ਪਤੀ ਦੀਆਂ ਝਿੜਕਾਂ ਤੋਂ ਨਾਰਾਜ਼ ਹੋਈ ਲੜਕੀ ਨੇ, ਜਿੰਦਗੀ ਨੂੰ ਆਖੀ ਅਲਵਿਦਾ, 2 ਮਹੀਨੇ ਦੀ ਧੀ ਦੇ ਸਿਰ ਤੋਂ ਉੱਠਿਆ, ਮਾਂ ਦਾ ਛਾਇਆ

Punjab

ਜਿਲ੍ਹਾ ਲੁਧਿਆਣਾ (ਪੰਜਾਬ) ਵਿਚ ਪਤੀ ਦੀਆਂ ਝਿ-ੜ-ਕਾਂ ਤੋਂ ਨਾਰਾਜ਼ ਹੋ ਕੇ ਨੋਇਡਾ ਨਿਵਾਸੀ ਪਤਨੀ ਨੇ ਆਪਣੇ ਕਮਰੇ ਵਿਚ ਫਾ-ਹਾ, ਲਾ ਖੁ-ਦ-ਕੁ-ਸ਼ੀ ਕਰ ਲਈ ਹੈ। ਮ੍ਰਿਤਕਾ ਦੀ ਪਹਿਚਾਣ ਅਰਚਨਾ ਉਮਰ 26 ਸਾਲ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕਾ ਦੀ 2 ਮਹੀਨੇ ਦੀ ਧੀ ਹੈ। ਜਿਸ ਨੂੰ ਉਸ ਨੇ ਗੁੱ-ਸੇ ਵਿਚ ਗੱਲ੍ਹ ਉਤੇ ਥੱਪੜ ਮਾ-ਰ ਦਿੱਤਾ। ਜਿਸ ਕਾਰਨ ਉਸ ਦੇ ਪਤੀ ਨੇ ਉਸ ਨੂੰ ਝਿੜ-ਕਿਆ ਸੀ। ਜਿਸ ਕਾਰਨ ਝ-ਗ-ੜਾ ਹੋ ਗਿਆ ਅਤੇ ਮਹਿਲਾ ਨੇ ਖੁ-ਦ-ਕੁ-ਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਵਿਆਹ 14 ਮਹੀਨੇ ਪਹਿਲਾਂ ਹੀ ਹੋਇਆ ਸੀ। ਮ੍ਰਿਤਕ ਔਰਤ ਦੇ ਸਹੁਰਿਆਂ ਨੇ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ। ਇਸ ਦੇ ਨਾਲ ਹੀ ਮ੍ਰਿਤਕਾ ਦੇ ਪੇਕੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਉਨ੍ਹਾਂ ਦੀ ਧੀ ਦੀ ਕੁੱ-ਟ-ਮਾ-ਰ ਕੀਤੀ ਗਈ ਹੈ।

ਜਦੋਂ ਦਿਉਰ ਬੁਲਾਉਣ ਗਿਆ ਤਾਂ ਭਰਜਾਈ ਨੂੰ ਪੱ-ਖੇ ਨਾਲ ਲ-ਟ-ਕ-ਦੀ ਦੇਖਿਆ

ਪੁਲਿਸ ਮੁਤਾਬਕ ਸਾਹਨੇਵਾਲ ਦੇ ਸਤਿਗੁਰੂ ਨਗਰ ਦੀ ਰਹਿਣ ਵਾਲੀ ਇੱਕ ਵਿਆਹੀ ਲੜਕੀ ਅਰਚਨਾ ਦੇ ਫਾ-ਹਾ ਲੈਣ ਬਾਰੇ ਉਨ੍ਹਾਂ ਨੂੰ ਉਦੋਂ ਪਤਾ ਲੱਗਿਆ ਜਦੋਂ ਮ੍ਰਿਤਕ ਦਾ ਦਿਉਰ ਰੋਹਨ ਸਕੂਲ ਤੋਂ ਆਇਆ ਅਤੇ ਉਸ ਨੂੰ ਬੁਲਾਉਣ ਲਈ ਕਮਰੇ ਵਿੱਚ ਗਿਆ। ਉਸ ਸਮੇਂ ਭਰਜਾਈ ਪੱ-ਖੇ ਨਾਲ ਲ-ਟ-ਕ ਰਹੀ ਸੀ ਅਤੇ ਉਸ ਦੀ ਮੌ-ਤ ਹੋ ਚੁੱਕੀ ਸੀ। ਉਸ ਨੇ ਤੁਰੰਤ ਆਪਣੇ ਭਰਾ ਅਤੇ ਪੁਲਿਸ ਨੂੰ ਸੂਚਿਤ ਕੀਤਾ। ਰੋਹਨ ਨੇ ਇਲਾਕੇ ਦੇ ਲੋਕਾਂ ਵਿਚ ਰੌ-ਲਾ ਪਾਇਆ ਅਤੇ ਖੁਦ ਹੀ ਰੱਸੀ ਨੂੰ ਕੱਟਿਆ।

