ਗੁਰੂਗ੍ਰਾਮ (ਹਰਿਆਣਾ) ਦੇ ਜੈਕਬਪੁਰਾ ਇਲਾਕੇ ਵਿਚ ਮੰਗਲਵਾਰ ਦੀ ਰਾਤ ਨੂੰ 25 ਸਾਲ ਉਮਰ ਨੌਜਵਾਨ ਨੇ ਆਪਣੀ ਪ੍ਰੇ-ਮਿ-ਕਾ ਤੋਂ ਪ੍ਰੇ-ਸ਼ਾ-ਨ ਹੋ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਖੁ-ਦ-ਕੁ-ਸ਼ੀ ਕਰਨ ਤੋਂ ਪਹਿਲਾਂ ਉਸ ਨੇ ਇੱਕ ਲੰਮਾ ਸੁ-ਸਾ-ਈ-ਡ ਨੋਟ ਲਿਖਿਆ, ਜਿਸ ਵਿੱਚ ਉਸ ਨੇ ਆਪਣੀ ਮੌ-ਤ ਲਈ ਆਪਣੀ ਪ੍ਰੇ-ਮਿ-ਕਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਮ੍ਰਿਤਕ ਨੌਜਵਾਨ ਦੀ ਪਹਿਚਾਣ ਸ਼ਿਵਮ ਭਟਨਾਗਰ ਵਾਸੀ ਜੈਕਬਪੁਰਾ ਦੇ ਰੂਪ ਵਜੋਂ ਹੋਈ ਹੈ। ਉਹ ਗੁਰੂਗ੍ਰਾਮ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀ। ਉਸ ਦੇ ਦੋਸਤ ਨੇ ਦੱਸਿਆ ਕਿ ਉਹ ਪਿਛਲੇ ਦੋ ਮਹੀਨਿਆਂ ਤੋਂ ਕੰਮ ਉਤੇ ਨਹੀਂ ਜਾ ਰਿਹਾ ਸੀ। ਉਸ ਦੀ ਆਪਣੀ ਪ੍ਰੇ-ਮਿ-ਕਾ ਨਾਲ ਵੀ ਕੁਝ ਲ-ੜਾ-ਈ ਚੱਲ ਰਹੀ ਸੀ।
ਵਟਸਐਪ ਉਤੇ ਦੋਸਤ ਨੂੰ ਭੇਜਿਆ ਸੀ ਸੁ-ਸਾ-ਈ-ਡ ਨੋਟ
ਮ੍ਰਿਤਕ ਨੌਜਵਾਨ ਸ਼ਿਵਮ ਨੇ ਪੱਖੇ ਉਤੇ ਚਾਦਰ ਨਾਲ ਲ-ਟ-ਕ-ਣ ਤੋਂ ਪਹਿਲਾਂ ਵਟਸਐਪ ਉਤੇ ਸੁ-ਸਾ-ਈ-ਡ ਨੋਟ ਲਿਖਿਆ ਸੀ। ਉਸ ਨੇ ਇਹ ਨੋਟ ਆਪਣੇ ਦੋਸਤ ਆਕਾਸ਼ ਨੂੰ ਭੇਜਿਆ ਸੀ। ਇਸ ਵਿਚ ਲਿਖਿਆ ਸੀ, ਪਾਪਾ, ਮੈਂ ਜਿੰਦਗੀ ਤੋਂ ਹਾਰ ਗਿਆ ਹਾਂ…ਮੈਨੂੰ ਮਾਫ਼ ਕਰ ਦਿਓ। ਮੈਂ ਆਪਣਾ ਜੀ-ਵ-ਨ ਸਮਾ-ਪਤ ਕਰ ਰਿਹਾ ਹਾਂ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਿਵਮ ਦੇ ਪਿਤਾ ਸੰਜੇ ਭਟਨਾਗਰ ਕਈ ਸਾਲਾਂ ਤੋਂ ਕ੍ਰਿਸ਼ਨਾ ਮੰਦਰ ਵਿੱਚ ਪੁਜਾਰੀ ਹਨ। ਉਹ ਆਪਣੇ ਪਰਿਵਾਰ ਨਾਲ ਮੰਦਰ ਦੇ ਉੱਪਰ ਬਣੇ ਕਮਰਿਆਂ ਵਿੱਚ ਰਹਿੰਦੇ ਹਨ। ਮੰਗਲਵਾਰ ਸ਼ਾਮ ਨੂੰ ਜਦੋਂ ਉਹ ਮੰਦਰ ਵਿਚ ਬੈਠੇ ਸਨ ਤਾਂ ਉਨ੍ਹਾਂ ਨੂੰ ਆਕਾਸ਼ ਦਾ ਫੋਨ ਆਇਆ। ਆਕਾਸ਼ ਨੇ ਉਨ੍ਹਾਂ ਨੂੰ ਸ਼ਿਵਮ ਵੱਲੋਂ ਭੇਜੇ ਵਟਸਐਪ ਸੁ-ਸਾ-ਈ-ਡ ਨੋਟ ਬਾਰੇ ਦੱਸਿਆ।
