ਹਰਿਆਣੇ ਸੂਬੇ ਦੇ ਰੋਹਤਕ ਵਿਚ ਇਕ ਔਰਤ ਦਾ ਉਸ ਦੇ ਪਤੀ ਨੇ ਗ-ਲਾ ਘੁੱ-ਟ ਕੇ ਕ-ਤ-ਲ ਕਰ ਦਿੱਤਾ। ਇਸ ਵਾਰ-ਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਕ-ਤ-ਲ ਪਰਿਵਾਰਕ ਕ-ਲੇ-ਸ਼ ਕਾਰਨ ਹੋਇਆ ਹੈ। ਫਿਲਹਾਲ ਇਸ ਦਾ ਕੋਈ ਸਪੱਸ਼ਟ ਕਾਰਨ ਸਾਹਮਣੇ ਨਹੀਂ ਆਇਆ ਹੈ।
ਦੋਸ਼ੀ ਵਿਅਕਤੀ ਦੀ ਪਹਿਚਾਣ ਸੁਨੀਲ ਕੁਮਾਰ ਵਾਸੀ ਪਿੰਡ ਕਾਹਨੌਰ, ਰੋਹਤਕ ਦੇ ਰੂਪ ਵਜੋਂ ਹੋਈ ਹੈ। ਉਸ ਦੀ ਪਤਨੀ ਦਾ ਨਾਮ ਅੰਨੂ ਸੀ। ਇਸ ਘ-ਟ-ਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਪਤੀ-ਪਤਨੀ ਵਿਚ ਹੋਇਆ ਝ-ਗ-ੜਾ
ਪੁਲਿਸ ਦੀ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਸ਼ਨੀਵਾਰ ਨੂੰ ਪਤੀ ਅਤੇ ਪਤਨੀ ਵਿਚ ਕਿਸੇ ਗੱਲ ਨੂੰ ਲੈ ਕੇ ਝ-ਗ-ੜਾ ਹੋਇਆ ਸੀ। ਲ-ੜਾ-ਈ ਇੰਨੀ ਵੱਧ ਗਈ ਕਿ ਸੁਨੀਲ ਨੇ ਪਹਿਲਾਂ ਅਨੂੰ ਨੂੰ ਥੱ-ਪ-ੜ, ਮਾ-ਰੇ ਅਤੇ ਫਿਰ ਡੰ-ਡੇ ਨਾਲ ਕੁੱ-ਟ-ਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਵੀ ਉਸ ਦਾ ਗੁੱ-ਸਾ ਘੱਟ ਨਹੀਂ ਹੋਇਆ ਤਾਂ ਉਸ ਨੇ ਅਨੂੰ ਦਾ ਗ-ਲਾ, ਦਬਾਅ ਕੇ ਕ-ਤ-ਲ ਕਰ ਦਿੱਤਾ।
ਮ੍ਰਿ-ਤ-ਕ ਦੇ ਚਿਹਰੇ ਉਤੇ ਸੱ-ਟਾਂ ਦੇ ਨਿਸ਼ਾਨ
ਇਸ ਦੌਰਾਨ ਪੁਲਿਸ ਨੇ ਦੱਸਿਆ ਹੈ ਕਿ ਘਰੇਲੂ ਕ-ਲੇ-ਸ਼ ਕਾਰਨ ਪਤੀ-ਪਤਨੀ ਵਿਚ ਪਹਿਲਾਂ ਵੀ ਕਈ ਵਾਰ ਲ-ੜਾ-ਈ ਹੋਈ ਸੀ। ਅੱਜ ਲ-ੜਾ-ਈ ਜਿਆਦਾ ਵੱਧ ਗਈ, ਜਿਸ ਕਾਰਨ ਇਹ ਘ-ਟ-ਨਾ ਵਾਪਰੀ ਗਈ। ਮ੍ਰਿਤਕ ਦੇ ਚਿਹਰੇ ਉਤੇ ਸੱ-ਟਾਂ ਦੇ ਨਿਸ਼ਾਨ ਪਾਏ ਗਏ ਹਨ।
ਪੁਲਿਸ ਨੇ ਗੁਆਢੀਆਂ ਤੋਂ ਕੀਤੀ ਪੁੱਛ-ਗਿੱਛ
ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਵਲੋਂ ਗੁਆਂਢੀਆਂ ਅਤੇ ਪਰਿਵਾਰਕ ਮੈਂਬਰਾਂ ਤੋਂ ਪੁੱਛ ਗਿੱਛ ਕੀਤੀ ਗਈ। ਐਫ. ਐਸ. ਐਲ. ਟੀਮ ਨੇ ਵੀ ਮੌਕੇ ਉਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ। ਮ੍ਰਿਤਕ ਅੰਨੂ ਦੇਵੀ ਦੋ ਜੁਆਕਾਂ ਦੀ ਮਾਂ ਸੀ। ਉਸ ਦਾ ਇੱਕ ਲੜਕਾ ਅਤੇ ਇੱਕ ਛੋਟੀ ਲੜਕੀ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਕਲਾਨੌਰ ਥਾਣਾ ਇੰਚਾਰਜ ਦੇਸ ਰਾਜ ਨੇ ਦੱਸਿਆ ਹੈ ਕਿ ਇਸ ਘ-ਟ-ਨਾ ਤੋਂ ਬਾਅਦ ਦੋਸ਼ੀ ਪਤੀ ਫਰਾਰ ਹੋ ਗਿਆ ਹੈ। ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਤੀ ਅਤੇ ਪਤਨੀ ਵਿਚਾਲੇ ਝ-ਗ-ੜੇ ਦਾ ਕਾਰਨ ਅਜੇ ਤੱਕ ਸਪੱਸ਼ਟ ਨਹੀਂ ਹੋ ਸਕਿਆ ਹੈ। ਕ-ਤ-ਲ ਦੇ ਕਾਰਨਾਂ ਦਾ ਪਤਾ ਦੋਸ਼ੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਲੱਗ ਸਕੇਗਾ।