4 ਮਹੀਨੇ ਪਹਿਲਾਂ ਵਿਆਹੇ, ਨੌਜਵਾਨ ਨੇ ਜਿੰਦਗੀ ਨੂੰ ਆਖੀ ਅਲਵਿਦਾ, ਸਵੇਰੇ ਪਰਿਵਾਰ ਨੇ ਦੇਖਿਆ ਤਾਂ, ਦਿੱਤੀ ਪੁ-ਲਿ-ਸ ਨੂੰ ਸੂਚਨਾ

Punjab

ਜਿਲ੍ਹਾ ਅੰਬਾਲਾ (ਹਰਿਆਣਾ) ਵਿੱਚ ਇੱਕ ਨੌਜਵਾਨ ਨੇ ਪੱ-ਖੇ ਨਾਲ ਫਾ-ਹਾ, ਲਾ ਆਪਣੀ ਜੀ-ਵ-ਨ ਲੀਲਾ ਸਮਾ-ਪਤ ਕਰ ਲਈ ਹੈ। ਮ੍ਰਿਤਕ ਦੀ ਪਹਿਚਾਣ ਅਰੁਣ ਉਮਰ 32 ਸਾਲ ਪੁੱਤਰ ਰਣਜੀਤ ਰਾਜਪੂਤ ਵਾਸੀ ਅੰਬਾਲਾ ਛਾਉਣੀ ਦੇ ਪਿੰਡ ਬਬਿਆਲ ਦੇ ਰੂਪ ਵਜੋਂ ਹੋਈ ਹੈ। ਪੁਲਿਸ ਨੇ ਦੇਹ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।

ਇਸ ਮਾਮਲੇ ਸਬੰਧੀ ਪੁਲਿਸ ਦੇ ਦੱਸਣ ਅਨੁਸਾਰ ਅਰੁਣ ਕਾਫੀ ਸਮੇਂ ਤੋਂ ਮਾਨ-ਸਿਕ ਤੌਰ ਉਤੇ ਪ੍ਰੇ-ਸ਼ਾ-ਨ ਚੱਲ ਰਿਹਾ ਸੀ। ਇਨ੍ਹੀਂ ਦਿਨੀਂ ਅਰੁਣ ਦੀ ਪਤਨੀ ਆਪਣੇ ਪੇਕੇ ਘਰ ਗਈ ਹੋਈ ਸੀ। ਅਰੁਣ ਬੁੱਧਵਾਰ/ਵੀਰਵਾਰ ਦੀ ਰਾਤ ਨੂੰ 12:15 ਵਜੇ ਘਰ ਤੋਂ ਬਾਹਰ ਗਿਆ ਸੀ। ਅਰੁਣ ਦੇ ਪਿਤਾ ਨੇ ਪੁੱਛਿਆ ਵੀ ਸੀ ਕਿ ਉਹ ਕਿੱਥੇ ਜਾ ਰਿਹਾ ਹੈ, ਪਰ ਅਰੁਣ ਨੇ ਕਿਹਾ ਸੀ ਕਿ ਉਹ ਵਾਪਸ ਆ ਜਾਵੇਗਾ।

ਅਰੁਣ ਨੇ ਆਪਣੇ ਬੈੱਡਰੂਮ ਵਿੱਚ ਲਾ ਲਿਆ ਫਾ-ਹਾ

ਦੱਸਿਆ ਜਾ ਰਿਹਾ ਹੈ ਕਿ ਅਰੁਣ ਮਾਨ-ਸਿਕ ਤੌਰ ਉਤੇ ਇੰਨਾ ਪ੍ਰੇ-ਸ਼ਾ-ਨ ਹੋ ਗਿਆ ਸੀ ਕਿ ਉਹ ਤੜਕੇ 3 ਵਜੇ ਦੇ ਕਰੀਬ ਘਰ ਵਾਪਸ ਆਇਆ ਅਤੇ ਆਪਣੇ ਕਮਰੇ ਵਿੱਚ ਚਾਦਰ ਦੀ ਫਾ-ਹੀ ਬਣਾ ਕੇ ਪੱਖੇ ਉਤੇ ਲ-ਟ-ਕ ਗਿਆ। ਜਦੋਂ ਸਵੇਰੇ ਕਰੀਬ 5 ਵਜੇ ਪਰਿਵਾਰਕ ਮੈਂਬਰਾਂ ਨੇ ਦੇਖਿਆ ਤਾਂ ਅਰੁਣ ਪੱ-ਖੇ ਨਾਲ ਲ-ਟ-ਕ ਰਿਹਾ ਸੀ। ਪਰਿਵਾਰਕ ਮੈਂਬਰਾਂ ਨੇ ਇਸ ਮਾਮਲੇ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਮਹੇਸ਼ ਨਗਰ ਦੀ ਪੁਲਿਸ ਮੌਕੇ ਉਤੇ ਪਹੁੰਚੀ ਅਤੇ ਜਾਣਕਾਰੀ ਲੈਣ ਤੋਂ ਬਾਅਦ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ।

4 ਮਹੀਨੇ ਪਹਿਲਾਂ ਨਵੰਬਰ ਵਿਚ ਹੋਇਆ ਸੀ ਵਿਆਹ

ਪ੍ਰਾਪਤ ਜਾਣਕਾਰੀ ਮੁਤਾਬਕ ਅਰੁਣ ਰਾਣਾ ਦਾ ਵਿਆਹ ਨਵੰਬਰ 2023 ਵਿਚ ਹੀ ਕਰਨਾਲ ਦੇ ਪਿੰਡ ਗੌਂਦਰ ਦੀ ਰਹਿਣ ਵਾਲੀ ਲੜਕੀ ਨਾਲ ਹੋਇਆ ਸੀ। ਪਰ ਅਰੁਣ ਰਾਣਾ ਵਿਆਹ ਦੇ ਬਾਅਦ ਤੋਂ ਹੀ ਮਾਨ-ਸਿਕ ਤੌਰ ਉਤੇ ਪ੍ਰੇ-ਸ਼ਾ-ਨ ਚੱਲ ਰਿਹਾ ਸੀ, ਜਿਸ ਦਾ ਕਾਰਨ ਘਰੇਲੂ ਪ੍ਰੇ-ਸ਼ਾ-ਨੀ ਹੀ ਦੱਸਿਆ ਜਾ ਰਿਹਾ ਹੈ। ਅਰੁਣ ਦੀ ਪਤਨੀ ਪਿਛਲੇ ਕਈ ਦਿਨਾਂ ਤੋਂ ਆਪਣੇ ਪੇਕੇ ਘਰ ਗਈ ਹੋਈ ਸੀ।

Leave a Reply

Your email address will not be published. Required fields are marked *