ਪੰਜਾਬ ਤੋਂ ਧਾਰ-ਮਿਕ ਸਥਾਨ ਦੇ ਦਰਸ਼ਨਾਂ ਲਈ ਗਏ, ਦੋ ਲੜਕਿਆਂ ਨਾਲ ਵਾਪਰਿਆ ਭਾਣਾ, ਦੋਵਾਂ ਨੇ ਤਿਆਗੇ ਪ੍ਰਾਣ, ਪਰਿਵਾਰ ਸਦਮੇ ਵਿਚ

Punjab

ਜਿਲ੍ਹਾ ਪਟਿਆਲਾ (ਪੰਜਾਬ) ਦੀ ਤੇਜਬਾਗ ਕਲੋਨੀ ਤੋਂ ਬੀਤੇ ਦਿਨੀਂ ਇਕ ਇਕ ਦੁਖ-ਦਾਈ ਸਮਾਚਾਰ ਸਾਹਮਣੇ ਆਇਆ ਸੀ। ਇਥੋਂ ਦੇ ਦੋ ਜੁਆਕ ਭੇਦ-ਭਰੇ ਹਾਲ ਦੇ ਵਿੱਚ ਗੁਮ ਹੋ ਗਏ ਸਨ। ਇਸ ਮਾਮਲੇ ਦੀ ਬਾਰੇ ਪ੍ਰਾਪਤ ਜਾਣਕਾਰੀ ਮੁਤਾਬਕ ਉਕਤ ਜੁਆਕ ਸ਼੍ਰੀ ਰਾਮਲਲਾ ਦੇ ਦਰਸ਼ਨਾਂ ਦੇ ਲਈ ਹੋਰ ਸ਼ਰਧਾਲੂਆਂ ਦੇ ਨਾਲ ਬੱਸ ਵਿਚ ਸਵਾਰ ਹੋ ਕੇ ਅਯੁੱਧਿਆ ਗਏ ਸਨ। ਜਿਸ ਤੋਂ ਬਾਅਦ ਉਹ ਉਥੇ ਅਚਾ-ਨਕ ਲਾਪਤਾ ਹੋ ਗਏ ਸਨ। ਗੁਮ ਹੋਏ ਇਨ੍ਹਾਂ ਜਵਾਕਾਂ ਦੀ ਪਹਿਚਾਣ ਤੇਜਬਾਗ ਕਲੋਨੀ ਦੇ ਰਹਿਣ ਵਾਲੇ ਕਾਰਤਿਕ ਅਤੇ ਪ੍ਰਿੰਸ ਦੇ ਰੂਪ ਵਜੋਂ ਹੋਈ ਸੀ।

ਜਿਨ੍ਹਾਂ ਦੇ ਲਾ-ਪ-ਤਾ ਹੋਣ ਤੋਂ ਬਾਅਦ ਪਰਿਵਾਰਕ ਮੈਂਬਰ ਸਦਮੇ ਵਿਚ ਸਨ। ਪਰਿਵਾਰਕ ਮੈਂਬਰ ਚਿੰਤਤ ਸਨ ਕਿ ਜੁਆਕ ਕਿੱਥੇ ਗਏ ਹਨ? ਸ਼ਾਇਦ ਉਸ ਨਾਲ ਕੋਈ ਹਾ-ਦ-ਸਾ ਵਾਪਰ ਗਿਆ ਹੋਵੇ। ਪਰਿਵਾਰਕ ਮੈਂਬਰ ਜੁਆਕਾਂ ਦੀ ਭਾਲ ਕਰ ਰਹੇ ਸਨ ਅਤੇ ਪ੍ਰਸ਼ਾਸਨ ਨੂੰ ਵੀ ਭਾਲ ਕਰਨ ਦੀ ਅਪੀਲ ਕੀਤੀ ਗਈ ਸੀ।

ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਪਟਿਆਲਾ ਸ਼ਹਿਰ ਦੀ ਤੇਜਬਾਗ ਕਲੋਨੀ ਤੋਂ ਅਯੁੱਧਿਆ ਧਾਮ ਵਿਖੇ ਸ੍ਰੀ ਰਾਮ ਲਾਲਾ ਦੇ ਦਰਸ਼ਨਾਂ ਲਈ ਗਏ ਇਨ੍ਹਾਂ ਦੋਵੇਂ ਲਾਪਤਾ ਜੁਆਕਾਂ ਦੀਆਂ ਦੇਹਾਂ ਬਰਾ-ਮਦ ਕਰ ਲਈਆਂ ਗਈਆਂ ਹਨ। ਜਿਨ੍ਹਾਂ ਨੂੰ ਸਵੇਰੇ ਪਟਿਆਲਾ ਲਿਆਂਦਾ ਗਿਆ ਅਤੇ ਬਾਅਦ ਵਿੱਚ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਦੋਵਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਜੁਆਕਾਂ ਦੇ ਅਚਾ-ਨਕ ਸਦੀਵੀ ਵਿਛੋੜੇ ਤੋਂ ਬਾਅਦ ਪਰਿਵਾਰਕ ਮੈਂਬਰ ਸਦਮੇ ਵਿਚ ਹਨ।

ਤੁਹਾਨੂੰ ਦੱਸ ਦੇਈਏ ਕਿ ਬੀਤੀ 17 ਮਈ ਨੂੰ ਪਟਿਆਲਾ ਸ਼ਹਿਰ ਦੀ ਤੇਜ ਬਾਗ ਕਲੋਨੀ ਤੋਂ ਇਕ ਬੱਸ ਸ਼ਰਧਾਲੂਆਂ ਨੂੰ ਲੈ ਕੇ ਸ਼੍ਰੀ ਰਾਮਲਲਾ ਜੀ ਦੇ ਦਰਸ਼ਨਾਂ ਲਈ ਸ਼੍ਰੀ ਅਯੁੱਧਿਆ ਧਾਮ ਲਈ ਗਈ ਸੀ। ਇਸ ਬੱਸ ਵਿਚ ਪ੍ਰਿੰਸ ਅਤੇ ਕਾਰਤਿਕ ਵੀ ਸ਼ਾਮਲ ਸਨ। ਇਹ ਦੋਵੇਂ ਜੁਆਕ 18 ਮਈ ਨੂੰ ਅਚਾ-ਨਕ ਲਾ-ਪ-ਤਾ ਹੋ ਗਏ ਸਨ। ਪਰਿਵਾਰਕ ਮੈਂਬਰਾਂ ਨੂੰ ਨਦੀ ਦੇ ਕਿਨਾਰੇ ਤੋਂ ਦੋਵਾਂ ਜੁਆਕਾਂ ਦੇ ਕੱਪੜੇ ਮਿਲੇ ਸਨ। ਇਸ ਤੋਂ ਬਾਅਦ ਲਗਾਤਾਰ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ। ਹੁਣ ਦੋਵਾਂ ਜੁਆਕਾਂ ਦੀਆਂ ਦੀਆਂ ਦੇਹਾਂ ਉਥੋਂ ਦੀ ਸਰਯੂ ਨ-ਦੀ ਵਿਚੋਂ ਬਰਾ-ਮਦ ਹੋਈਆਂ ਹਨ।

Leave a Reply

Your email address will not be published. Required fields are marked *