ਜੋਧਪੁਰ (ਰਾਜਸਥਾਨ) ਵਿੱਚ ਇੱਕ ਜੋ-ੜੇ ਨੇ ਆਪਣੇ ਦੋ ਪੁੱਤਰਾਂ ਸਮੇਤ ਖੁ-ਦ-ਕੁ-ਸ਼ੀ ਕਰ ਲਈ ਹੈ। ਪਰਿ-ਵਾਰ ਦੇ ਮੁਖੀ ਦੀ ਦੇਹ ਰੇਲਵੇ ਟ-ਰੈ-ਕ ਉਤੇ ਮਿਲੀ ਹੈ। ਜਦੋਂ ਕਿ ਪਤਨੀ ਅਤੇ ਦੋ ਪੁੱਤਰਾਂ ਦੀਆਂ ਦੇਹਾਂ ਨੂੰ 10 ਕਿਲੋਮੀਟਰ ਦੂਰ ਨ-ਹਿ-ਰ ਵਿੱਚੋਂ ਕੱ-ਢਿ-ਆ ਗਿਆ। ਇਹ ਦੁਖ-ਦਾਈ ਮਾਮਲਾ ਜ਼ਿਲ੍ਹੇ ਦੇ ਤਿੰਵਰੀ ਕਸਬੇ ਦਾ ਹੈ। ਚਰਚਾ ਹੋ ਰਹੀ ਹੈ ਕਿ ਦੋ ਦਿਨ ਪਹਿਲਾਂ ਪਤੀ ਅਤੇ ਪਤਨੀ ਦਰਮਿਆਨ ਕਿਸੇ ਗੱਲ ਨੂੰ ਲੈ ਕੇ ਝ-ਗ-ੜਾ ਹੋਇਆ ਸੀ, ਪਰ ਸਮੂ-ਹਿਕ ਖੁ-ਦ-ਕੁ-ਸ਼ੀ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮਥਾਨੀਆ ਦੇ ਥਾਣੇਦਾਰ ਰਾਜੇਂਦਰ ਸਿੰਘ ਨੇ ਦੱਸਿਆ ਹੈ ਕਿ ਅੱਜ ਸ਼ਾਮ ਕੰਵਰਲਾਲ ਉਮਰ 28 ਸਾਲ ਪੁੱਤਰ ਮਦਨਲਾਲ ਅਚਾਰੀਆ, ਵਾਸੀ ਘੁਮਿਆਰ ਮੁਹੱਲਾ, ਪਰਿਵਾਰ ਨੇ ਸਮੂ-ਹਿਕ ਖੁ-ਦ-ਕੁ-ਸ਼ੀ ਕਰ ਲਈ। ਕੰਵਰਲਾਲ ਨੇ ਟ੍ਰੇ-ਨ ਅੱਗੇ ਛਾ-ਲ ਲਾਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਉਸ ਦੀ ਪਤਨੀ ਪੂਨਮ ਉਮਰ 26 ਸਾਲ, ਪੁੱਤਰਾਂ ਸੌਰਭ ਉਮਰ 4 ਸਾਲ ਅਤੇ ਭਰਤ ਉਮਰ 7 ਸਾਲ ਦੀਆਂ ਦੇਹਾਂ ਰਾਜੀਵ ਗਾਂਧੀ ਲਿਫਟ ਨ-ਹਿ-ਰ ਵਿਚੋਂ ਮਿਲੀਆਂ ਹਨ। ਪੁਲਿਸ ਅਨੁਸਾਰ ਇਨ੍ਹਾਂ ਚਾਰਾਂ ਨੇ ਖੁ-ਦ-ਕੁ-ਸ਼ੀ ਕਰਨ ਲਈ ਨਹਿਰ ਵਿੱਚ ਛਾ-ਲ ਲਾ ਦਿੱਤੀ ਸੀ, ਪਰ ਕੰਵਰਲਾਲ ਡੁੱ-ਬ ਨਾ ਸਕਿਆ, ਇਸ ਲਈ ਉਸ ਨੇ ਰੇ-ਲ-ਗੱ-ਡੀ ਅੱਗੇ ਛਾ-ਲ ਮਾ-ਰ ਦਿੱਤੀ।
ਮੋਬਾਈਲ ਦੀ ਲੋਕੇਸ਼ਨ ਤੋਂ ਨ-ਹਿ-ਰ ਤੱਕ ਪਹੁੰਚੀ ਪੁਲਿਸ
ਮੌਕੇ ਤੇ ਪਹੁੰਚੇ ਥਾਣਾ ਮੁਖੀ ਰਾਜਿੰਦਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਸ਼ਾਮ 4 ਵਜੇ ਸੂਚਨਾ ਮਿਲੀ ਕਿ ਤਿੰਵਰੀ ਤੋਂ ਮਥਾਨੀਆ ਵੱਲ ਤਿੰਨ ਕਿਲੋਮੀਟਰ ਦੂਰ ਇੱਕ ਵਿਅਕਤੀ ਦੀ ਦੇਹ ਪਈ ਹੈ। ਜਦੋਂ ਪੁਲਿਸ ਮੌਕੇ ਉਤੇ ਪਹੁੰਚੀ ਤਾਂ ਕੰਵਰਲਾਲ ਦੀ ਦੇਹ ਕੋਲ ਇੱਕ ਮੋਬਾਈਲ ਫੋਨ ਪਿਆ ਮਿਲਿਆ। ਜਦੋਂ ਉਨ੍ਹਾਂ ਨੇ ਮੋਬਾਈਲ ਫ਼ੋਨ ਆਪਣੇ ਕਬਜ਼ੇ ਵਿੱਚ ਲੈ ਕੇ ਗੁਆਂਢੀਆਂ ਨੂੰ ਫ਼ੋਨ ਕੀਤਾ ਤਾਂ ਪਤਾ ਲੱਗਾ ਕਿ ਕੰਵਰਲਾਲ ਆਪਣੀ ਪਤਨੀ ਪੂਨਮ ਅਤੇ ਜੁਆਕਾਂ ਸਮੇਤ ਘਰੋਂ ਗਿਆ ਸੀ । ਇਸ ਤੋਂ ਬਾਅਦ ਪੁਲਿਸ ਨੂੰ ਰਾਜੀਵ ਗਾਂਧੀ ਲਿਫਟ ਨਹਿਰ ਦੇ ਕੋਲ ਪੂਨਮ ਦੇ ਮੋਬਾਈਲ ਫੋਨ ਦੀ ਲੋਕੇਸ਼ਨ ਮਿਲੀ। ਪੁਲੀਸ ਨੇ ਮੌਕੇ ਉਤੇ ਪਹੁੰਚ ਕੇ ਦੇਖਿਆ ਤਾਂ ਨ-ਹਿ-ਰ ਦੇ ਕੰਢੇ ਕੱਪੜੇ, ਜੁੱਤੀਆਂ ਅਤੇ ਮੋਬਾਈਲ ਫੋਨ ਪਏ ਸਨ। ਜਦੋਂ ਤਲਾਸ਼ ਕੀਤੀ ਗਈ ਤਾਂ ਪੂਨਮ, ਭਰਤ ਅਤੇ ਸੌਰਭ ਦੀਆਂ ਦੇਹਾਂ ਮਿਲੀਆਂ।
ਇਸ ਮਾਮਲੇ ਵਿਚ ਪੁਲਿਸ ਮੁਤਾਬਕ ਕੰਵਰਲਾਲ ਦੀ ਦੇਹ ਤੋਂ ਪਤਾ ਲੱਗਦਾ ਹੈ ਕਿ ਉਸ ਨੇ ਵੀ ਨ-ਹਿ-ਰ ਵਿਚ ਖੁ-ਦ-ਕੁ-ਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਬਚ ਗਿਆ। ਇਸ ਤੋਂ ਬਾਅਦ ਉਸ ਨੇ ਰੇ-ਲ-ਵੇ ਟ-ਰੈ-ਕ ਉਤੇ ਆ ਕੇ ਖੁ-ਦ-ਕੁ-ਸ਼ੀ ਕਰ ਲਈ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਜੋ-ੜੇ ਨੇ ਇਹ ਕਦਮ ਕਿਉਂ ਚੁੱ-ਕਿ-ਆ ਹੈ। ਇਨ੍ਹਾਂ ਸਾਰਿਆਂ ਦੀਆਂ ਦੇਹਾਂ ਨੂੰ ਪਹਿਲਾਂ ਮਥਾਨੀਆ ਸੀ. ਐਚ. ਸੀ. ਦੀ ਮੋਰਚਰੀ ਵਿੱਚ ਰੱਖਿਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਐਮ. ਡੀ. ਐਮ. ਹਸਪਤਾਲ ਜੋਧਪੁਰ ਲਿਜਾਇਆ ਗਿਆ।
ਇਸ ਮਾਮਲੇ ਬਾਰੇ ਗੁਆਂਢੀਆਂ ਦੇ ਦੱਸਣ ਮੁਤਾਬਕ ਕੰਵਰਲਾਲ ਤਿਨਵਾੜੀ ਵਿੱਚ ਹੀ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਅੱਜ ਦੁਪਹਿਰ ਕਰੀਬ 12 ਵਜੇ ਕੰਵਰਲਾਲ ਆਪਣੀ ਪਤਨੀ ਪੂਨਮ, ਪੁੱਤਰਾਂ ਭਰਤ ਅਤੇ ਸੌਰਭ ਨੂੰ ਮੋਟਰਸਾਈਕਲ ਉਤੇ ਬਿਠਾ ਕੇ ਘਰ ਤੋਂ ਇਹ ਕਹਿ ਕੇ ਗਏ ਸਨ ਕਿ ਉਨ੍ਹਾਂ ਦੇ ਛਾ-ਤੀ ਵਿੱਚ ਦਰਦ ਹੋ ਰਿਹਾ ਹੈ, ਹਸਪਤਾਲ ਜਾ ਰਹੇ ਹਨ। ਇਸ ਤੋਂ ਬਾਅਦ ਉਹ ਵਾਪਸ ਘਰ ਨਹੀਂ ਆਏ।
ਦੱਸਿਆ ਜਾ ਰਿਹਾ ਹੈ ਕਿ ਕੰਵਰਲਾਲ ਨੇ ਪਹਿਲਾਂ ਆਪਣੀ ਪਤਨੀ ਅਤੇ ਦੋ ਜੁਆਕਾਂ ਨੂੰ ਨ-ਹਿ-ਰ ਵਿੱਚ ਸੁੱ-ਟ ਦਿੱਤਾ। ਇਸ ਤੋਂ ਬਾਅਦ ਉਸ ਨੇ ਖੁਦ ਵੀ ਟ-ਰੇ-ਨ ਅੱਗੇ ਛਾ-ਲ ਲਾ ਕੇ ਖੁ-ਦ-ਕੁ-ਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਦੋ ਦਿਨ ਪਹਿਲਾਂ ਪਤੀ ਅਤੇ ਪਤਨੀ ਵਿਚ ਲ-ੜਾ-ਈ ਹੋਈ ਸੀ।