ਜਿਲ੍ਹਾ ਫਿਰੋਜ਼ਪੁਰ (ਪੰਜਾਬ) ਤੋਂ ਦਿਲ ਨੂੰ ਹ-ਲੂ-ਣ ਦੇਣ ਵਾਲਾ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਥੋਂ ਦੇ ਇਕ ਕਰਿਆਨੇ ਦੇ ਕਾਰੋਬਾਰੀ ਅਮਨ ਕੁਮਾਰ ਨੇ ਮੁਨਾਫਾ ਕਮਾਉਣ ਲਈ ਲਈ ਸਟਾਕ (ਸ਼ੇਅਰ) ਮਾਰ-ਕੀਟ ਵਿੱਚ ਵੱ-ਡੀ ਰਕਮ ਦਾ ਨਿਵੇਸ਼ ਕੀਤਾ ਸੀ। ਇਸ ਦੇ ਨਾਲ ਹੀ ਅਮਨ ਨੇ ਕੁਝ ਹੋਰ ਲੋਕਾਂ ਤੋਂ ਵੀ ਮੋ-ਟੇ ਵਿਆਜ ਉਤੇ ਪੈਸੇ ਉਧਾਰ ਲਏ ਸਨ। ਦੱਸਿਆ ਜਾ ਰਿਹਾ ਹੈ ਕਿ ਹੁਣ ਨੁਕਸਾਨ ਹੋਣ ਕਾਰਨ ਪ੍ਰੇ-ਸ਼ਾ-ਨ ਹੋ ਕੇ ਉਸ ਨੇ ਕੋਈ ਜ-ਹਿ-ਰੀ ਚੀਜ ਲੈ ਕੇ ਆਪਣੀਆਂ ਦੋ ਧੀ-ਆਂ ਅਤੇ ਪਤਨੀ ਸਮੇਤ ਖੁ-ਦ-ਕੁ-ਸ਼ੀ ਕਰ ਲਈ ਹੈ। ਚਾ-ਰਾਂ ਦਾ ਅੰਤਿਮ ਸਸਕਾਰ ਕਰਨ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਲੋਂ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ।
ਇਸ ਮਾਮਲੇ ਬਾਰੇ ਬਾਜ਼ਾਰ ਦੇ ਲੋਕਾਂ ਦਾ ਕਹਿਣਾ ਹੈ ਕਿ ਕਰਿਆਨੇ ਦੇ ਵਪਾਰੀ ਅਮਨ ਕੁਮਾਰ ਉਮਰ 30 ਸਾਲ ਨੇ ਸਟਾਕ (ਸ਼ੇਅਰ) ਮਾਰ-ਕੀਟ ਵਿਚ ਵੱ-ਡੀ ਰਕਮ ਦਾ ਨਿਵੇਸ਼ ਕੀਤਾ ਸੀ, ਜਿਸ ਵਿਚ ਉਸ ਨੂੰ ਵੱ-ਡਾ ਨੁਕ-ਸਾਨ ਹੋ ਗਿਆ। ਇਸ ਕਾਰਨ ਅਮਨ ਪਿਛਲੇ ਕੁਝ ਸਮੇਂ ਤੋਂ ਮਾਨ-ਸਿਕ ਤੌਰ ਉਤੇ ਪ੍ਰੇ-ਸ਼ਾ-ਨ ਰਹਿੰਦਾ ਸੀ। ਵੀਰਵਾਰ ਨੂੰ ਦੁਪਹਿਰ ਕਰੀਬ 12.30 ਵਜੇ ਅਮਨ, ਉਸ ਦੀ ਪਤਨੀ ਪ੍ਰਿਯੰਕਾ ਉਮਰ 28 ਸਾਲ, ਉਸ ਦੀ ਧੀ ਜੈਸਿਕਾ ਉਮਰ 7 ਸਾਲ ਅਤੇ ਜਰੀਕਾ ਉਮਰ 3 ਸਾਲ ਨੇ ਕੋਈ ਜ਼-ਹਿ-ਰੀ-ਲੀ ਚੀਜ਼ ਦਾ ਸੇਵਨ ਕਰ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਇਸ ਘ-ਟ-ਨਾ ਤੋਂ ਬਾਅਦ ਪੂਰੇ ਇਲਾਕੇ ਵਿਚ ਸੋਗ ਛਾਇਆ ਹੋਇਆ ਹੈ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਬਾਜ਼ਾਰ ਦੇ ਲੋਕਾਂ ਨੇ ਦੱਸਿਆ ਕਿ ਅਮਨ ਬਹੁਤ ਮਿਲਣਸਾਰ ਸੁਭਾਅ ਵਾਲਾ ਵਿਅਕਤੀ ਸੀ। ਉਸ ਦੇ ਇਸ ਕਦਮ ਤੋਂ ਬਾਜ਼ਾਰ ਦੇ ਲੋਕ ਹੈਰਾਨ ਹਨ। ਇਸ ਦੇ ਨਾਲ ਹੀ ਥਾਣਾ ਤਲਵੰਡੀ ਭਾਈ ਦੇ ਐਸ. ਐਚ. ਓ. ਚਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਅੰਤਿਮ ਸਸਕਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਸੂਚਨਾ ਦਿੱਤੀ ਸੀ। ਹੁਣ ਅਸੀਂ ਹੱ-ਡੀ-ਆਂ ਇਕੱਠੀਆਂ ਕਰਕੇ ਉਨ੍ਹਾਂ ਦੀ ਜਾਂਚ ਕਰਵਾਵਾਂਗੇ। ਫਿਲਹਾਲ ਧਾਰਾ 174 ਦੇ ਤਹਿਤ ਕਾਰਵਾਈ ਕੀਤੀ ਗਈ ਹੈ। ਲੋਕਾਂ ਨੇ ਦੱਸਿਆ ਕਿ ਅਮਨ ਦੇ ਪਰਿਵਾਰ ਵਿੱਚ ਸਿਰਫ਼ ਉਸ ਦੀ ਮਾਂ ਅਤੇ ਪਿਓ ਹੀ ਇੱਥੇ ਰਹਿੰਦੇ ਹਨ, ਜਦੋਂ ਕਿ ਉਸ ਦਾ ਇੱਕ ਛੋਟਾ ਭਰਾ ਕੈਨੇਡਾ ਵਿੱਚ ਰਹਿੰਦਾ ਹੈ।
ਲੋਕ ਆਪਣੇ ਪੈਸੇ ਵਾਪਸ ਕਰਨ ਦਾ ਪਾ ਰਹੇ ਸਨ ਦ-ਬਾ-ਅ
ਇਸ ਮੌਕੇ ਕਸਬੇ ਦੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਅਮਨ ਨੇ ਕੁਝ ਲੋਕਾਂ ਤੋਂ ਮੋ-ਟੇ ਵਿਆਜ ਉਤੇ ਪੈਸੇ ਉਧਾਰ ਲਏ ਹੋਏ ਸਨ, ਜਿਸ ਦੀ ਵਸੂਲੀ ਲਈ ਹੁਣ ਉਹ ਅਮਨ ਉਤੇ ਦ-ਬਾ-ਅ ਪਾ ਰਹੇ ਸਨ। ਇਸ ਦ-ਬਾ-ਅ ਦੇ ਕਾਰਨ ਅਮਨ ਕਾਫੀ ਪ੍ਰੇ-ਸ਼ਾ-ਨ ਚਲ ਰਿਹਾ ਸੀ।
ਨੁਕ-ਸਾਨ ਹੋਣ ਦੀ ਸਥਿਤੀ ਵਿੱਚ ਘਬਰਾਓ ਨਾ, ਸਬਰ ਤੋਂ ਲਓ ਕੰਮ
ਸਟਾਕ (ਸ਼ੇਅਰ) ਮਾਰ-ਕੀਟ ਵਿੱਚ ਨਿਵੇਸ਼ ਕਰਨਾ ਸਮੇਂ ਦੇ ਨਾਲ ਪੈਸਾ ਕਮਾਉਣ ਦਾ ਇੱਕ ਵਧੀਆ ਵਿਕਲਪ ਹੈ। ਹਾਲਾਂਕਿ, ਥੋੜ੍ਹੇ ਸਮੇਂ ਵਿੱਚ ਨੁਕ-ਸਾਨ ਉਠਾਉਣਾ ਆਮ ਗੱਲ ਹੈ। ਮਾਹਿਰਾਂ ਮੁਤਾਬਕ ਜੇਕਰ ਤੁਹਾਡੇ ਨਿਵੇਸ਼ ਦਾ ਮੁੱਲ ਡਿੱ-ਗ-ਦਾ ਹੈ ਤਾਂ ਨਿਵੇਸ਼ਕ ਨੂੰ ਘਬ-ਰਾਉਣ ਦੀ ਬਜਾਏ ਸਬਰ ਰੱਖਣ ਦੀ ਲੋੜ ਹੁੰਦੀ ਹੈ। ਘਬ-ਰਾਹਟ ਵਿੱਚ ਘਾਟੇ ਵਿੱਚ ਸ਼ੇਅਰ ਵੇਚਣਾ ਅਕਸਰ ਨਿਵੇਸ਼ਕ ਲਈ ਨੁਕਸਾਨ-ਦੇਹ ਸਾਬਤ ਹੁੰਦਾ ਹੈ। ਅਜਿਹੇ ਹਾਲ ਵਿਚ ਉਨ੍ਹਾਂ ਨੂੰ ਘਬਰਾ-ਉਣ ਦੀ ਬਜਾਏ ਕਿਸੇ ਮਾਹਿਰ ਨਾਲ ਗੱਲ ਕਰਕੇ ਉਸ ਦੀ ਸਲਾਹ ਲੈਣੀ ਚਾਹੀਦੀ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ ਮਾਰ-ਕੀਟ ਵਿੱਚ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਰੁਝਾਨ ਦੇ ਪਿੱਛੇ ਨਾ ਭੱਜੋ। ਇਸ ਦੀ ਬਜਾਏ ਇੱਕ ਠੋਸ ਨਿਵੇਸ਼ ਰਣਨੀਤੀ ਬਣਾਓ ਅਤੇ ਇਸ ਉਤੇ ਟਿਕੇ ਰਹੋ।