ਰਾਜਸਥਾਨ ਸੂਬੇ ਦੇ ਝੁੰਝੁਨੂ ਵਿਚ ਮੰਗਲਵਾਰ ਦੀ ਸ਼ਾਮ ਨੂੰ ਦੋ ਭਰਾਵਾਂ ਨੇ ਘਰ ਵਿਚ ਦਾਖਲ ਹੋ ਕੇ ਇਕ ਬਜ਼ੁ-ਰਗ ਜੋ-ੜੇ ਦਾ ਚਾ-ਕੂ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ। ਇਸ ਤੋਂ ਬਾਅਦ ਦੋਵੇਂ ਦੋਸ਼ੀ ਫਰਾਰ ਹੋ ਗਏ। ਇਸ ਘ-ਟ-ਨਾ ਦੀ ਸੂਚਨਾ ਮਿਲਦੇ ਹੀ ਥਾਣਾ ਧਨੌਰੀ ਦੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਦੋਵੇਂ ਦੋਸ਼ੀ ਸ-ਕੇ ਭਰਾਵਾਂ, ਪ੍ਰਮਿੰਦਰ ਅਤੇ ਪ੍ਰਵੀਨ ਪੁੱਤਰ ਮਹਾਵੀਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕ-ਤ-ਲ ਰਸਤੇ ਦੇ ਵਿਵਾਦ ਨੂੰ ਲੈ ਕੇ ਕੀਤੇ ਗਏ ਹਨ। ਰਾਵਤਰਾਮ ਉਮਰ 80 ਸਾਲ ਪੁੱਤਰ ਟਿੱਕੂ ਰਾਮ ਅਤੇ ਉਸ ਦੀ ਪਤਨੀ ਛੋਟੀ ਦੇਵੀ ਉਮਰ 75 ਸਾਲ ਦਾ ਚਾ-ਕੂ ਦੇ ਵਾਰ ਕਰਕੇ ਕ-ਤ-ਲ ਕਰ ਦਿੱਤਾ ਗਿਆ। ਇਸ ਘ-ਟ-ਨਾ ਤੋਂ ਬਾਅਦ ਨੇੜੇ ਦੇ ਲੋਕ ਮੌਕੇ ਉਤੇ ਪਹੁੰਚ ਗਏ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਇਸ ਮਾਮਲੇ ਸਬੰਧੀ ਸੂਚਨਾ ਮਿਲਣ ਉਤੇ ਝੁੰਝੁਨੂ ਦੇ ਐੱਸ. ਪੀ. ਰਾਜਸ਼੍ਰੀ, ਦਿਹਾਤੀ ਡੀ. ਐੱਸ. ਪੀ. ਹਰੀਸਿੰਘ ਘਾਇਲ ਅਤੇ ਧਨੌਰੀ ਥਾਣਾ ਇੰਚਾਰਜ ਝੁੰਝਨੂ ਸ਼ਹਿਰ ਤੋਂ 15 ਕਿਲੋਮੀਟਰ ਦੂਰ ਧਨੌਰੀ ਪਿੰਡ ਵਿਚ ਮੌਕੇ ਉਤੇ ਪਹੁੰਚੇ। ਮ੍ਰਿਤਕ ਜੋ-ੜੇ ਦੇ ਦੋ ਪੁੱਤਰ ਸ਼ੁਭਕਰਨ ਅਤੇ ਓਮਪ੍ਰਕਾਸ਼ ਸਰਕਾਰੀ ਨੌਕਰੀ ਕਰਦੇ ਹਨ। ਓਮਪ੍ਰਕਾਸ਼ ਖੇਤੀਬਾੜੀ ਵਿਭਾਗ ਵਿੱਚ ਅਧਿਕਾਰੀ ਹਨ, ਜਦੋਂ ਕਿ ਸ਼ੁਭਕਰਨ ਸਰਕਾਰੀ ਅਧਿਆਪਕ ਹਨ। ਦੋਵੇਂ ਪੁੱਤਰ ਆਪਣੇ ਪਰਿਵਾਰ ਨਾਲ ਜੈਪੁਰ ਵਿੱਚ ਰਹਿੰਦੇ ਹਨ। ਉਨ੍ਹਾਂ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਗਈ। ਸੂਚਨਾ ਤੋਂ ਬਾਅਦ ਦੇਰ ਰਾਤ ਇਕ ਪੁੱਤਰ ਧਨੌਰੀ ਪਹੁੰਚ ਗਿਆ।
ਕ-ਤ-ਲ ਤੋਂ ਬਾਅਦ ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਨਾਕਾ-ਬੰਦੀ ਕਰ ਦਿੱਤੀ। ਜਿਸ ਵਿੱਚ ਦੋਵੇਂ ਦੋਸ਼ੀ ਪ੍ਰਮਿੰਦਰ ਅਤੇ ਪ੍ਰਵੀਨ ਕੁਮਾਰ ਨੂੰ ਫ-ੜ ਲਿਆ ਗਿਆ ਹੈ। ਪ੍ਰਵੀਨ ਮੁਕਾਬਲੇ ਦੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਜਦੋਂ ਕਿ ਦੋਸ਼ੀ ਪ੍ਰਮਿੰਦਰ ਪ੍ਰਾਈਵੇਟ ਬੱਸ ਚਲਾਉਂਦਾ ਹੈ। ਰਾਵਤਰਾਮ ਅਤੇ ਉਸ ਦੀ ਪਤਨੀ ਛੋਟੀ ਦੇਵੀ ਐਤਵਾਰ ਨੂੰ ਹੀ ਜੈਪੁਰ ਤੋਂ ਆਪਣੇ ਪਿੰਡ ਧਨੌਰੀ ਆਏ ਸਨ। ਉਹ ਜੈਪੁਰ ਵਿੱਚ ਆਪਣੇ ਪੁੱਤਰਾਂ ਕੋਲ ਰਹਿੰਦੇ ਸਨ।
ਰਸ਼ਤੇ ਦੇ ਵਿ-ਵਾ-ਦ ਨੂੰ ਲੈ ਕੇ ਕ-ਤ-ਲ ਹੋਣ ਦਾ ਸ਼ੱ-ਕ
ਦੱਸਿਆ ਜਾ ਰਿਹਾ ਹੈ ਕਿ ਰਾਵਤਰਾਮ ਅਤੇ ਮਹਾਵੀਰ ਦੇ ਪਰਿਵਾਰਾਂ ਵਿੱਚ ਰਸਤੇ ਨੂੰ ਲੈ ਕੇ ਝ-ਗ-ੜਾ ਚੱਲ ਰਿਹਾ ਸੀ। ਰਾਵਤਰਾਮ ਨੇ ਖੇਤ ਦੀ ਵਾੜ ਲਗਾ ਦਿੱਤੀ ਸੀ ਅਤੇ ਗੇਟ ਲਗਾ ਦਿੱਤਾ ਸੀ। ਇਸ ਗੱਲ ਨੂੰ ਲੈ ਕੇ ਮਹਾਵੀਰ ਦੇ ਪਰਿਵਾਰ ਵਿਚ ਰੰ-ਜਿ-ਸ਼ ਸੀ। ਮਹਾਵੀਰ ਦੇ ਦੋ ਪੁੱਤਰਾਂ ਨੇ ਰੰ-ਜਿ-ਸ਼ ਕਾਰਨ ਬਜ਼ੁ-ਰਗ ਜੋ-ੜੇ ਦਾ ਕ-ਤ-ਲ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਤੋਂ ਪੁੱਛ ਗਿੱਛ ਕਰਨ ਤੋਂ ਬਾਅਦ ਹੀ ਸੱਚਾਈ ਦਾ ਪਤਾ ਲੱਗ ਸਕੇਗਾ।