ਆਪਣੀ ਧੀ ਦਾ ਦੁ-ਖ, ਨਾ ਸਹਾਰਦੇ ਹੋਏ, ਮਾਂ ਨੇ ਜਿੰਦਗੀ ਨੂੰ ਆਖੀ ਅਲਵਿਦਾ, ਜਵਾਈ ਤੇ ਮਾਮਲਾ ਹੋਇਆ ਦਰਜ, ਪੁਲਿਸ ਜਾਂਂਚ ਜਾਰੀ

Punjab

ਜਿਲ੍ਹਾ ਹੁਸ਼ਿਆਰਪੁਰ (ਪੰਜਾਬ) ਦੇ ਥਾਣਾ ਟਾਂਡਾ ਵਿਚ ਪੈਂਦੇ ਪਿੰਡ ਪੱਖਾਂ ਦੁ-ਖ-ਦ ਖਬਰ ਪ੍ਰਾਪਤ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਥੇ ਜਵਾਈ ਵਲੋਂ ਕਿਸੇ ਹੋਰ ਔਰਤ ਦੇ ਨਾਲ ਨਜਾ-ਇਜ ਸਬੰਧਾਂ ਨੂੰ ਰੱਖਣ ਕਰਕੇ ਜਵਾਈ ਨੇ ਆਪਣੀ ਵਿਆਹੁਤਾ (ਪਤਨੀ) ਨੂੰ ਧੱ-ਕੇ ਨਾਲ ਘਰੋਂ ਜਬਰੀ ਕੱਢ ਦਿੱਤਾ। ਇਸ ਗੱਲ ਤੋਂ ਵਿਆਹੁਤਾ ਦੀ ਮਾਂ ਜਸਵੀਰ ਕੌਰ ਵਾਸੀ ਪਿੰਡ ਪੱਖਾਂ ਥਾਣਾ ਟਾਂਡਾ ਕਾਫ਼ੀ ਪ੍ਰੇ-ਸ਼ਾ-ਨ ਸੀ। ਇਸ ਪ੍ਰੇ-ਸ਼ਾ-ਨੀ ਦੇ ਚਲਦਿਆਂ ਉਸ ਨੇ ਰੇਲ ਗੱ-ਡੀ ਦੇ ਹੇ-ਠਾਂ ਆ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਇਸ ਮਾਮਲੇ ਵਿਚ ਰੇਲਵੇ ਪੁਲਿਸ ਵਲੋਂ ਵਿਆਹੁਤਾ ਦੇ ਪਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਸਾਲ 2019 ਵਿਚ ਹੋਇਆ ਸੀ ਵਿਆਹ

ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਰੇਲਵੇ ਪੁਲਿਸ ਚੌਕੀ ਚੌਲਾਂਗ ਦੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਅਮਨਪ੍ਰੀਤ ਕੌਰ ਨੇ ਬਿਆਨ ਦਰਜ ਕਰਵਾਏ ਹਨ ਕਿ ਸਾਲ 2019 ਵਿਚ ਉਸ ਦਾ ਵਿਆਹ ਵਰਿੰਦਰਪਾਲ ਸਿੰਘ ਦੇ ਨਾਲ ਹੋਇਆ ਸੀ। ਉਸ ਦੇ ਪਤੀ ਵਰਿੰਦਰਪਾਲ ਸਿੰਘ ਦੇ ਕਿਸੇ ਹੋਰ ਮਹਿਲਾ ਨਾਲ ਨਜਾ-ਇਜ ਹਨ। ਕਿਸੇ ਹੋਰ ਔਰਤ ਨਾਲ ਸਬੰਧ ਹੋਣ ਦੇ ਕਾਰਨ ਹੀ ਉਸ ਦੇ ਪਤੀ ਨੇ ਉਸ ਨੂੰ ਤੰ-ਗ, ਪ੍ਰੇ-ਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਸੀ।

ਅਮਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਨੇ ਉਸ ਨੂੰ ਆਪਣੇ ਘਰ ਰੱਖਣ ਤੋਂ ਵੀ ਮਨ੍ਹਾ ਕਰ ਦਿੱਤਾ ਹੈ। ਆਪਣੀ ਧੀ ਦੇ ਨਾਲ ਹੁੰਦੀ ਬੇਇਨਸਾਫ਼ੀ ਦੇਖ ਕੇ ਸਦਮੇ ਨੂੰ ਨਾ ਸਹਾਰਦੇ ਹੋਏ, ਬੀਤੇ ਦਿਨ ਪੱਖਾਂ ਫਾਟਕ ਦੇ ਨੇੜੇ ਰੇ(ਲ ਗੱਡੀ ਹੇ-ਠਾਂ ਆ ਕੇ ਉਸ ਦੀ ਮਾਂ ਨੇ ਖੁ-ਦ-ਕੁ-ਸ਼ੀ ਕਰ ਲਈ ਹੈ। ਇਸ ਮਾਮਲੇ ਵਿਚ ਰੇਲਵੇ ਪੁਲਿਸ ਨੇ ਅਮਨਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ ਉੱਤੇ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਉਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *