ਚੰਡੀਗੜ੍ਹ ਤੋਂ ਇਕ ਦੁਖ-ਦਾਈ ਸਮਾਚਾਰ ਸਾਹਮਣੇ ਆਇਆ ਹੈ। ਇਥੇ ਬੁੱਧਵਾਰ ਨੂੰ ਇੱਕ ਸਟੋਰ ਕੀਪਰ ਨੇ ਪੀ. ਜੀ. ਆਈ. ਵਿੱਚ ਫਾ-ਹਾ, ਲਾਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਪੀ. ਜੀ. ਆਈ. ਵਿੱਚ ਤਿੰਨ ਦਿਨਾਂ ਵਿੱਚ ਖੁ-ਦ-ਕੁ-ਸ਼ੀ ਦੀ ਇਹ ਦੂਜੀ ਅਤੇ 15 ਦਿਨਾਂ ਵਿੱਚ ਤੀਜੀ ਘ-ਟ-ਨਾ ਹੈ। ਇਸ ਤੋਂ ਪਹਿਲਾਂ 11 ਮਾਰਚ ਅਤੇ 28 ਫਰਵਰੀ ਨੂੰ ਇਕ-ਇਕ ਮਹਿਲਾ ਕਰਮਚਾਰੀ ਨੇ ਖੁ-ਦ-ਕੁ-ਸ਼ੀ ਕਰ ਲਈ ਸੀ। ਜਿਸ ਸਟੋਰ ਕੀਪਰ ਨੇ ਬੁੱਧਵਾਰ ਨੂੰ ਫਾ-ਹਾ ਲਾ ਲਿਆ, ਉਸ ਦੀ ਪਹਿਚਾਣ ਵਿਵੇਕ ਠਾਕੁਰ ਉਮਰ 29 ਸਾਲ ਦੇ ਰੂਪ ਵਜੋਂ ਹੋਈ ਹੈ।
ਪੁਲਿਸ ਨੂੰ ਉਸ ਕੋਲੋਂ ਇਕ ਸੁ-ਸਾ-ਈ-ਡ ਨੋਟ ਵੀ ਮਿਲਿਆ ਹੈ, ਜਿਸ ਵਿਚ ਉਸ ਨੇ ਜੀ-ਵ-ਨ ਵਿਚ ਹਾਰ ਜਾਣ ਦੀ ਗੱਲ ਲਿਖੀ ਹੈ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲਗਾਤਾਰ ਹੋ ਰਹੀਆਂ ਖੁ-ਦ-ਕੁ-ਸ਼ੀ-ਆਂ ਕਾਰਨ ਪੀ. ਜੀ. ਆਈ. ਮੈਨੇਜਮੈਂਟ ਦੀ ਕਾਰਜਪ੍ਰਣਾਲੀ ਉਤੇ ਸਵਾਲ ਖੜ੍ਹੇ ਹੋ ਰਹੇ ਹਨ।
ਇਸ ਮਾਮਲੇ ਸਬੰਧੀ ਪੁਲਿਸ ਨੂੰ ਬੁੱਧਵਾਰ ਸਵੇਰੇ ਸੂਚਨਾ ਮਿਲੀ ਸੀ ਕਿ ਵਿਵੇਕ ਠਾਕੁਰ ਨਾਮ ਦੇ ਸਟੋਰ ਕੀਪਰ ਨੇ ਪੀ. ਜੀ. ਆਈ. ਦੇ ਕੁਆਰਟਰ ਵਿਚ ਫਾ-ਹਾ, ਲਾ ਲਿਆ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ਉਤੇ ਪਹੁੰਚੀ ਤਾਂ ਵਿਵੇਕ ਦੀ ਦੇਹ ਚੁੰਨੀ ਨਾਲ ਲ-ਟ-ਕ-ਦੀ ਮਿਲੀ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਵਿਵੇਕ ਠਾਕੁਰ ਪੀ. ਜੀ. ਆਈ. ਦੇ ਅਨੱਸਥੀਸੀਆ ਵਿਭਾਗ ਵਿੱਚ ਤਾਇਨਾਤ ਸੀ। ਉਸ ਦੀ ਇੱਥੇ ਇੱਕ ਮਹੀਨਾ ਪਹਿਲਾਂ ਹੀ ਪੋਸਟਿੰਗ ਹੋਈ ਸੀ। ਸੁ-ਸਾ-ਈ-ਡ ਨੋਟ ਵਿਚ ਵਿਵੇਕ ਠਾਕੁਰ ਨੇ ਲਿਖਿਆ ਹੈ, ਮੈਂ ਜੀਵਨ ਤੋਂ ਹਾਰ ਗਿਆ ਹਾਂ ਅਤੇ ਹੁਣ ਹੋਰ ਜੀ-ਣਾ ਨਹੀਂ ਚਾਹੁੰਦਾ। ਮੇਰੀ ਮੌ-ਤ ਲਈ ਕਿਸੇ ਨੂੰ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ। ਹੁਣ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵਿਵੇਕ ਉਤੇ ਕਿਸ ਗੱਲ ਦਾ ਦਬਾਅ ਸੀ ਕਿ ਉਸ ਨੇ ਅਜਿਹਾ ਦੁਖ-ਦਾਈ ਕ-ਦ-ਮ ਚੁੱਕ ਲਿਆ।
ਇਸ ਮਾਮਲੇ ਵਿਚ ਪੁਲਿਸ ਨੇ ਖੁ-ਦ-ਕੁ-ਸ਼ੀ ਲਈ ਮਜ਼-ਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਰਜਿਸਟ੍ਰੇਸ਼ਨ ਕਰਵਾਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੀ. ਜੀ. ਆਈ. ਪ੍ਰਸ਼ਾਸਨ ਨੇ ਕੀਤਾ ਸ਼ੋਕ ਪ੍ਰਗਟ
ਵਿਵੇਕ ਠਾਕੁਰ ਦੀ ਮੌ-ਤ ਉਤੇ ਪੀ. ਜੀ. ਆਈ. ਪ੍ਰਸ਼ਾਸਨ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਬੁੱਧਵਾਰ ਨੂੰ ਪੀ. ਜੀ. ਆਈ. ਕੈਂਪਸ ਵਿੱਚ ਸਥਿਤ ਉਨ੍ਹਾਂ ਦੀ ਰਿਹਾਇਸ਼ ਉਤੇ ਲ-ਟ-ਕ-ਦਾ ਪਾਇਆ ਗਿਆ। ਵਿਵੇਕ ਠਾਕੁਰ ਦਸੰਬਰ 2023 ਤੋਂ ਪੀ. ਜੀ. ਆਈ. ਵਿੱਚ ਅਨੱਸਥੀਸੀਆ ਅਤੇ ਇੰਟੈਂਸਿਵ ਕੇਅਰ ਵਿਭਾਗ ਵਿੱਚ ਜੂਨੀਅਰ ਸਟੋਰ ਕੀਪਰ ਸੀ। ਇਸ ਤੋਂ ਪਹਿਲਾਂ ਉਹ ਪੀ. ਜੀ. ਆਈ. ਵਿੱਚ ਲੋਅਰ ਡਿਵੀਜ਼ਨਲ ਕਲਰਕ ਦੇ ਵਜੋਂ ਕੰਮ ਕਰ ਰਿਹਾ ਸੀ।