ਹਰਿਆਣੇ ਸੂਬੇ ਦੇ ਫਰੀਦਾਬਾਦ ਵਿੱਚ ਇੱਕ ਕਰਜ਼ੇ ਦੇ ਬੋਝ ਹੇਠ ਦੱ-ਬੇ ਨੌਜਵਾਨ ਨੇ ਪੈਸਿਆਂ ਦੇ ਲਾ-ਲ-ਚ ਵਿੱਚ ਆਪਣੇ ਹੀ ਗੁਆਂਢੀ ਦੇ ਪੁੱਤਰ ਦਾ ਕ-ਤ-ਲ ਕਰ ਦਿੱਤਾ। ਇਹ ਤਾਜ਼ਾ ਮਾਮਲਾ ਫਰੀਦਾਬਾਦ ਦੇ ਸੈਕਟਰ-62 ਹਾਊਸਿੰਗ ਬੋਰਡ ਕਲੋਨੀ ਦਾ ਹੈ, ਜਿੱਥੋਂ 24 ਘੰਟੇ ਪਹਿਲਾਂ 13 ਸਾਲ ਉਮਰ ਦੇ ਜੁਆਕ ਨੂੰ ਅ-ਗ-ਵਾ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ਦੀ ਸੂਚਨਾ ਉਤੇ ਪਤਾ ਲੱਗਿਆ ਕਿ ਜੁਆਕ ਨੂੰ ਅ-ਗ-ਵਾ ਕਰਕੇ ਉਸ ਦਾ ਕ-ਤ-ਲ ਕਿਸੇ ਹੋਰ ਨੇ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਜੁਆਕ ਨੂੰ ਅ-ਗ-ਵਾ ਕਰਕੇ ਉਸ ਨੂੰ ਜਿਆਦਾ ਨ-ਸ਼ੀ-ਲਾ, ਪਦਾ-ਰਥ ਦਿੱਤਾ ਗਿਆ, ਜਿਸ ਕਾਰਨ 13 ਸਾਲ ਉਮਰ ਦੇ ਕੁਸ਼ ਜੁਆਕ ਦੀ ਮੌ-ਤ ਹੋ ਗਈ।
ਇਸ ਮੌਕੇ ਜਾਣਕਾਰੀ ਦਿੰਦਿਆਂ ਥਾਣਾ ਆਦਰਸ਼ ਨਗਰ ਦੇ ਐਸ. ਐਚ. ਓ. ਨੇ ਦੱਸਿਆ ਕਿ ਦੋਸ਼ੀ ਸਿਰ ਕਰਜ਼ਾ ਸੀ, ਜਿਸ ਕਾਰਨ ਉਸ ਨੇ ਜੁਆਕ ਦੇ ਪਿਤਾ ਤੋਂ ਫਿ-ਰੌ-ਤੀ ਮੰਗਣ ਲਈ ਜੁਆਕ ਨੂੰ ਅ-ਗ-ਵਾ ਕੀਤਾ ਸੀ ਅਤੇ ਇਸ ਦੌਰਾਨ ਜੁਆਕ ਨੂੰ ਜਿਆਦਾ ਨ-ਸ਼ੀ-ਲਾ ਪਦਾ-ਰਥ ਦਿੱਤੇ ਜਾਣ ਕਾਰਨ ਉਸ ਦੀ ਮੌ-ਤ ਹੋ ਗਈ। ਇਸ ਤੋਂ ਬਾਅਦ ਦੋਸ਼ੀ ਨੇ ਕ-ਤ-ਲ ਦੀ ਵਾਰ-ਦਾਤ ਨੂੰ ਛੁਪਾਉਣ ਲਈ ਦੇਹ ਨੂੰ ਆਗਰਾ ਕੈਨਾਲ ਨਹਿਰ ਵਿਚ ਸੁੱ-ਟ ਦੇਣ ਦੀ ਕੋਸ਼ਿਸ਼ ਕੀਤੀ, ਪਰ ਦੇਹ ਨਹਿਰ ਵਿਚੋਂ ਤੈਰ ਕੇ ਕੰਢੇ ਤੇ ਆ ਗਈ। ਫਿਲਹਾਲ ਪੁਲਿਸ ਨੇ ਆਗਰਾ ਕੈਨਾਲ ਨਹਿਰ ਵਿਚੋਂ ਦੇਹ ਨੂੰ ਬਰਾ-ਮਦ ਕਰਕੇ ਪੋਸਟ ਮਾਰਟਮ ਲਈ ਫਰੀਦਾਬਾਦ ਦੇ ਬਾਦਸ਼ਾਹ ਖਾਨ ਹਸਪਤਾਲ ਭੇਜ ਦਿੱਤਾ ਹੈ, ਜਿੱਥੇ ਪੋਸਟ ਮਾਰਟਮ ਤੋਂ ਬਾਅਦ ਦੇਹ ਦਾ ਖੁ-ਲਾ-ਸਾ ਹੋਵੇਗਾ।
13 ਸਾਲ ਉਮਰ ਦੇ ਲੜਕੇ ਦੀ ਦੇਹ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੁਲਿਸ ਉਤੇ ਲਾਪ੍ਰਵਾਹੀ ਦਾ ਦੋਸ਼ ਲਗਾਇਆ ਹੈ, ਜਿਸ ਉਤੇ ਪਰਿਵਾਰ ਵਾਲਿਆਂ ਨੇ ਪੁਲਿਸ ਸਟੇਸ਼ਨ ਪਹੁੰਚ ਕੇ ਹੰ-ਗਾ-ਮਾ ਕੀਤਾ ਅਤੇ ਮੋਹਣਾ ਰੋਡ ਜਾਮ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਪੁਲਿਸ ਉਤੇ ਦੋਸ਼ ਲਾਉਂਦਿਆਂ ਕਿਹਾ ਕਿ ਪੁਲਿਸ ਦੀ ਅਣ-ਗਹਿਲੀ ਕਾਰਨ ਉਨ੍ਹਾਂ ਦੇ ਜੁਆਕ ਦਾ ਕ-ਤ-ਲ ਹੋਇਆ ਹੈ। ਜੇਕਰ ਪੁਲਿਸ ਨੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਸ਼ਾਇਦ ਉਨ੍ਹਾਂ ਦਾ ਜੁਆਕ ਬਚ ਜਾਂਦਾ।