ਦੋਸ਼ੀ ਪ੍ਰੇ-ਮੀ ਸਾਜਿਦ ਆਲਮ ਮ੍ਰਿਤਕ ਦੇ ਘਰ ਵਿਚ ਹੀ ਰਹਿੰਦਾ ਸੀ। ਇਸ ਦੌਰਾਨ ਹੀ ਉਸ ਨੇ ਮ੍ਰਿਤਕ ਦੀ ਪਤਨੀ ਨਾਲ ਨਾ-ਜਾ-ਇ-ਜ਼ ਸਬੰ-ਧ ਬਣਾ ਲਏ ਸਨ। ਇਸ ਮਾਮਲੇ ਦੀ ਪ-ਤੀ ਨੂੰ ਜਾਣਕਾਰੀ ਹੋਣ ਤੋਂ ਬਾਅਦ ਉਸ ਨੇ ਆਪਣੇ ਪਤੀ ਦਾ ਕ-ਤ-ਲ ਕਰ ਦਿੱਤਾ। ਪੁਲਿਸ ਵਲੋਂ ਪਤਨੀ ਅਤੇ ਉਸ ਦੇ ਪ੍ਰੇ-ਮੀ ਸਣੇ ਚਾਰ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹਾ ਲੁਧਿਆਣਾ ਦੇ ਪਿੰਡ ਕਿਲਾ ਰਾਏਪੁਰ ਵਿੱਚ ਇੱਕ ਔਰਤ ਨੇ ਆਪਣੇ ਪ੍ਰੇ-ਮੀ ਅਤੇ ਉਸ ਦੇ ਦੋ ਸਾ-ਥੀ-ਆਂ ਨਾਲ ਮਿਲ ਕੇ ਆਪਣੇ ਪਤੀ ਦਾ ਕਿਸੇ ਤਿੱ-ਖੀ ਚੀਜ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ ਅਤੇ ਫਿਰ ਦੇਹ ਨੂੰ ਖੁ-ਰਦ-ਬੁ-ਰਦ ਕਰਨ ਦੇ ਲਈ ਪਿੰਡ ਖਾਨਪੁਰ ਦੀ ਨਹਿਰ ਦੇ ਕੰਢੇ ਸੁੱ-ਟ ਦਿੱਤਾ। ਇਸ ਘ-ਟ-ਨਾ ਦਾ ਪਤਾ ਉਦੋਂ ਲੱਗਿਆ ਜਦੋਂ ਇਕ ਰਾਹਗੀਰ ਵਲੋਂ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਡੇਹਲੋਂ ਤੋਂ ਸੀਨੀਅਰ ਪੁਲਿਸ ਅਫਸਰ ਅਤੇ ਪੁਲਿਸ ਮੌਕੇ ਉਤੇ ਪਹੁੰਚ ਗਈ। ਜਾਂਚ ਕਰਨ ਦੌਰਾਨ ਮ੍ਰਿਤਕ ਦੇ ਸਿ-ਰ ਅਤੇ ਚਿਹਰੇ ਉਤੇ ਤੇ-ਜ਼-ਧਾ-ਰ ਚੀਜ ਨਾਲ ਵਾਰ ਹੋਣ ਦੇ ਕਈ ਨਿਸ਼ਾਨ ਮਿਲੇ ਹਨ। ਮ੍ਰਿਤਕ ਦੀ ਪਹਿਚਾਣ ਹਰਜੀਤ ਸਿੰਘ ਵਾਸੀ ਪਿੰਡ ਕਿਲਾ ਰਾਏਪੁਰ ਦੇ ਰੂਪ ਵਜੋਂ ਹੋਈ ਹੈ। ਪੁਲਿਸ ਨੇ ਜਾਂਚ ਤੋਂ ਬਾਅਦ ਹਰਜੀਤ ਸਿੰਘ ਦੇ ਭਰਾ ਬਲਵਿੰਦਰ ਸਿੰਘ ਉਰਫ ਨੰਨੂ ਦੀ ਸ਼ਿਕਾਇਤ ਉਤੇ ਮ੍ਰਿਤਕ ਦੀ ਪਤਨੀ ਹਰਵਿੰਦਰ ਕੌਰ ਉਰਫ ਮਨੀ, ਬੰਗਾਲ ਦੇ ਰਹਿਣ ਸਾਜਿਦ ਆਲਮ ਅਤੇ ਦੋ ਅਣ-ਪਛਾਤੇ ਵਿਅਕਤੀਆਂ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦੋਸ਼ੀਆਂ ਦਾ ਪਤਾ ਲਾਉਣ ਵਿੱਚ ਲੱਗੀ ਹੋਈ ਹੈ।
ਇਸ ਮਾਮਲੇ ਵਿਚ ਪੁਲਿਸ ਕੋਲ ਦਰਜ ਕਰਵਾਈ ਸ਼ਿਕਾ-ਇਤ ਅਨੁਸਾਰ ਹਰਜੀਤ ਸਿੰਘ ਆਪਣੇ ਪਰਿਵਾਰ ਨਾਲ ਉਨ੍ਹਾਂ ਦੇ ਨਾਲ ਹੀ ਰਹਿੰਦਾ ਸੀ। ਦੋਸ਼ੀ ਸਾਜਿਦ ਆਲਮ ਮੂਲ ਰੂਪ ਤੋਂ ਬੰਗਾਲ ਦਾ ਰਹਿਣ ਵਾਲਾ ਹੈ ਪਰ ਹਰਜੀਤ ਸਿੰਘ ਦੇ ਨਾਲ ਇੱਟਾਂ ਦੇ ਭੱਠੇ ਉਤੇ ਕੰਮ ਕਰਦਾ ਸੀ। ਉਨ੍ਹਾਂ ਨੇ ਪੰਜ ਸਾਲ ਇਕੱਠੇ ਕੰਮ ਕੀਤਾ। ਇਸ ਕਾਰਨ ਦੋਵੇਂ ਚੰਗੇ ਦੋਸਤ ਬਣ ਗਏ ਸਨ।
ਹਰਜੀਤ ਸਿੰਘ ਨੇ ਦੋਸ਼ੀ ਸਾਜਿਦ ਆਲਮ ਨੂੰ ਆਪਣੇ ਘਰ ਰਹਿਣ ਲਈ ਜਗ੍ਹਾ ਦਿੱਤੀ ਸੀ। ਸਾਜਿਦ ਆਲਮ ਦੇ ਆਪਣੇ ਹੀ ਦੋਸਤ ਹਰਜੀਤ ਸਿੰਘ ਦੀ ਪਤਨੀ ਹਰਵਿੰਦਰ ਕੌਰ ਨਾਲ ਨਾ-ਜਾ-ਇ-ਜ਼ ਰਿਸ਼ਤੇ ਸਨ। ਇਸ ਬਾਰੇ ਹਰਜੀਤ ਸਿੰਘ ਨੂੰ ਪਤਾ ਲੱਗ ਗਿਆ ਸੀ। ਹੁਣ ਉਨ੍ਹਾਂ ਦੀ ਦੋਸਤੀ ਵਿੱਚ ਦਰਾਰ ਆ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਹਰਵਿੰਦਰ ਕੌਰ ਨਾਲ ਹਰਜੀਤ ਸਿੰਘ ਦੇ ਸਬੰਧ ਵੀ ਚੰਗੇ ਨਹੀਂ ਸਨ। ਦੋਵਾਂ ਵਿਚਾਲੇ ਝ-ਗ-ੜਾ ਰਹਿੰਦਾ ਸੀ।
ਹਰਵਿੰਦਰ ਕੌਰ ਨੇ ਆਪਣੇ ਦੋਸਤ ਸਾਜਿਦ ਨਾਲ ਮਿਲ ਕੇ ਆਪਣੇ ਪਤੀ ਹਰਜੀਤ ਸਿੰਘ ਨੂੰ ਮਾ-ਰ-ਨ ਦੀ ਸਾ-ਜ਼ਿ-ਸ਼ ਰਚੀ। ਦੋਵਾਂ ਨੇ ਆਪਣੇ ਦੋ ਅਣ-ਪਛਾਤੇ ਸਾਥੀਆਂ ਨਾਲ ਮਿਲ ਕੇ ਹਰਜੀਤ ਸਿੰਘ ਉਤੇ ਕਿਸੇ ਤਿੱ-ਖੀ ਚੀਜ ਨਾਲ ਵਾਰ ਕਰਕੇ ਉਸ ਦਾ ਬੇ-ਰ-ਹਿ-ਮੀ ਨਾਲ ਕ-ਤ-ਲ ਕਰ ਦਿੱਤਾ। ਦੋਸ਼ੀਆਂ ਨੇ ਹਰਜੀਤ ਸਿੰਘ ਉਤੇ ਵਾਰ ਕਰਕੇ ਦੇਹ ਨੂੰ ਪਿੰਡ ਨੀਲੋ ਕਲਾਂ ਨੂੰ ਜਾਂਦੀ ਸੜਕ ਉਤੇ ਸਥਿਤ ਪਿੰਡ ਖਾਨਪੁਰ ਵਿੱਚ ਨਹਿਰ ਦੇ ਕੰਢੇ ਸੁੱ-ਟ ਦਿੱਤਾ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡੇਹਲੋਂ ਥਾਣੇ ਦੇ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਦੋਸ਼ੀ ਹਰਜੀਤ ਸਿੰਘ ਦੇ ਕ-ਤ-ਲ ਤੋਂ ਬਾਅਦ ਤੋਂ ਫਰਾਰ ਹਨ। ਉਨ੍ਹਾਂ ਦੀ ਭਾਲ ਲਈ ਛਾਪੇ ਮਾਰੀ ਕੀਤੀ ਜਾ ਰਹੀ ਹੈ। ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਹ ਮਾਮਲਾ ਕਰੀਬ ਹਫਤੇ ਦਾ ਹੈ।