ਇਸ ਤੋਂ ਬਾਅਦ ਉਹ ਅਤੇ ਕੁਝ ਹੋਰ ਲੋਕ ਸ਼ਿਵਮ ਦੇ ਕਮਰੇ ਵੱਲ ਭੱ-ਜੇ ਤਾਂ ਕਮਰਾ ਬੰਦ ਕੀਤਾ ਹੋਇਆ ਸੀ। ਨੇੜੇ ਦੇ ਲੋਕਾਂ ਨੇ ਦਰਵਾਜ਼ਾ ਤੋੜ ਕੇ ਸ਼ਿਵਮ ਨੂੰ ਫਾ-ਹੇ ਤੋਂ ਹੇਠਾਂ ਉਤਾਰਿਆ ਅਤੇ ਨਿੱਜੀ ਹਸਪਤਾਲ ਲੈ ਗਏ। ਉੱਥੇ ਡਾਕਟਰਾਂ ਨੇ ਸ਼ਿਵਮ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਜੈਕਬਪੁਰਾ ਦੀ ਰਹਿਣ ਵਾਲੀ ਇੱਕ ਲੜਕੀ ਨਾਲ ਰਿਲੇਸ਼ਨ-ਸ਼ਿਪ ਵਿੱਚ ਸੀ ਸ਼ਿਵਮ
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਵਮ ਦੇ ਭਰਾ ਗੌਰਵ ਭਟਨਾਗਰ ਨੇ ਪੁਲਿਸ ਨੂੰ ਦੱਸਿਆ ਹੈ ਕਿ ਖੁ-ਦ-ਕੁ-ਸ਼ੀ ਕਰਨ ਤੋਂ ਪਹਿਲਾਂ ਸ਼ਿਵਮ ਨੇ ਕਰੀਬ ਪੌਣੇ ਸੱਤ ਵਜੇ ਆਕਾਸ਼ ਨੂੰ ਵਟਸਐਪ ਉੱਤੇ ਸੁ-ਸਾ-ਈ-ਡ ਨੋਟ ਭੇਜਿਆ ਸੀ। ਇਸ ਵਿਚ ਉਸ ਨੇ ਇਕ ਲੜਕੀ ਦਾ ਜ਼ਿਕਰ ਕੀਤਾ ਹੈ। ਉਸ ਨੇ ਦੱਸਿਆ ਕਿ ਉਹ ਉਸ ਲੜਕੀ ਕਾਰਨ ਖੁ-ਦ-ਕੁ-ਸ਼ੀ ਕਰ ਰਿਹਾ ਹੈ।
ਗੌਰਵ ਨੇ ਦੱਸਿਆ ਕਿ ਸ਼ਿਵਮ ਦੇ ਜੈਕਬਪੁਰਾ ਦੀ ਰਹਿਣ ਵਾਲੀ ਇਕ ਲੜਕੀ ਨਾਲ ਸ-ਬੰ-ਧ ਸਨ। ਮੰਗਲਵਾਰ ਦੁਪਹਿਰ 2:30 ਤੋਂ 5 ਵਜੇ ਤੱਕ ਉਸ ਨਾਲ ਵਟਸਐਪ ਉਤੇ ਗੱਲਬਾਤ ਵੀ ਹੋਈ। ਦੋਹਾਂ ਦਾ ਬ੍ਰੇਕ-ਅੱਪ ਹੋ ਗਿਆ ਸੀ। ਇਸ ਗੱਲ ਨੂੰ ਲੈ ਕੇ ਸ਼ਿਵਮ ਪ੍ਰੇ-ਸ਼ਾ-ਨ ਸੀ।
ਮਹਿਲਾ ਦੋਸਤ ਨੌਕਰੀ ਛੱਡਣ ਤੋਂ ਬਾਅਦ ਅਸੁਰੱਖਿਅਤ ਮਹਿਸੂਸ ਕਰ ਰਹੀ ਸੀ
ਇਸ ਦੌਰਾਨ ਸ਼ਿਵਮ ਦੇ ਦੋਸਤ ਆਕਾਸ਼ ਨੇ ਦੱਸਿਆ ਕਿ ਸ਼ਿਵਮ ਦਾ ਉਸ ਦੀ ਪ੍ਰੇ-ਮਿ-ਕਾ ਨਾਲ ਤਕ-ਰਾਰ ਚੱਲ ਰਿਹਾ ਸੀ। ਉਹ ਨੌਕਰੀ ਛੱਡ ਕੇ ਪਿਛਲੇ 2 ਮਹੀਨਿਆਂ ਤੋਂ ਘਰ ਬੈਠਾ ਸੀ। ਉਸ ਦੀ ਪ੍ਰੇ-ਮਿ-ਕਾ ਨੇ ਵੀ ਸ਼ਿਵਮ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਮੁੱਦੇ ਕਾਰਨ ਉਸ ਨੇ ਬੋਲਣਾ ਵੀ ਬੰਦ ਕਰ ਦਿੱਤਾ। ਸ਼ਾਇਦ ਉਹ ਭਵਿੱਖ ਬਾਰੇ ਅਸੁਰੱ-ਖਿਅਤ ਮਹਿਸੂਸ ਕਰ ਰਹੀ ਸੀ।
ਆਕਾਸ਼ ਨੇ ਦੱਸਿਆ ਕਿ ਸ਼ਿਵਮ ਇਸ ਕਾਰਨ ਪ੍ਰੇ-ਸ਼ਾ-ਨ ਰਹਿੰਦਾ ਸੀ ਅਤੇ ਡਿ-ਪ੍ਰੈਸ਼ਨ ਦੀ ਦਵਾਈ ਲੈ ਰਿਹਾ ਸੀ। ਉਸ ਦੇ ਸਾਰੇ ਦੋਸਤਾਂ ਨੇ ਉਸ ਨੂੰ ਕਈ ਵਾਰ ਸਮਝਾਇਆ ਪਰ ਉਹ ਨਹੀਂ ਮੰਨਿਆ। ਆਖਰਕਾਰ ਉਸ-ਨੇ ਇਹ ਕਦਮ ਚੁੱਕਿਆ। ਇਸ ਤੋਂ ਇਲਾਵਾ ਥਾਣਾ ਸਿਟੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।।