ਜਿਲ੍ਹਾ ਲੁਧਿਆਣਾ (ਪੰਜਾਬ) ਵਿੱਚ ਇੱਕ ਪ੍ਰਾਪਰਟੀ ਕਾਰੋਬਾਰੀ ਦੀ ਪਤਨੀ ਨੇ ਕੋਈ ਜ਼-ਹਿ-ਰੀ ਚੀਜ ਨਿ-ਗ-ਲ ਲਈ। ਪਤਾ ਲੱਗਦੇ ਹੀ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਜਿਥੇ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਔਰਤ ਪਿਛਲੇ ਕਾਫੀ ਸਮੇਂ ਤੋਂ ਆਪਣੇ ਪਤੀ ਦੇ ਨਾ-ਜਾ-ਇ-ਜ਼ ਸਬੰਧਾਂ ਤੋਂ ਪ੍ਰੇ-ਸ਼ਾ-ਨ ਸੀ। ਮ੍ਰਿਤਕਾ ਦੇ ਪਿਤਾ ਨੇ ਸੱਸ ਉਤੇ ਵੀ ਕੁੱ-ਟ-ਮਾ-ਰ ਦੇ ਦੋਸ਼ ਲਾਏ ਹਨ। ਥਾਣਾ ਦੁੱਗਰੀ ਦੀ ਪੁਲਿਸ ਵਲੋਂ ਮ੍ਰਿਤਕ ਦਲਬੀਰ ਕੌਰ ਦੇ ਪਿਤਾ ਸ਼ਾਮ ਸਿੰਘ ਵਾਸੀ ਫਰੀਦਕੋਟ ਦੇ ਬਿਆਨਾਂ ਉਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਲੜਕੀ ਆਪਣੇ ਪਤੀ ਨਵਤੇਜ ਸਿੰਘ ਦੇ ਨਾ-ਜਾ-ਇ-ਜ਼ ਸਬੰਧਾਂ ਤੋਂ ਕਾਫੀ ਪ੍ਰੇ-ਸ਼ਾ-ਨ ਸੀ। ਨਵਤੇਜ ਸਿੰਘ ਦੇ ਸਬੰਧ ਦਫ਼ਤਰ ਵਿੱਚ ਕੰਮ ਕਰਦੀ ਕਿਸੇ ਔਰਤ ਨਾਲ ਸਨ। ਇਸ ਕਾਰਨ ਘਰ ਵਿਚ ਅਕਸਰ ਝ-ਗ-ੜਾ ਰਹਿੰਦਾ ਸੀ।
ਮਾਨ-ਸਿਕ ਤੌਰ ਉਤੇ ਪ੍ਰੇ-ਸ਼ਾ-ਨ ਰਹਿਣ ਲੱਗੀ
ਪਿਤਾ ਨੇ ਦੱਸਿਆ ਕਿ ਧੀ ਦਲਬੀਰ ਕੌਰ ਦਾ ਕੁਝ ਸਾਲ ਪਹਿਲਾਂ ਹੀ ਨਵਤੇਜ ਸਿੰਘ ਨਾਲ ਵਿਆਹ ਹੋਇਆ ਸੀ। ਨਵਤੇਜ ਹੋਟਲ ਕੀਜ਼ ਨੇੜੇ ਹੀ ਪ੍ਰਾਪਰਟੀ ਦਾ ਕੰਮ ਕਰਦਾ ਹੈ। ਜਦੋਂ ਉਸ ਦੀ ਲੜਕੀ ਦਲਬੀਰ ਕੌਰ ਨੂੰ ਨਵਤੇਜ ਦੇ ਚਰਨਜੀਤ ਕੌਰ ਨਾਲ ਨਾ-ਜਾ-ਇ-ਜ਼ ਸਬੰਧਾਂ ਬਾਰੇ ਪਤਾ ਲੱਗਾ ਤਾਂ ਉਹ ਮਾਨ-ਸਿਕ ਤੌਰ ਉਤੇ ਪ੍ਰੇ-ਸ਼ਾ-ਨ ਰਹਿਣ ਲੱਗੀ।
