ਦੁ-ਖੀ ਹੋਏ ਨੌਜਵਾਨ ਨੇ, ਜੀਜੇ ਅਤੇ ਪਤਨੀ ਉਤੇ ਕੀਤੇ ਵਾਰ, ਦੋਵਾਂ ਨੇ ਤਿਆਗੇ ਪ੍ਰਾਣ, ਮੁੱਢਲੀ ਜਾਣਕਾਰੀ ਵਿਚ ਸਾਹਮਣੇ ਆਈਆਂ ਇਹ ਗੱਲਾਂ

Punjab

ਹਰਿਆਣਾ ਸੂਬੇ ਦੇ ਫਤਿਹਾਬਾਦ ਵਿਚ ਇਕ ਵਿਅਕਤੀ ਨੇ ਆਪਣੀ ਪਤਨੀ ਅਤੇ ਜੀਜੇ ਦਾ ਕਿਸੇ ਤਿੱਖੀ ਚੀਜ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ। ਦੋਵਾਂ ਦੀਆਂ ਦੇਹਾਂ ਘਰ ਤੋਂ ਥੋੜ੍ਹੀ ਦੂਰੀ ਉਤੇ ਬ-ਲੱ-ਡ ਨਾਲ ਭਿੱਜੇ ਹਾਲ ਵਿਚ ਪਈਆਂ ਮਿਲੀਆਂ। ਉਹ ਲੰਬੇ ਸਮੇਂ ਤੋਂ ਨਾਜਾ-ਇਜ਼, ਸ-ਬੰ-ਧਾਂ ਵਿਚ ਸਨ ਅਤੇ ਹਾਲ ਹੀ ਵਿਚ ਘਰੋਂ ਭੱਜ ਗਏ ਸਨ। ਜਦੋਂ ਉਹ ਰਾਤ ਨੂੰ ਵਾਪਸ ਆਏ ਤਾਂ ਗੁੱ-ਸੇ ਵਿਚ ਆਏ ਵਿਅਕਤੀ ਨੇ ਦੋਵਾਂ ਉਤੇ ਵਾਰ ਕਰ ਦਿੱਤਾ। ਇਸ ਦੋਹਰੇ ਕ-ਤ-ਲ ਦੀ ਸੂਚਨਾ ਮਿਲਣ ਉਤੇ ਐਸ. ਪੀ. ਆਸਥਾ ਮੋਦੀ ਮੌਕੇ ਉਤੇ ਪਹੁੰਚ ਗਏ। ਸੀਨ ਆਫ ਕਰਾਈਮ ਅਤੇ ਜਾਖਲ ਪੁਲਿਸ ਦੀ ਟੀਮ ਜਾਂਚ ਵਿਚ ਲੱਗੀ ਹੋਈ ਹੈ।

ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਰਤੀਆ ਦੇ ਪਿੰਡ ਬਬਨਪੁਰ ਦਾ ਰਹਿਣ ਵਾਲਾ ਜਗਸੀਰ ਸਿੰਘ ਉਮਰ 32 ਸਾਲ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਉਸ ਦਾ ਵਿਆਹ ਜਾਖਲ ਦੇ ਪਿੰਡ ਚਾਂਦਪੁਰਾ ਵਿੱਚ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਆਪਣੇ ਸਾਲੇ ਜਸਵਿੰਦਰ ਸਿੰਘ ਦੀ ਪਤਨੀ ਮੂਰਤੀ ਉਮਰ 35 ਸਾਲ ਨਾਲ ਤਿੰਨ-ਚਾਰ ਸਾਲਾਂ ਤੋਂ ਨਾਜਾ-ਇਜ਼ ਸਬੰਧ ਸਨ। ਜਗਸੀਰ ਸਿੰਘ ਅਤੇ ਮੂਰਤੀ 10-12 ਦਿਨ ਪਹਿਲਾਂ ਘਰੋਂ ਫ਼-ਰਾ-ਰ ਹੋ ਗਏ ਸਨ।

ਕਿਸੇ ਤਿੱਖੀ ਚੀਜ ਨਾਲ ਮੂੰਹ, ਹੱਥਾਂ ਅਤੇ ਲੱਤਾਂ ਉਤੇ ਕੀਤੇ ਵਾਰ

ਦੱਸਿਆ ਜਾ ਰਿਹਾ ਹੈ ਕਿ ਦੋਵੇਂ ਬੁੱਧਵਾਰ ਰਾਤ ਨੂੰ ਘਰ ਵਾਪਸ ਆਏ ਸਨ। ਇਸ ਦੌਰਾਨ ਗੁੱ-ਸੇ ਵਿਚ ਆ ਕੇ ਜਸਵਿੰਦਰ ਸਿੰਘ ਨੇ ਦੋਵਾਂ ਉਤੇ ਕਿਸੇ ਤਿੱਖੀ ਚੀਜ ਨਾਲ ਵਾਰ ਕਰ ਦਿੱਤਾ। ਉਸ ਨੇ ਦੋਵਾਂ ਦੇ ਮੂੰਹ, ਹੱਥਾਂ, ਲੱਤਾਂ ਆਦਿ ਉਤੇ ਕਈ ਵਾਰ ਕੀਤੇ। ਇਸ ਦੌਰਾਨ ਉਨ੍ਹਾਂ ਦੀ ਮੌ-ਤ ਹੋ ਗਈ। ਵੀਰਵਾਰ ਤੜਕੇ ਦੋਵਾਂ ਦੀਆਂ ਦੇਹਾਂ ਘਰ ਤੋਂ ਥੋੜ੍ਹੀ ਦੂਰੀ ਉਤੇ ਬ-ਲੱ-ਡ ਨਾਲ ਭਿੱਜੇ ਹਾਲ ਵਿਚ ਪਈਆਂ ਮਿਲੀਆਂ। ਪਿੰਡ ਦੇ ਸਰਪੰਚ ਵਲੋਂ ਇਸ ਮਾਮਲੇ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਦੋਵਾਂ ਨੂੰ ਕਈ ਵਾਰ ਉਨ੍ਹਾਂ ਦੇ ਰਿਸ਼ਤੇ ਬਾਰੇ ਸਮਝਾਇਆ ਗਿਆ ਪਰ ਉਹ ਨਹੀਂ ਮੰਨੇ। ਇਸ ਸਬੰਧੀ ਕਈ ਵਾਰ ਝ-ਗ-ੜੇ ਵੀ ਹੋ ਚੁੱਕੇ ਹਨ। ਇਸ ਦੋਹਰੇ ਕ-ਤ-ਲ ਨੇ ਪੂਰੇ ਇਲਾਕੇ ਵਿੱਚ ਡ-ਰ ਦਾ ਮਾਹੌਲ ਬਣਾ ਦਿੱਤਾ ਹੈ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਐਸ. ਪੀ. ਵੀ ਮੌਕੇ ਉਤੇ ਪਹੁੰਚ ਗਏ।

ਦੋ ਜੁਆਕਾਂ ਦੀ ਮਾਂ ਸੀ ਮ੍ਰਿ-ਤ-ਕ ਔਰਤ

ਮੂਰਤੀ ਅਤੇ ਜਗਸੀਰ ਸਿੰਘ ਦੋਵੇਂ ਹੀ ਜੁਆਕਾਂ ਵਾਲੇ ਸਨ। ਮੂਰਤੀ 12 ਅਤੇ 6 ਸਾਲ ਦੀਆਂ ਦੋ ਧੀਆਂ ਦੀ ਮਾਂ ਸੀ। ਜਗਸੀਰ ਦਾ ਵੀ ਇੱਕ 12 ਸਾਲ ਦਾ ਪੁੱਤਰ ਹੈ। ਪਰਿਵਾਰ ਨੇ ਮੂਰਤੀ ਅਤੇ ਜਗਸੀਰ ਸਿੰਘ ਨੂੰ ਨਾਜਾ-ਇਜ਼, ਸ-ਬੰ-ਧਾਂ ਤੋਂ ਦੂਰ ਰਹਿਣ ਲਈ ਕਾਫੀ ਸਮਝਾਇਆ ਸੀ ਕਿ ਇਸ ਕਾਰਨ ਉਨ੍ਹਾਂ ਦਾ ਪਰਿਵਾਰ ਟੁੱਟਣ ਦੀ ਕਗਾਰ ਉਤੇ ਹੈ, ਪਰ ਦੋਵੇਂ ਆਪਣੀ ਹ-ਰਕ-ਤ ਤੋਂ ਬਾਜ਼ ਨਹੀਂ ਆਏ ਅਤੇ ਦੋਵੇਂ ਘਰੋਂ ਭੱਜ ਗਏ

ਲੋਕਾਂ ਨੇ ਦੱਸਿਆ ਕਿ ਮ੍ਰਿਤਕ ਜਗਸੀਰ ਸਿੰਘ ਆਪਣੀ ਪਤਨੀ ਯਾਨੀ ਦੋਸ਼ੀ ਦੀ ਭੈਣ ਦੀ ਅਕਸਰ ਕੁੱਟ-ਮਾਰ ਕਰਦਾ ਸੀ ਅਤੇ ਕਹਿੰਦਾ ਕਿ ਉਹ ਉਸ ਨੂੰ ਤ-ਲਾ-ਕ ਦੇ ਦੇਵੇਗਾ।

Leave a Reply

Your email address will not be published. Required fields are marked *