ਗ-ਲ-ਤ ਆਦਤਾਂ ਵਿਚ ਪਏ, ਨੌਜਵਾਨ ਨੇ ਤਿਆਗੇ ਪ੍ਰਾਣ, ਦੋ ਜੁਆਕਾਂ ਸਿਰੋਂ ਉੱਠਿਆ ਪਿਤਾ ਦਾ ਛਾਇਆ, ਪਰਿਵਾਰਕ ਮੈਂਬਰ ਸਦਮੇ ਵਿਚ

Punjab

ਜਿਲ੍ਹਾ ਫ਼ਿਰੋਜ਼ਪੁਰ (ਪੰਜਾਬ) ਤੋਂ ਦੁ-ਖ-ਦ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਫਿਰੋਜ਼ਪੁਰ ਵਿੱਚ ਨ-ਸ਼ਿ-ਆਂ ਦਾ ਕ-ਹਿ-ਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਮਾਪਿਆਂ ਦੇ ਜਵਾਨ ਪੁੱਤ ਇਨ੍ਹਾਂ ਕਾਰਨ ਲਗਾਤਾਰ ਆਪਣੀ ਜਿੰਦਗੀ ਗੁ-ਆ ਰਹੇ ਹਨ। ਆਮ ਹੀ ਕਿਸੇ ਨਾ ਕਿਸੇ ਇਲਾਕੇ ਵਿਚੋਂ ਦੁ-ਖ-ਦ ਸਮਾਚਾਰ ਸਾਹਮਣੇ ਆਉਂਦਾ ਹੈ। ਹੁਣ ਪਤਾ ਲੱਗਾ ਹੈ ਕਿ ਫ਼ਿਰੋਜ਼ਪੁਰ ਵਿਚ ਪੈਂਦੇ ਪਿੰਡ ਕੁੰਡੇ ਵਿੱਚ ਇੱਕ 32 ਸਾਲ ਉਮਰ ਦੇ ਨੌਜਵਾਨ ਦੀ ਨ-ਸ਼ੇ ਕਾਰਨ ਮੌ-ਤ ਹੋ ਗਈ ਹੈ। ਪੀੜਤ ਪਰਿਵਾਰ ਵਲੋਂ ਇਸ ਲਈ ਪ੍ਰਸ਼ਾ-ਸਨ ਨੂੰ ਜ਼ਿੰਮੇਵਾਰ ਠਹਿਰਿਆ ਜਾ ਰਿਹਾ ਹੈ।

ਇਸ ਮੌਕੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਪਤਨੀ ਸਿਮਰਨ ਨੇ ਦੱਸਿਆ ਹੈ ਕਿ ਉਸ ਦੇ ਪਤੀ ਦਾ ਨਾਮ ਜਿਉਣਾ ਹੈ, ਜਿਸ ਨੂੰ ਨ-ਸ਼ੇ ਕਰਨ ਦੀ ਬੁ-ਰੀ ਆਦਤ ਸੀ, ਜਿਸ ਕਾਰਨ ਉਸ ਦੀ ਮੌ-ਤ ਹੋ ਗਈ ਹੈ। ਉਹ ਨ-ਸ਼ੇ ਦਾ ਟੀ-ਕਾ ਲਗਾਉਂਦਾ ਸੀ। ਉਸ ਦੇ ਦਿਉਰ ਦੀ ਵੀ ਨ-ਸ਼ੇ ਕਾਰਨ ਹੀ ਮੌ-ਤ ਹੋ ਗਈ ਸੀ। ਉਸ ਦੇ ਦੋ ਜੁਆਕ ਹਨ, ਜਿਨ੍ਹਾਂ ਨੂੰ ਉਸ ਦਾ ਪਤੀ ਵੀ ਪਿੱਛੇ ਛੱਡ ਕੇ ਚਲਿਆ ਗਿਆ ਹੈ।

ਅੱਗੇ ਉਨ੍ਹਾਂ ਕਿਹਾ ਕਿ ਪ੍ਰਸ਼ਾ-ਸਨ ਭਾਵੇਂ ਨ-ਸ਼ਾ ਖ-ਤ-ਮ ਕਰਨ ਦੇ ਕਈ ਦਾਅਵੇ ਕਰ ਰਿਹਾ ਹੋਵੇ ਪਰ ਜ਼ਮੀਨ ਦੀ ਅਸਲੀਅਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਪੰਜਾਬ ਦੇ ਨੌਜਵਾਨ ਇਸ ਦੀ ਦਲ-ਦਲ ਵਿੱਚ ਫਸ ਕੇ ਆਪਣੀ ਜਿੰਦਗੀ ਨੂੰ ਗੁ-ਆ ​​ਰਹੇ ਹਨ। ਮ੍ਰਿਤਕ ਦੇ ਪਰਿਵਾਰ ਨੇ ਪ੍ਰਸ਼ਾਸਨ ਨੂੰ ਨ-ਸ਼ਾ ਮੁਕਾਉਣ ਲਈ ਹੋਰ ਸ਼ਖਤ ਤੋਂ ਸ਼ਖਤ ਕਦਮ ਚੁੱਕੇ ਜਾਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੇ ਇਲਾਕੇ ਵਿੱਚ ਨ-ਸ਼ਾ ਅਜੇ ਵੀ ਵਿਕ ਰਿਹਾ ਹੈ। ਸਾਡਾ ਪੁੱਤਰ ਇਸੇ ਮਾੜੀ ਆਦਤ ਨੇ ਸਾਡੇ ਕੋਲੋਂ ਖੋ-ਹ ਲਿਆ ਹੈ। ਪਰ ਬਾਕੀ ਨੌਜਵਾਨਾਂ ਦੀ ਜਿੰਦਗੀ ਨੂੰ ਬਚਾਇਆ ਜਾਵੇ।

Leave a Reply

Your email address will not be published. Required fields are marked *