ਪੁਲਿਸ ਤੋਂ ਸੂਚਨਾ ਮਿਲਣ ਉਤੇ ਪੇਕੇ ਪਰਿਵਾਰ ਵਾਲੇ ਪਹੁੰਚੇ

ਪੁਲਿਸ ਨੇ ਦੇਰ ਰਾਤ ਨੂੰ ਔਰਤ ਦੇ ਪੇਕੇ ਪਰਿਵਾਰ ਨੂੰ ਸੂਚਨਾ ਦਿੱਤੀ। ਅੱਜ ਸਵੇਰੇ ਮ੍ਰਿਤਕ ਅਰਚਨਾ ਦੇ ਪੇਕੇ ਪਰਿਵਾਰ ਦੇ ਮੈਂਬਰ ਨੋਇਡਾ ਤੋਂ ਸਿਵਲ ਹਸਪਤਾਲ ਪੁੱਜੇ। ਪੇਕੇ ਪਰਿਵਾਰ ਨੂੰ ਸ਼ੱ-ਕ ਹੈ ਕਿ ਉਨ੍ਹਾਂ ਦੀ ਧੀ ਨਾਲ ਕੁੱਟ-ਮਾਰ ਹੋਈ ਹੈ। ਇਸ ਤੋਂ ਬਾਅਦ ਉਨ੍ਹਾਂ ਦੀ ਧੀ ਦੀ ਮੌ-ਤ ਹੋਈ ਹੈ। ਉਸ ਦਾ ਕ-ਤ-ਲ ਕੀਤਾ ਗਿਆ ਹੈ।

ਪੁਲਿਸ ਨੇ ਦੱਸਿਆ ਕਿ ਪਤੀ ਕੰਮ ਉਤੇ ਗਿਆ ਸੀ, ਦਿਉਰ ਨੇ ਫੋਨ ਉਤੇ ਦੱਸਿਆ, ਜਾਂਂਚ ਜਾਰੀ

ਇਸ ਮਾਮਲੇ ਬਾਰੇ ਥਾਣਾ ਸਾਹਨੇਵਾਲ ਦੇ ਤਫਤੀਸ਼ੀ ਅਫਸਰ ਏ. ਐੱਸ. ਆਈ. ਨੇ ਦੱਸਿਆ ਕਿ ਮ੍ਰਿਤਕਾ ਦਾ ਪਤੀ ਸੰਨੀ ਕੁਮਾਰ ਮੋਬਾਇਲ ਮੁਰੰਮਤ ਦਾ ਕੰਮ ਕਰਦਾ ਹੈ। ਉਹ ਰੋਜ਼ਾਨਾ ਦੀ ਤਰ੍ਹਾਂ ਮੰਗਲਵਾਰ ਸਵੇਰੇ ਕੰਮ ਉਤੇ ਚਲਾ ਗਿਆ ਸੀ। ਜਿਸ ਤੋਂ ਬਾਅਦ ਸ਼ਾਮ ਕਰੀਬ 6 ਵਜੇ ਉਸ ਦੇ ਛੋਟੇ ਭਰਾ ਨੇ ਫੋਨ ਕਰਕੇ ਦੱਸਿਆ ਕਿ ਉਸ ਦੀ ਪਤਨੀ ਅਰਚਨਾ ਨੇ ਪੱ-ਖੇ ਨਾਲ ਲ-ਟ-ਕ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਦੇਹ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ। ਸਹੁਰੇ ਅਤੇ ਪੇਕੇ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਉਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *