ਪਤੀ ਨੇ ਦੌ-ਰਾ ਪੈਣ ਕਾਰਨ ਤਿਆਗੇ ਪ੍ਰਾਣ, ਸਦਮੇ ਵਿਚ, ਪਤਨੀ ਨੇ ਵੀ ਜਿੰਦਗੀ ਨੂੰ ਆਖੀ ਅਲਵਿਦਾ, ਕੁਝ ਮਹੀਨੇ ਪਹਿਲਾਂ ਹੋਇਆ ਸੀ ਵਿਆਹ

Punjab

ਉੱਤਰ ਪ੍ਰਦੇਸ਼ (UP) ਦੇ ਗਾਜ਼ੀਆਬਾਦ ਵਿਚ ਪਤੀ ਦੀ ਮੌ-ਤ ਦੇ ਸ-ਦ-ਮੇ ਵਿਚ ਪਤਨੀ ਨੇ ਖੁ-ਦ-ਕੁ-ਸ਼ੀ ਕਰ ਲਈ ਹੈ। ਇਸ ਦਰਦ-ਨਾਕ ਘਟਨਾ ਦਾ CCTV ਵੀ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵੈਸ਼ਾਲੀ ਸੈਕਟਰ 3 ਦੇ ਐਲਕਨ ਅਪਾਰਟਮੈਂਟ ਵਿਚ ਰਹਿਣ ਵਾਲੇ ਅਭਿਸ਼ੇਕ ਆਹਲੂਵਾਲੀਆ ਉਮਰ 25 ਸਾਲ ਅਤੇ ਉਸ ਦੀ ਪਤਨੀ ਅੰਜਲੀ ਉਮਰ 22 ਸਾਲ ਦੋਵੇਂ ਸੋਮਵਾਰ ਨੂੰ ਦਿੱਲੀ ਦੇ ਚਿੜੀਆਘਰ ਘੁੰਮਣ ਗਏ ਸਨ। ਇਸ ਦੌਰਾਨ ਅਭਿਸ਼ੇਕ ਨੂੰ ਛਾਤੀ ਵਿਚ ਦਰਦ ਹੋਇਆ ਅਤੇ ਉਸ ਨੂੰ ਦਿਲ ਦਾ ਦੌ-ਰਾ ਪੈ ਗਿਆ, ਜਿਸ ਕਾਰਨ ਉਸ ਦੀ ਮੌ-ਤ ਹੋ ਗਈ। ਇਸ ਤੋਂ ਬਾਅਦ ਪਤਨੀ ਆਪਣੇ ਪਤੀ ਦੀ ਮੌ-ਤ ਦਾ ਗਮ ਬਰ-ਦਾਸ਼ਤ ਨਾ ਕਰ ਸਕੀ ਅਤੇ ਉਸ ਨੇ 7ਵੀਂ ਮੰਜ਼ਿਲ ਤੋਂ ਛਾ-ਲ ਮਾ-ਰ ਕੇ ਖੁ-ਦ-ਕੁ-ਸ਼ੀ ਕਰ ਲਈ।

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੰਜਿਲ ਆਪਣੇ ਪਤੀ ਦੀ ਮ੍ਰਿਤਕ ਦੇਹ ਨਾਲ ਰੋਂਦੀ ਹੋਈ ਘਰ ਆਈ ਸੀ ਅਤੇ ਗੁੰਮ-ਸੁਮ ਹੋ ਗਈ ਸੀ। ਮੰਗਲਵਾਰ ਨੂੰ ਉਸ ਨੇ ਅਪਾਰਟਮੈਂਟ ਦੀ ਸੱਤਵੀਂ ਮੰਜ਼ਿਲ ਤੋਂ ਛਾ-ਲ ਮਾ-ਰ ਕੇ ਖੁ-ਦ-ਕੁ-ਸ਼ੀ ਕਰ ਲਈ। ਇਸ ਘਟਨਾ ਤੋਂ ਬਾਅਦ ਦੋਵਾਂ ਪਰਿਵਾਰਾਂ ਅਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਛਾ ਗਈ।

ਖੁ-ਦ-ਕੁ-ਸ਼ੀ ਦੀ CCTV ਫੁਟੇਜ ਸਾਹਮਣੇ ਆਈ

ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰ ਅਭਿਸ਼ੇਕ ਨੂੰ ਤੁਰੰਤ ਹਸਪਤਾਲ ਲੈ ਗਏ ਸਨ ਪਰ ਡਾਕਟਰਾਂ ਨੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੇਰ ਸ਼ਾਮ ਨੂੰ ਪਤੀ ਦੀ ਮ੍ਰਿਤਕ ਦੇਹ ਘਰ ਪਹੁੰਚੀ, ਜਿਸ ਤੋਂ ਬਾਅਦ ਵੱਡੇ ਸ-ਦ-ਮੇ ਕਾਰਨ ਪਤਨੀ ਨੇ ਵੀ ਸੱਤਵੀਂ ਮੰਜ਼ਿਲ ਦੀ ਬਾਲਕੋਨੀ ਤੋਂ ਛਾ-ਲ ਮਾ-ਰ ਦਿੱਤੀ।

ਪਰਿਵਾਰਕ ਮੈਂਬਰਾਂ ਨੇ ਗੰਭੀਰ ਜ਼ਖਮੀ ਹੋਈ ਅੰਜਲੀ ਨੂੰ ਨੇੜੇ ਦੇ ਹਸਪਤਾਲ ਪਹੁੰਚਾਇਆ। ਇੱਥੋਂ ਉਸ ਨੂੰ ਦਿੱਲੀ ਦੇ ਸਫਦਰਗੰਜ ਹਸਪਤਾਲ ਲਿਜਾਇਆ ਗਿਆ। ਪਰ ਅੰਜਲੀ ਦੀ ਮੌ-ਤ ਹੋ ਗਈ। ਘਰ ਦੀ ਬਾਲਕੋਨੀ ਤੋਂ ਛਾ-ਲ ਮਾ-ਰ-ਨ ਵਾਲੀ ਅੰਜਿਲ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ।

ਪਤੀ ਦੀ ਮੌ-ਤ ਤੋਂ ਬਾਅਦ ਪਤਨੀ ਨੇ ਕੀਤੀ ਖੁ-ਦ-ਕੁ-ਸ਼ੀ

ਮ੍ਰਿਤਕ ਅਭਿਸ਼ੇਕ ਆਹਲੂਵਾਲੀਆ ਉਮਰ 25 ਸਾਲ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ। ਬੀਤੇ 30 ਨਵੰਬਰ ਨੂੰ ਉਸ ਦਾ ਵਿਆਹ ਕਰਾਵਲ ਨਗਰ ਦੀ ਰਹਿਣ ਵਾਲੀ ਅੰਜਲੀ ਉਮਰ 22 ਸਾਲ ਨਾਲ ਹੋਇਆ ਸੀ। ਏ. ਸੀ. ਪੀ. ਨਿਪੁਨ ਅਗਰਵਾਲ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *