ਅਬੋਹਰ (ਪੰਜਾਬ) ਦੇ ਪਿੰਡ ਦੋਦਾ ਦੇ ਰਹਿਣ ਵਾਲੇ ਇੱਕ ਨੌਜਵਾਨ ਨੇ ਹੋ-ਲੀ ਦੇ ਮੌਕੇ ਪਿੰਡ ਦੇ ਸਾਬਕਾ ਸਰਪੰਚ ਵੱਲੋਂ ਹੋ-ਲੀ ਦੀ ਛੁੱਟੀ ਨਾ ਦਿੱਤੇ ਜਾਣ ਤੋਂ ਦੁ-ਖੀ ਹੋ ਕੇ ਆਪਣੇ ਘਰ ਵਿੱਚ ਫਾ-ਹਾ, ਲਾ ਆਪਣੀ ਜੀ-ਵ-ਨ ਲੀਲਾ ਸਮਾ-ਪਤ ਕਰ ਲਈ ਹੈ। ਇਸ ਮਾਮਲੇ ਵਿਚ ਪਿੰਡ ਦੋਦਾ ਦੀ ਪੁਲਿਸ ਨੇ ਮ੍ਰਿਤਕ ਦੀ ਦੇਹ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਉਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਅਰਜੁਨ ਉਮਰ ਕਰੀਬ 24 ਸਾਲ ਪੁੱਤਰ ਲਾਲ ਚੰਦ ਪਿੰਡ ਦੇ ਹੀ ਇਕ ਜਿਮੀਂਦਾਰ ਨਾਲ ਸੀਰੀ ਦਾ ਕੰਮ ਕਰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੇ ਬੀਤੇ ਹੋ-ਲੀ ਵਾਲੇ ਦਿਨ ਆਪਣੇ ਮਾਲਕ ਤੋਂ ਪਿਛਲੇ 6 ਮਹੀਨਿਆਂ ਦੀ ਬਕਾਇਆ ਤਨਖਾਹ ਸਮੇਤ ਹੋ-ਲੀ ਮਨਾਉਣ ਲਈ ਛੁੱਟੀ ਦੀ ਮੰਗ ਕੀਤੀ ਤਾਂ ਇਲਜ਼ਾਮ ਦੇ ਅਨੁਸਾਰ ਉਕਤ ਜਿਮੀਂਦਾਰ ਨੇ ਉਸ ਦਾ ਮੋਬਾਈਲ ਖੋਹ ਲਿਆ ਅਤੇ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟ-ਮਾਰ ਵੀ ਕੀਤੀ।
ਫਾ-ਹਾ, ਲਾ ਕੇ ਕੀਤੀ ਖੁ-ਦ-ਕੁ-ਸ਼ੀ
ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਦੁ-ਖੀ ਅਰਜੁਨ ਆਪਣੇ ਘਰ ਆ ਗਿਆ ਅਤੇ ਫਾ-ਹਾ, ਲਾ ਆਪਣੀ ਜੀ-ਵ-ਨ ਲੀਲਾ ਸਮਾ-ਪਤ ਕਰ ਲਈ। ਹਾਲਾਂਕਿ ਇਸ ਦੌਰਾਨ ਉਸ ਦੇ ਪਰਿਵਾਰ ਵਾਲੇ ਹੋਰ ਮੈਂਬਰ ਹੋ-ਲੀ ਦਾ ਤਿਉ-ਹਾਰ ਧੂਮਧਾਮ ਨਾਲ ਮਨਾ ਰਹੇ ਸਨ, ਪਰ ਇਸ ਘ-ਟ-ਨਾ ਤੋਂ ਬਾਅਦ ਇਹ ਤਿਉ-ਹਾਰ ਉਨ੍ਹਾਂ ਲਈ ਸੋਗ ਵਿਚ ਬਦਲ ਗਿਆ।
ਦੇਹ ਨੂੰ ਮੋਰਚਰੀ ਵਿਚ ਰਖਵਾਇਆ
ਇਸ ਮਾਮਲੇ ਵਿਚ ਪੁਲਿਸ ਨੇ ਮ੍ਰਿਤਕ ਦੀ ਦੇਹ ਨੂੰ ਮੋਰਚਰੀ ਵਿਚ ਰਖਵਾ ਕੇ ਉਸ ਦੀ ਮਾਤਾ ਅਤੇ ਭਰਾ ਦੇ ਬਿਆਨ ਦਰਜ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਮੌਜੂਦਾ ਥਾਣਾ ਸਦਰ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਜਾ ਕੇ ਜਾਂਚ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਅਰਜੁਨ ਸ਼-ਰਾ-ਬ ਪੀਣ ਦਾ ਆਦੀ ਸੀ ਅਤੇ ਅਕਸਰ ਘਰ ਵਾਲਿਆਂ ਨਾਲ ਝਗੜਾ ਕਰਦਾ ਸੀ। ਪਰ ਅਜੇ ਤੱਕ ਮਾਮਲੇ ਦੇ ਪਿੱਛੇ ਦਾ ਸਪੱਸ਼ਟ ਕਾਰਨ ਪਤਾ ਨਾ ਲੱਗਣ ਕਾਰਨ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।