ਪੁਲਿਸ ਕਾਂਸਟੇਬਲ ਨੇ, ਰਿਸ਼ਤਾ ਟੁੱਟਣ ਤੋਂ ਨਾਰਾਜ਼ ਹੋ ਕੇ ਜਿੰਦਗੀ ਨੂੰ ਆਖੀ ਅਲਵਿਦਾ, ਮਾਪਿਆਂ ਦਾ ਸੀ ਇਕ-ਲੌਤਾ ਪੁੱਤਰ, ਜਾਂਂਚ ਜਾਰੀ

Punjab

ਜਿਲ੍ਹਾ ਲੁਧਿਆਣਾ (ਪੰਜਾਬ) ਵਿਚ ਤਲਵੰਡੀ ਗੇਟ ਕੋਲ ਮੁਹੱਲਾ ਮੋਰੀ ਜੱਟਾਂ ਵਿਚ ਆਪਣਾ ਰਿਸ਼ਤਾ ਟੁੱਟਣ ਤੋਂ ਪ੍ਰੇ-ਸ਼ਾ-ਨ ਇੱਕ ਨੌਜਵਾਨ ਪੁਲਿਸ ਕਾਂਸਟੇਬਲ ਨੇ ਆਪਣੀ ਸਰਵਿਸ ਰਾਈ-ਫਲ ਨਾਲ ਗੋ-ਲੀ ਚਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਮ੍ਰਿਤਕ ਨੌਜਵਾਨ ਬਜ਼ੁਰਗ ਪਿਤਾ ਦਾ ਇਕ-ਲੌਤਾ ਪੁੱਤਰ ਸੀ। ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਰਾਜੀਵ ਕੁਮਾਰ ਉਮਰ 33 ਸਾਲ ਪੁੱਤਰ ਵਿਕਰਮ ਕੁਮਾਰ ਵਾਸੀ ਕਾਂਗੜਾ (ਹਿਮਾਚਲ ਪ੍ਰਦੇਸ਼) ਅਤੇ ਹੁਣ ਮੁਹੱਲਾ ਮੋਰੀ ਜੱਟਾਂ ਰਾਏਕੋਟ ਦਾ ਰਹਿਣ ਵਾਲਾ ਸੀ। ਉਹ ਲੰਬੇ ਸਮੇਂ ਤੋਂ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਸੇਵਾਵਾਂ ਨਿਭਾ ਰਿਹਾ ਸੀ। ਇਸ ਸਮੇਂ ਰਾਜੀਵ ਕੁਮਾਰ ਫ਼ਤਹਿਗੜ੍ਹ ਸਾਹਿਬ ਤੋਂ ਆਜ਼ਾਦ ਉਮੀਦਵਾਰ ਹਰਗੋਬਿੰਦ ਸਿੰਘ ਨਾਲ ਗੰਨਮੈਨ ਦੇ ਵਜੋਂ ਤਾਇਨਾਤ ਸੀ।

ਦੱਸਿਆ ਜਾ ਰਿਹਾ ਹੈ ਕਿ ਉਹ ਬੀਤੀ ਰਾਤ ਹੀ ਆਪਣੀ ਡਿਊਟੀ ਤੋਂ ਘਰ ਆਇਆ ਸੀ। ਇਸ ਮੌਕੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ ਵਿਕਰਮ ਕੁਮਾਰ ਨੇ ਦੱਸਿਆ ਕਿ ਉਸ ਦਾ ਪਰਿਵਾਰ ਪਿਛਲੇ 34-35 ਸਾਲਾਂ ਤੋਂ ਰਾਏਕੋਟ ਵਿਖੇ ਰਹਿ ਰਿਹਾ ਹੈ, ਉਸ ਦੀ ਪਤਨੀ ਦੀ ਮੌ-ਤ ਹੋ ਚੁੱਕੀ ਹੈ ਅਤੇ ਉਸ ਦਾ ਇਕ ਪੁੱਤਰ ਰਾਜੀਵ ਕੁਮਾਰ ਅਤੇ ਇਕ ਧੀ ਹੈ, ਜੋ ਕਿ ਸ਼ਾਦੀਸ਼ੁਦਾ ਹੈ ਪਰ ਬੇਟਾ ਰਾਜੀਵ ਕੁਮਾਰ ਜੋ ਪੰਜਾਬ ਪੁਲਿਸ ਵਿੱਚ ਤਾਇਨਾਤ ਸੀ। ਕੁਝ ਸਮਾਂ ਪਹਿਲਾਂ ਉਸ ਲਈ ਇਕ ਲੜਕੀ ਨਾਲ ਵਿਆਹ ਲਈ ਰਿਸ਼ਤਾ ਆਇਆ ਸੀ ਪਰ ਕਿਸੇ ਕਾਰਨ ਇਹ ਰਿਸ਼ਤਾ ਟੁੱ-ਟ ਗਿਆ।

ਜਿਸ ਕਾਰਨ ਰਾਜੀਵ ਕੁਮਾਰ ਮਾਨ-ਸਿਕ ਤੌਰ ਉਤੇ ਪ੍ਰੇ-ਸ਼ਾ-ਨ ਰਹਿਣ ਲੱਗ ਪਿਆ। ਅੱਜ ਉਸ ਨੇ ਉਕਤ ਲੜਕੀ ਨੂੰ ਮਿਲਣ ਲਈ ਬੁਲਾਇਆ ਅਤੇ ਕਿਹਾ ਕਿ ਜੇਕਰ ਉਹ ਨਾ ਆਈ ਤਾਂ ਉਹ ਖੁ-ਦ ਨੂੰ ਗੋ-ਲੀ, ਮਾ-ਰ, ਕੇ ਖੁ-ਦ-ਕੁ-ਸ਼ੀ ਕਰ ਲਵੇਗਾ ਪਰ ਲੜਕੀ ਨੇ ਆਉਣ ਦੀ ਬਜਾਏ ਇਸ ਬਾਰੇ ਆਪਣੇ ਪਿਤਾ ਨੂੰ ਦੱਸਿਆ, ਜਿਸ ਕਾਰਨ ਉਸ ਨੇ ਪ੍ਰੇ-ਸ਼ਾ-ਨ ਹੋ ਕੇ ਆਪਣੀ ਸਰ-ਵਿਸ, ਬੰ-ਦੂ-ਕ ਨਾਲ ਸਿ-ਰ ਉਤੇ ਫਾ-ਇ-ਰ ਕਰਕੇ ਖੁ-ਦ-ਕੁ-ਸ਼ੀ ਕਰ ਲਈ।

ਕਮਰੇ ਵਿਚੋਂ ਬ-ਲੱ-ਡ ਨਾਲ ਭਿੱਜੇ ਹਾਲ ਵਿਚ ਮਿਲਿਆ

ਅੱਗੇ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਹ ਘਰ ਖਾਣਾ ਖਾਣ ਲਈ ਆਇਆ ਤਾਂ ਦੂਜੇ ਪਾਸੇ ਤੋਂ ਕਮਰੇ ਵਿਚ ਦਾਖਲ ਹੋਇਆ ਤਾਂ ਉਸ ਨੇ ਗੇਟ ਨਹੀਂ ਖੋਲ੍ਹਿਆ ਜਦੋਂ ਦੇਖਿਆ ਤਾਂ ਉਸ ਦਾ ਲੜਕਾ ਬ-ਲੱ-ਡ ਨਾਲ ਭਿੱਜੇ ਹਾਲ ਵਿਚ ਬੈੱਡ ਉਤੇ ਪਿਆ ਸੀ। ਇਸ ਤੋਂ ਬਾਅਦ ਉਸ ਨੇ ਇਸ ਮਾਮਲੇ ਦੀ ਆਸ-ਪਾਸ ਦੇ ਲੋਕਾਂ ਅਤੇ ਰਾਏਕੋਟ ਸਿਟੀ ਪੁਲਿਸ ਨੂੰ ਸੂਚਨਾ ਦਿੱਤੀ।

ਇਸ ਮਾਮਲੇ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਸਿਟੀ ਰਾਏਕੋਟ ਦੇ ਏ. ਐਸ. ਆਈ. ਗੁਰਮੀਤ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਉਤੇ ਆਏ ਅਤੇ ਇਸ ਘ-ਟ-ਨਾ ਦਾ ਜਾਇਜ਼ਾ ਲਿਆ। ਪੁਲਿਸ ਨੇ ਦੇਹ ਨੂੰ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਜਗਰਾਉਂ ਭੇਜ ਦਿੱਤਾ ਹੈ। ਏ. ਐਸ. ਆਈ. ਨੇ ਦੱਸਿਆ ਕਿ ਪੁਲਿਸ ਨੂੰ ਗੋ-ਲੀ ਚੱਲਣ ਦੀ ਸੂਚਨਾ ਮਿਲੀ ਸੀ, ਜਿਸ ਉਤੇ ਉਹ ਮੌਕੇ ਉਤੇ ਪਹੁੰਚੇ। ਮੌਕੇ ਤੇ ਪਤਾ ਲੱਗਿਆ ਕਿ ਕਾਂਸਟੇਬਲ ਰਾਜੀਵ ਕੁਮਾਰ ਨੇ ਆਪਣੀ ਸਰ-ਵਿਸ, ਗੰ-ਨ ਨਾਲ ਗੋ-ਲੀ ਚਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ।

Leave a Reply

Your email address will not be published. Required fields are marked *