ਆਪਣੀ ਸਾ-ਲੀ ਨਾਲ ਜੀਜੇ ਨੇ ਕੀਤਾ, ਦੁਖਦ ਕਾਰ-ਨਾਮਾ, ਸਸਕਾਰ ਕਰਨ ਤੋਂ ਬਾਅਦ ਖੁਲਿਆ ਭੇਦ, ਦੋਸ਼ੀ ਗ੍ਰਿਫਤਾਰ, ਜਾਂਂਚ ਜਾਰੀ

Punjab

ਜਿਲ੍ਹਾ ਮੋਗਾ (ਪੰਜਾਬ) ਦੇ ਪਿੰਡ ਹਿੰਮਤਪੁਰਾ ਦੇ ਰਹਿਣ ਵਾਲੇ ਹਰਦੀਪ ਸਿੰਘ ਨੇ ਆਪਣੀ ਸਾਲੀ ਦਾ ਗ-ਲਾ ਦਬਾ ਕੇ ਕ-ਤ-ਲ ਕਰ ਦਿੱਤਾ। ਸੂਤਰਾਂ ਦੇ ਹਵਾਲੇ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਹਰਦੀਪ ਸਿੰਘ ਦੇ ਆਪਣੀ ਸਾਲੀ ਸ਼ਰਨਜੀਤ ਕੌਰ ਨਾਲ ਨਾ-ਜਾ-ਇ-ਜ਼ ਸਬੰਧ ਸਨ ਅਤੇ ਸ਼ਰਨਜੀਤ ਗਰ-ਭਵਤੀ ਸੀ, ਜਿਸ ਕਾਰਨ ਹਰਦੀਪ ਸਿੰਘ ਆਪਣੀ ਸਾਲੀ ਸ਼ਰਨਜੀਤ ਕੌਰ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਜਦੋਂ ਉਸ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਗੁੱ-ਸੇ ਵਿੱਚ ਆ ਕੇ ਸ਼ਰਨਜੀਤ ਕੌਰ ਦਾ ਗ-ਲਾ ਘੁੱ-ਟ ਕੇ ਕ-ਤ-ਲ ਕਰ ਦਿੱਤਾ, ਜਿਸ ਤੋਂ ਬਾਅਦ ਹਰਦੀਪ ਸਿੰਘ ਨੇ ਆਪਣੇ ਪਰਿਵਾਰ ਨੂੰ ਦੱਸਿਆ ਕਿ ਉਸ ਨੂੰ ਦਿਲ ਦਾ ਦੌ-ਰਾ ਪਿਆ ਹੈ।

ਇਸ ਤੋਂ ਬਾਅਦ ਇਹ ਸਨ-ਸਨੀ-ਖੇਜ਼ ਘ-ਟ-ਨਾ ਉਸ ਸਮੇਂ ਸਾਹਮਣੇ ਆਈ ਜਦੋਂ ਹਰਦੀਪ ਸਿੰਘ ਨੇ ਅੰਮ੍ਰਿਤਸਰ ਏਅਰਪੋਰਟ ਪਹੁੰਚ ਕੇ ਜਹਾਜ਼ ਦੇ ਸਾਹਮਣੇ ਖੜ੍ਹੇ ਹੋ ਕੇ ਤਸਵੀਰ ਖਿੱਚ ਕੇ ਆਪਣੇ ਸਹੁਰੇ ਪਰਿਵਾਰ ਨੂੰ ਵਟਸ-ਐਪ ਰਾਹੀਂ ਭੇਜ ਦਿੱਤੀ ਅਤੇ ‘ਯਾਰ ਤਾ ਚੱਲੇ ਬਾਹਰ’ ਲਿਖ ਦਿੱਤਾ, ਜਿਸ ਤੋਂ ਬਾਅਦ ਪਰਿਵਾਰ ਨੂੰ ਉਸ ਉਤੇ ਸ਼ੱ-ਕ ਹੋਇਆ ਕਿ ਅਜੇ ਤਾਂ ਭੋਗ ਵੀ ਨਹੀਂ ਪਿਆ ਅਤੇ ਇਹ ਬਾਹਰ ਵੀ ਜਾ ਰਿਹਾ ਹੈ। ਪਰਿਵਾਰ ਨੂੰ ਸ਼ੱ-ਕ ਹੋਇਆ ਕਿ ਉਨ੍ਹਾਂ ਦੀ ਧੀ ਦਾ ਕ-ਤ-ਲ ਕੀਤਾ ਗਿਆ ਹੈ। ਫਿਰ ਕੁਝ ਦਿਨਾਂ ਬਾਅਦ ਹਰਦੀਪ ਸਿੰਘ ਆਪਣੇ ਸਹੁਰੇ ਘਰ ਗਿਆ ਅਤੇ ਕਿਹਾ ਕਿ ਮੇਰੇ ਕੋਲੋਂ ਗ-ਲ-ਤੀ ਹੋ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਹਰਦੀਪ ਸਿੰਘ ਨੇ ਕਿਹਾ ਕਿ ਸ਼ਰਨਜੀਤ ਕੌਰ ਦਾ ਕ-ਤ-ਲ ਮੈਂ ਹੀ ਕੀਤਾ ਹੈ, ਹੁਣ ਜੋ ਵੀ ਹੋਇਆ ਉਸ ਲਈ ਮੈਨੂੰ ਮਾਫ਼ ਕਰ ਦਿਓ, ਜੋ ਵੀ ਹੋਇਆ ਗੁੱ-ਸੇ ਵਿੱਚ ਹੋਇਆ। ਮੈਂ ਉਸ ਨਾਲ ਵਿਆਹ ਕਰਨਾ ਚਾਹੁੰਦਾ ਸੀ ਪਰ ਉਸ ਨੇ ਇਨ-ਕਾਰ ਕਰ ਦਿੱਤਾ, ਜਿਸ ਤੋਂ ਬਾਅਦ ਮੈਂ ਗੁੱ-ਸੇ ਵਿਚ ਆ ਕੇ ਉਸ ਦਾ ਗ-ਲਾ ਘੁੱ-ਟ ਦਿੱਤਾ। ਹੁਣ ਤੁਸੀਂ ਇਸ ਮਾਮਲੇ ਨੂੰ ਰਫਾ-ਦਫਾ ਕਰ ਦਿਓ, ਨਹੀਂ ਤਾਂ ਤੁਹਾਡੀ ਧੀ ਅਮਨ ਕੌਰ ਦਾ ਘਰ ਵੀ ਤ-ਬਾ-ਹ ਹੋ ਜਾਵੇਗਾ ਅਤੇ ਮੇਰੇ ਜੁਆਕ ਬੇਸ-ਹਾਰਾ ਹੋ ਜਾਣਗੇ। ਇਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਸਾਰੀ ਕਹਾਣੀ ਦੱਸੀ ਅਤੇ ਪੁਲਿਸ ਨੇ ਦੋਸ਼ੀ ਹਰਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ, ਜਿਸ ਉਤੇ ਮਾਮਲਾ ਦਰਜ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

Leave a Reply

Your email address will not be published. Required fields are marked *