ਮਾੜੀਆਂ ਆ-ਦ-ਤਾਂ ਦੇ ਕਾਰਨ, ਨੌਜਵਾਨ ਨੇ ਜਿੰਦਗੀ ਨੂੰ ਆਖੀ ਅਲਵਿਦਾ, ਬੁਝ ਗਿਆ ਘਰ ਦਾ ਇਕ-ਲੌਤਾ ਚਿਰਾਗ, ਸਦਮੇ ਵਿਚ ਪਰਿਵਾਰ

Punjab

ਜਿਲ੍ਹਾ ਮਾਨਸਾ (ਪੰਜਾਬ) ਵਿਚ ਗ-ਲ-ਤ ਸੰਗਤ ਅਤੇ ਮਾ-ੜੀ ਆਦਤ ਦੇ ਕਾਰਨ ਇਕ ਨੌਜਵਾਨ ਨੇ ਆਪਣੀ ਜਿੰਦਗੀ ਗੁ-ਆ ਲਈ ਹੈ। ਜਿਸ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ ਸਦਮੇ ਵਿਚ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮਾਨਸਾ ਜਿਲ੍ਹੇ ਵਿਚ ਪੈਂਦੇ ਪਿੰਡ ਖੀਵਾ ਖੁਰਦ ਦੇ ਇਕ ਨੌਜਵਾਨ ਦੀ ਨ-ਸ਼ੇ ਦੀ ਵੱਧ ਮਾਤਰਾ ਕਾਰਨ ਮੌ-ਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਪਿੰਡ ਖੀਵਾ ਖੁਰਦ ਦੇ ਰਹਿਣ ਵਾਲੇ ਦਲੇਲ ਸਿੰਘ ਉਮਰ 18 ਸਾਲ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਆਪਣੇ ਪਰਿਵਾਰ ਦਾ ਇਕ-ਲੌਤਾ ਪੁੱਤਰ ਸੀ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੀ ਮਾਤਾ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਕਰੀਬ ਅਨੇਕਾਂ ਨੌਜਵਾਨ ਨ-ਸ਼ੇ ਦਾ ਸ਼ਿ-ਕਾ-ਰ ਹੋ ਚੁੱਕੇ ਹਨ। ਮਾਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਵੀ ਕਾਫੀ ਸਮੇਂ ਤੋਂ ਇਸ ਨ-ਸ਼ੇ ਦੀ ਬੁ-ਰੀ ਦਲ-ਦਲ ਵਿਚ ਫਸਿਆ ਹੋਇਆ ਸੀ। ਮਾਤਾ ਨੇ ਦੱਸਿਆ ਕਿ ਹੁਣ ਤੱਕ ਉਸ ਦੇ ਪੁੱਤਰ ਨੇ ਨ-ਸ਼ੇ ਉਤੇ 8 ਲੱ-ਖ ਰੁਪਏ ਬਰ-ਬਾਦ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਰ-ਕਾਰ ਅਤੇ ਪ੍ਰਸ਼ਾ-ਸਨ ਇਸ ਪਾਸੇ ਧਿਆਨ ਨਹੀਂ ਦੇ ਰਿਹਾ।

ਅੱਗੇ ਮਾਤਾ ਨੇ ਦੱਸਿਆ ਕਿ ਸਾਡੇ ਪਿੰਡ ਦੇ ਕਾਫੀ ਨੌਜਵਾਨ ਨ-ਸ਼ੇ ਦੀ ਮਾ-ਰ ਹੇਠ ਹਨ। 18 ਸਾਲ ਉਮਰ ਦੇ ਨੌਜਵਾਨ ਦਲੇਲ ਸਿੰਘ ਦੀ ਨ-ਸ਼ੇ ਕਾਰਨ ਹੋਈ ਮੌ-ਤ ਕਰਕੇ ਪੂਰੇ ਪਿੰਡ ਵਿੱਚ ਡ-ਰ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੌਰਾਨ ਮ੍ਰਿਤਕ ਨੌਜਵਾਨ ਦੀ ਮਾਤਾ ਸਮੇਤ ਸਮੁੱਚੇ ਪਿੰਡ ਵਾਲਿਆਂ ਨੇ ਕਿਹਾ ਕਿ ਹਰ ਵਾਰ ਸਰ-ਕਾਰਾਂ ਨ-ਸ਼ੇ ਦੇ ਕੋਹੜ ਨੂੰ ਖ-ਤ-ਮ ਕਰਨ ਦੇ ਦਾਅਵੇ ਕਰਦੀਆਂ ਹਨ ਪਰ ਕੋਈ ਕੁਝ ਨਹੀਂ ਕਰ ਰਿਹਾ। ਇਸ ਦੌਰਾਨ ਉਨ੍ਹਾਂ ਸਾਰਿਆਂ ਨੇ ਪ੍ਰਸ਼ਾ-ਸਨ ਤੋਂ ਨ-ਸ਼ਿ-ਆਂ ਦੀ ਰੋਕ-ਥਾਮ ਲਈ ਸਖਤ ਕਦਮ ਚੁੱਕਣ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *