ਘਰੇਲੂ ਸਮਾਨ ਲੈਣ ਜਾ ਰਹੇ, ਦੋ ਸਕੂਟਰੀ ਸਵਾਰ ਸ-ਕੇ ਭਰਾਵਾਂ ਨਾਲ ਵਾਪਰਿਆ ਦੁ-ਖ-ਦ ਹਾਦਸਾ, ਦੋਵਾਂ ਨੇ ਤੋੜਿਆ ਦਮ, ਜਾਂਂਚ ਜਾਰੀ

Punjab

ਉਤਰ ਪ੍ਰਦੇਸ਼ (UP) ਵਿਚ ਸੁਲਤਾਨਪੁਰ ਜ਼ਿਲੇ ਦੇ ਲਖਨਊ ਤੋਂ ਵਾਰਾਨਸੀ ਜਾਣ ਵਾਲੇ ਰਾਸ਼ਟਰੀ ਰਾਜਮਾਰਗ ਦੇ ਉਤੇ ਵੀਰਵਾਰ ਵਾਲੇ ਦਿਨ ਇਕ ਤੇਜ਼ ਸਪੀਡ ਕਾਰ ਨੇ ਦੋ ਸਕੂਟਰੀ ਸਵਾਰ ਸ-ਕੇ ਭਰਾਵਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਦੀ ਲ-ਪੇ-ਟ ਵਿਚ ਆਉਣ ਕਰਕੇ ਸਕੂਟਰੀ ਸਵਾਰ ਦੋਵੇਂ ਭਰਾਵਾਂ ਦੀ ਹੀ ਮੌ-ਤ ਹੋ ਗਈ ਹੈ। ਮ੍ਰਿਤਕਾਂ ਦੀ ਪਹਿਚਾਣ ਸਮੀਰ ਅਤੇ ਅਮਿਰ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਬਾਅਦ ਪੁਲਿਸ ਨੇ ਮੌਕੇ ਵਾਲੀ ਥਾਂ ਉਤੇ ਪਹੁੰਚ ਕੇ ਦੇਹਾਂ ਨੂੰ ਆਪਣੇ ਕਬਜੇ ਵਿੱਚ ਲੈ ਲਿਆ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਕੋਤਵਾਲੀ ਨਗਰ ਦੇ ਪੰਜੋਪੀਰਨ ਕਸਬੇ ਦੇ ਰਹਿਣ ਵਾਲੇ ਸਮੀਰ ਉਮਰ 38 ਸਾਲ ਅਤੇ ਉਸ ਦਾ ਭਰਾ ਅਮਿਰ ਉਮਰ 30 ਸਾਲ ਆਪਣੀ ਸਕੂਟਰੀ ਉਤੇ ਉਤੇ ਸਵਾਰ ਹੋਕੇ ਬੰਧੂਆਕਲਾ ਥਾਣਾ ਖੇਤਰ ਦੇ ਹਸਨਪੁਰ ਇਲਾਕੇ ਵਿੱਚ ਕੋਈ ਘਰੇਲੂ ਸਾਮਾਨ ਲੈਣ ਦੇ ਲਈ ਜਾ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਜਦੋਂ ਦੋਵੇਂ ਭਰਾ ਹਸਨਪੁਰ ਗੁੰਮਟੀ ਨੇੜੇ ਪਹੁੰਚੇ ਤਾਂ ਲਖਨਊ ਵਾਲੇ ਪਾਸੇ ਤੋਂ ਆ ਰਹੀ ਇਕ ਤੇਜ਼ ਸਪੀਡ ਕਾਰ ਨੇ ਸਕੂਟਰੀ ਸਵਾਰ ਇਨ੍ਹਾਂ ਭਰਾਵਾਂ ਨੂੰ ਟੱਕਰ ਮਾ-ਰ ਦਿੱਤੀ।

ਇਸ ਹਾਦਸੇ ਤੋਂ ਬਾਅਦ ਸਥਾਨਕ ਅਤੇ ਰਾਹਗੀਰ ਮੌਕੇ ਤੇ ਇਕੱਠੇ ਹੋ ਗਏ। ਇਸ ਮਾਮਲੇ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਇਨ੍ਹਾਂ ਦੋਵਾਂ ਵਿਚੋਂ ਇਕ ਦੀ ਘਟਨਾ ਵਾਲੀ ਥਾਂ ਮੌਕੇ ਉਤੇ ਹੀ ਮੌ-ਤ ਹੋ ਗਈ, ਜਦੋਂ ਕਿ ਦੂਜੇ ਨੂੰ ਲਖਨਊ ਦੇ ਟਰਾਮਾ ਸੈਂਟਰ ਲਿਜਾਇਆ ਜਾ ਰਿਹਾ ਸੀ ਅਤੇ ਉਸ ਨੇ ਵੀ ਜਖਮਾਂ ਦੀ ਤਾ-ਬ ਨਾ ਝੱਲਦੇ ਹੋਏ ਰਸਤੇ ਵਿਚ ਹੀ ਦਮ ਤੋੜ ਦਿੱਤਾ। ਪੁਲਿਸ ਨੇ ਦੋਵਾਂ ਦੀਆਂ ਦੇਹਾਂ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।

Leave a Reply

Your email address will not be published. Required fields are marked *