ਅੱਗੇ ਪਿਤਾ ਸ਼ਾਮ ਸਿੰਘ ਨੇ ਦੱਸਿਆ ਕਿ ਅਚਾ-ਨਕ ਉਨ੍ਹਾਂ ਨੂੰ ਦੋਹਤੇ ਦਾ ਫੋਨ ਆਇਆ ਕਿ ਮਾਂ ਦਲਬੀਰ ਕੌਰ ਬੇ-ਹੋ-ਸ਼ ਹੋ ਗਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪੁੱਤਰ ਹਰਸਿਮਰਤ ਸਿੰਘ ਨੂੰ ਮੌਕੇ ਉਤੇ ਭੇਜਿਆ। ਉਸ ਨੇ ਆਪਣੀ ਭੈਣ ਨੂੰ ਡੀ. ਐਮ. ਸੀ. ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਜਾਂਚ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਦੇਰ ਰਾਤ ਨੂੰ ਹੀ ਦਲਬੀਰ ਕੌਰ ਦੀ ਮੌ-ਤ ਹੋ ਗਈ ਸੀ।
ਪਤੀ ਅਤੇ ਸੱਸ ਤੋਂ ਤੰਗ ਆ ਕੇ ਕੋਈ ਜ਼-ਹਿ-ਰੀ ਚੀਜ ਨਿ-ਗ-ਲੀ
ਅੱਗੇ ਸ਼ਿਕਾਇਤ-ਕਰਤਾ ਨੇ ਦੱਸਿਆ ਕਿ ਉਸ ਦੀ ਧੀ ਦੀ ਮੌ-ਤ ਦਾ ਕਾਰਨ ਨਵਤੇਜ ਸਿੰਘ ਦੇ ਉਕਤ ਔਰਤ ਨਾਲ ਨਾਜਾ-ਇਜ਼ ਸਬੰਧ ਹਨ। ਜਦੋਂ ਦਲਬੀਰ ਕੌਰ ਆਪਣੇ ਪਤੀ ਦੇ ਨਜਾ-ਇਜ਼ ਸਬੰਧਾਂ ਨੂੰ ਲੈ ਕੇ ਵਿਰੋਧ ਕਰਦੀ ਸੀ ਤਾਂ ਉਸ ਦਾ ਪਤੀ ਅਤੇ ਸੱਸ ਪਰਮਜੀਤ ਕੌਰ ਉਸ ਦੀ ਕੁੱਟ-ਮਾਰ ਕਰਦੇ ਸੀ। ਪਿਤਾ ਨੇ ਕਿਹਾ ਕਿ ਉਸ ਦੀ ਧੀ ਪਤੀ ਅਤੇ ਸੱਸ ਦੀ ਕੁੱਟ-ਮਾਰ ਤੋਂ ਏਨਾ ਪ੍ਰੇ-ਸ਼ਾ-ਨ ਹੋ ਗਈ ਕਿ ਉਸ ਨੇ ਜ਼-ਹਿ-ਰੀ ਚੀਜ ਖਾ ਖ਼ੁ-ਦ-ਕੁ-ਸ਼ੀ ਕਰ ਲਈ ਹੈ।
ਇਸ ਮਾਮਲੇ ਬਾਰੇ ਜਾਂਂਚ ਅਧਿਕਾਰੀ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕਾ ਦੇ ਪਿਤਾ ਸ਼ਾਮ ਸਿੰਘ ਦੀ ਸ਼ਿਕਾਇਤ ਉਤੇ ਪੁਲਿਸ ਨੇ ਨਵਤੇਜ ਸਿੰਘ, ਪਰਮਜੀਤ ਕੌਰ ਅਤੇ ਚਰਨਜੀਤ ਕੌਰ ਖਿਲਾਫ ਖੁ-ਦ-ਕੁ-ਸ਼ੀ ਲਈ ਉਕ-ਸਾਉਣ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।