ਫਤਿਹਗੜ੍ਹ ਸਾਹਿਬ (ਪੰਜਾਬ) ਦੇ ਬੱਸੀ ਪਠਾਣਾ ਵਿਚ ਇਕ ਵਿਅਕਤੀ ਵੱਲੋਂ ਨਹਿਰ ਵਿਚ ਛਾ-ਲ, ਲਾ ਕੇ ਖੁ-ਦ-ਕੁ-ਸ਼ੀ ਕਰਨ ਦਾ ਦੁ-ਖ-ਦ ਮਾਮਲਾ ਪ੍ਰਾਪਤ ਹੋਇਆ ਹੈ। ਇਸ ਵਿਅਕਤੀ ਦੀ ਦੇਹ ਭਾਖੜਾ ਨਹਿਰ ਵਿੱਚੋਂ ਬਰਾ-ਮਦ ਹੋਈ ਹੈ। ਮ੍ਰਿਤਕ ਦੀ ਪਹਿਚਾਣ ਵਾਰਡ ਨੰਬਰ 2 ਬੱਸੀ ਪਠਾਣਾਂ ਦੇ ਰਹਿਣ ਵਾਲੇ ਰਣਧੀਰ ਸਿੰਘ ਰੌਣੀ ਦੇ ਰੂਪ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਇਸ ਘ-ਟ-ਨਾ ਸਬੰਧੀ ਬੱਬੂ, ਉਸ ਦੇ ਪਤੀ, ਧੀ, ਮਾਂ ਅਤੇ ਦੋ ਭਰਾਵਾਂ ਖਿਲਾਫ ਖੁ-ਦ-ਕੁ-ਸ਼ੀ ਲਈ ਉਕ-ਸਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ।
2 ਦਿਨ ਤੱਕ ਲਗਾਤਾਰ ਕੀਤੀ ਕੁੱ-ਟ-ਮਾ-ਰ, ਫਿਰ ਲੈ ਗਏ ਕਾਰ ਵਿੱਚ ਸੁੱ-ਟ ਕੇ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਰਣਧੀਰ ਸਿੰਘ ਦੀ ਪਤਨੀ ਬਲਵਿੰਦਰ ਕੌਰ ਨੇ ਦੱਸਿਆ ਹੈ ਕਿ ਦੋਸ਼ੀ 25 ਮਾਰਚ ਨੂੰ ਉਨ੍ਹਾਂ ਦੇ ਘਰ ਆਏ ਸਨ। ਉਨ੍ਹਾਂ ਨੇ ਆਉਂਦਿਆਂ ਹੀ ਉਸ ਦੀ ਅਤੇ ਰਣਧੀਰ ਸਿੰਘ ਦੀ ਕੁੱ-ਟ-ਮਾ-ਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੂੰ ਕਮਰੇ ਵਿੱਚ ਬੰਦ ਕਰ ਕੇ ਕੁੱ-ਟਿ-ਆ ਗਿਆ। ਦੋਸ਼ੀਆਂ ਨੇ ਉਨ੍ਹਾਂ ਨੂੰ ਦੇਰ ਸ਼ਾਮ ਤੱਕ ਘਰ ਵਿੱਚ ਬੰਦ ਰੱਖਿਆ ਅਤੇ ਲਗਾਤਾਰ ਕੁੱ-ਟ-ਮਾ-ਰ ਕਰਦੇ ਰਹੇ। ਕਿਸੇ ਨੂੰ ਦੱਸਣ ਉਤੇ ਜਾ-ਨੋਂ ਮਾ-ਰ-ਨ ਦੀਆਂ ਧ-ਮ-ਕੀ-ਆਂ ਦਿੱਤੀਆਂ ਗਈਆਂ। 26 ਮਾਰਚ ਨੂੰ ਦੋਸ਼ੀ ਫਿਰ ਆਏ ਅਤੇ ਉਨ੍ਹਾਂ ਦੀ ਕੁੱਟ-ਮਾਰ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਉਹ ਉਸ ਦੇ ਪਤੀ ਨੂੰ ਚੁੱ-ਕ ਕੇ ਕਾਰ ਵਿੱਚ ਲੈ ਗਏ।
ਜਦੋਂ ਰਣਧੀਰ ਸਿੰਘ ਦੀ ਭਾਲ ਕੀਤੀ ਜਾ ਰਹੀ ਸੀ ਤਾਂ ਉਸ ਦੀਆਂ ਚੱਪਲਾਂ ਪਿੰਡ ਖਾਲਸਪੁਰ ਦੀ ਇੱਕ ਨਹਿਰ ਕੋਲ ਪਈਆਂ ਮਿਲੀਆਂ। 31 ਮਾਰਚ ਨੂੰ ਰਣਧੀਰ ਸਿੰਘ ਦੀ ਦੇਹ ਨਹਿਰ ਵਿੱਚੋਂ ਬਰਾ-ਮਦ ਹੋਈ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਣਧੀਰ ਸਿੰਘ ਉਤੇ ਨਾ-ਬਾ-ਲ-ਗ ਲੜਕੀ ਦਾ ਸ-ਰੀ-ਰ-ਕ, ਸ਼ੋ-ਸ਼-ਣ ਕਰਨ ਦਾ ਸ਼ੱ-ਕ ਜਤਾਇਆ ਜਾ ਰਿਹਾ ਸੀ। ਜਿਸ ਕਾਰਨ ਦੋਸ਼ੀਆਂ ਨੇ ਕੁੱਟ-ਮਾਰ ਕੀਤੀ।
6 ਲੋਕਾਂ ਖਿਲਾਫ ਹੋਇਆ ਮਾਮਲਾ ਦਰਜ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਬੱਸੀ ਪਠਾਣਾ ਮੋਹਿਤ ਸਿੰਗਲਾ ਨੇ ਦੱਸਿਆ ਕਿ ਮ੍ਰਿਤਕ ਰਣਧੀਰ ਸਿੰਘ ਦੇ ਭਰਾ ਜਸਵੰਤ ਸਿੰਘ ਦੀ ਸ਼ਿਕਾਇਤ ਉਤੇ ਬੱਬੂ, ਉਸ ਦੇ ਪਤੀ, ਬੇਟੀ, ਮਾਂ ਅਤੇ ਦੋ ਭਰਾਵਾਂ ਖਿਲਾਫ ਖੁ-ਦ-ਕੁ-ਸ਼ੀ ਲਈ ਮਜ-ਬੂਰ ਕਰਨ ਦੇ ਦੋਸ਼ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ।
ਫਿਲਹਾਲ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਦੂਜੀ ਧਿਰ ਵੱਲੋਂ ਨਾ-ਬਾ-ਲ-ਗ ਦਾ ਸਰੀ-ਰਕ ਸ਼ੋ-ਸ਼-ਣ ਕਰਨ ਦੀ ਸ਼ਿਕਾਇਤ ਵੀ ਦਿੱਤੀ ਗਈ ਹੈ। ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਪੀ-ੜ-ਤ ਲੜਕੀ ਦਾ ਮੈਡੀਕਲ ਵੀ ਕਰਵਾਇਆ ਜਾਵੇਗਾ।