾਹਿਬ (ਪੰਜਾਬ) ਦੇ ਬੱਸੀ ਪਠਾਣਾ ਵਿਚ ਇਕ ਵਿਆ-ਹੁਤਾ ਨੇ ਆਪਣੇ ਪਤੀ ਤੋਂ ਤੰ-ਗ ਆ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਉਸ ਨੇ ਘਰ ਦੇ ਅੰਦਰ ਪੱ-ਖੇ ਨਾਲ ਫਾ-ਹਾ ਲਾ ਲਿਆ। ਦੱਸਿਆ ਜਾ ਰਿਹਾ ਹੈ ਕਿ ਜੁਆਕ ਨਾ ਹੋਣ ਕਾਰਨ ਪਤੀ ਉਸ ਨੂੰ ਪ੍ਰੇ-ਸ਼ਾ-ਨ ਕਰ ਰਿਹਾ ਸੀ। ਇਸ ਕਾਰਨ ਔਰਤ ਨੇ ਤੰ-ਗ ਆ ਕੇ ਆਪਣੀ ਜਿੰਦਗੀ ਨੂੰ ਅਲਵਿਦਾ ਆਖ ਦਿੱਤੀ।

ਪ੍ਰਾਪਤ ਜਾਣਕਾਰੀ ਦੇ ਮੁਤਾਬਕ ਪਰਿਵਾਰ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਹੈ। ਬਿਹਾਰ ਵਿਚ ਮ੍ਰਿਤਕਾ ਊਸ਼ਾ ਦਾ ਵਿਆਹ ਡੇਢ ਸਾਲ ਪਹਿਲਾਂ ਸੁਬੋਧ ਸਾਹਨੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਹ ਪੰਜਾਬ ਆਏ ਸੀ। ਪੰਜਾਬ ਵਿੱਚ ਬੱਸੀ ਪਠਾਣਾਂ ਵਿੱਚ ਰਹਿੰਦੇ ਹਨ। ਜਵਾਈ ਵੀ ਸਹੁਰੇ ਘਰ ਹੀ ਰਹਿੰਦਾ ਸੀ।

ਜਾਣਕਾਰੀ ਦਿੰਦਿਆਂ ਊਸ਼ਾ ਦੀ ਮਾਂ ਰਿਤੂ ਦੇਵੀ ਨੇ ਦੱਸਿਆ ਕਿ ਛਠ ਪੂਜਾ ਤੋਂ ਬਾਅਦ ਜਵਾਈ ਲਗਾਤਾਰ ਝ-ਗ-ੜਾ ਕਰ ਰਿਹਾ ਸੀ। ਉਹ ਕੋਈ ਕੋਈ ਕੰਮ ਨਹੀਂ ਕਰ ਰਿਹਾ ਸੀ। ਜਦੋਂ ਵੀ ਉਹ ਘਰੋਂ ਬਾਹਰ ਜਾਂਦਾ ਤਾਂ ਉਸ ਦੀ ਧੀ ਨੂੰ ਫ਼ੋਨ ਉਤੇ ਗਾ-ਲ੍ਹਾਂ ਕੱਢਦਾ ਸੀ। ਘਰ ਆ ਕੇ ਉਹ ਲ-ੜ-ਦਾ ਰਹਿੰਦਾ ਸੀ। ਵੀਰਵਾਰ ਨੂੰ ਵੀ ਘਰ ਵਿਚ ਲ-ੜਾ-ਈ ਹੋਣ ਤੋਂ ਬਾਅਦ ਉਹ ਬਾਹਰ ਚਲਾ ਗਿਆ ਅਤੇ ਬਾਅਦ ਵਿਚ ਉਸ ਦੀ ਧੀ ਊਸ਼ਾ ਨੇ ਪੱ-ਖੇ ਨਾਲ ਫਾ-ਹਾ ਲੈ ਲਿਆ।

ਮ੍ਰਿਤਕਾ ਊਸ਼ਾ ਦੀ ਮਾਂ ਵਲੋਂ ਦੋਸ਼ ਲਾਇਆ ਗਿਆ ਹੈ ਕਿ ਉਸ ਦੀ ਧੀ ਦੇ ਵਿਆਹ ਸਮੇਂ 5 ਲੱ-ਖ ਰੁਪਏ ਦਿੱਤੇ ਗਏ ਸਨ। ਹੋਰ ਦਾਜ ਦਾ ਸਮਾਨ ਵੀ ਦਿੱਤਾ ਗਿਆ ਸੀ। ਧੀ ਦੀ ਸੱਸ ਨੇ ਸਭ ਕੁਝ ਆਪਣੇ ਕੋਲ ਰੱਖ ਲਿਆ। ਉਸ ਦੀ ਧੀ ਨੂੰ ਖਰਚਣ ਲਈ ਇੱਕ ਪੈਸਾ ਵੀ ਨਹੀਂ ਦਿੱਤਾ ਜਾਂਦਾ ਸੀ। ਜੁਆਕ ਨਾ ਹੋਣ ਦੇ ਸੱਸ ਵੀ ਤਾਅਨੇ ਦਿੰਦੀ ਰਹਿੰਦੀ ਸੀ।

ਪਤੀ ਖਿਲਾਫ ਹੋਇਆ ਮਾਮਲਾ ਦਰਜ

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਨਰਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਰਾਮੇਸ਼ਵਰ ਦੀ ਸ਼ਿਕਾਇਤ ਉਤੇ ਊਸ਼ਾ ਦੇ ਪਤੀ ਸੁਬੋਧ ਸਾਹਨੀ ਖਿਲਾਫ ਖੁ-ਦ-ਕੁ-ਸ਼ੀ ਲਈ ਮਜ਼-ਬੂਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀ ਪਤੀ ਦੀ ਭਾਲ ਜਾਰੀ ਹੈ। ਪੋਸਟ ਮਾਰਟਮ ਤੋਂ ਬਾਅਦ ਦੇਹ ਵਾਰਿਸਾਂ ਨੂੰ ਸੌਂਪ ਦਿੱਤੀ ਗਈ ਹੈ।

Leave a Reply

Your email address will not be published. Required fields are marked *