ਡੇਅਰੀ ਸੰਚਾਲਕ ਦੇ ਇਕ-ਲੌਤੇ ਪੁੱਤਰ ਨਾਲ, ਵਾਪਰ ਗਿਆ ਸੜਕ ਹਾਦਸਾ, ਮੌਕੇ ਤੇ ਤਿਆਗੇ ਪ੍ਰਾਣ, ਪਰਿਵਾਰ ਅਤੇ ਇਲਾਕੇ ਵਿਚ ਸੋਗ

Punjab

ਮਲੋਟ (ਪੰਜਾਬ) ਵਿਚ ਸੇਤੀਆ ਡੇਅਰੀ ਦੇ ਸੰਚਾਲਕ ਗੱਗੂ ਸੇਤੀਆ ਦੇ ਇਕ-ਲੌਤੇ ਨੌਜਵਾਨ ਪੁੱਤਰ ਦੀ ਦਰਦ-ਨਾਕ ਮੌ-ਤ ਹੋਣ ਦਾ ਦੁਖ-ਦਾਈ ਸਮਾਚਾਰ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਸ਼ਾਮ ਨੂੰ ਮਲੋਟ ਤੋਂ ਚੰਡੀਗੜ੍ਹ ਜਾ ਰਹੀ ਸਕਾਰਪੀਓ ਗੱਡੀ ਭਵਾਨੀਗੜ੍ਹ ਦੇ ਨੇੜੇ ਇਕ ਹਾਦਸੇ ਦਾ ਸ਼ਿ-ਕਾ-ਰ ਹੋ ਗਈ। ਇਸ ਦੌਰਾਨ ਉਕਤ ਕਾਰ ਵਿਚ 5 ਨੌਜਵਾਨ ਸਵਾਰ ਸਨ। ਇਸ ਹਾਦਸੇ ਦੌਰਾਨ ਮਲੋਟ ਦੇ ਸੇਤੀਆ ਹੋਟਲ ਅਤੇ ਸੇਤੀਆ ਡੇਅਰੀ ਦੇ ਸੰਚਾਲਕ ਦੇ ਇਕ-ਲੌਤੇ ਪੁੱਤਰ ਦੀ ਮੌ-ਤ ਹੋ ਗਈ। ਮ੍ਰਿ-ਤ-ਕ ਨੌਜਵਾਨ ਦੀ ਪਹਿਚਾਣ ਅਤੁਲ ਸੇਤੀਆ ਦੇ ਰੂਪ ਵਜੋਂ ਹੋਈ ਹੈ। ਇਸ ਤੋਂ ਇਲਾਵਾ ਉਸ ਦੇ ਦੋ ਨੌਜਵਾਨ ਸਾਥੀ ਜ਼ਖ਼ਮੀ ਹੋ ਗਏ।

ਇਸ ਦੁਖ-ਦਾਈ ਘਟਨਾ ਦੀ ਸੂਚਨਾ ਜਿਵੇਂ ਹੀ ਮਲੋਟ ਪਹੁੰਚੀ ਤਾਂ ਪੂਰੇ ਸ਼ਹਿਰ ਵਿੱਚ ਸੋਗ ਦੀ ਲਹਿਰ ਛਾ ਗਈ। ਮ੍ਰਿਤਕ ਨੌਜਵਾਨ ਅਤੁਲ ਸੇਤੀਆ ਦੀ ਉਮਰ ਕਰੀਬ 19 ਸਾਲ ਸੀ ਅਤੇ ਉਹ ਆਪਣੇ ਮਾਪਿਆਂ ਦਾ ਇਕ-ਲੌਤਾ ਪੁੱਤਰ ਸੀ। ਦੱਸਿਆ ਜਾ ਰਿਹਾ ਹੈ ਕਿ ਅਤੁਲ ਸੇਤੀਆ ਆਪਣੇ ਦੋਸਤਾਂ ਗੁਰਮਨ, ਵਿਕਰਮ ਗੋਦਾਰਾ, ਸੁਖਮਨ ਅਤੇ ਮਨਜੀਤ ਗੋਦਾਰਾ ਨਾਲ ਮਲੋਟ ਤੋਂ ਚੰਡੀਗੜ੍ਹ ਨੂੰ ਜਾ ਰਿਹਾ ਸੀ ਅਤੇ ਸ਼ਾਮ ਨੂੰ ਭਗਵਾਨਗੜ੍ਹ ਨੇੜੇ ਟ੍ਰੈਕਟਰ ਟਰਾਲੀ ਨੂੰ ਓਵਰਟੇਕ ਕਰਦੇ ਸਮੇਂ ਇਹ ਹਾਦਸਾ ਵਾਪਰ ਗਿਆ।

ਦੱਸਿਆ ਜਾ ਰਿਹਾ ਹੈ ਕਿ ਸਕਾਰਪੀਓ ਦਾ ਪਿਛਲਾ ਸ਼ੀਸ਼ਾ ਟੁੱਟ ਜਾਣ ਕਰਕੇ ਪਿਛਲੀ ਸੀਟ ਉਤੇ ਬੈਠਾ ਅਤੁਲ ਸੇਤੀਆ ਬਾਹਰ ਜਾ ਕੇ ਡਿੱ-ਗ ਗਿਆ ਅਤੇ ਮੌਕੇ ਉਤੇ ਹੀ ਉਸ ਦੀ ਮੌ-ਤ ਹੋ ਗਈ। ਜਦੋਂ ਕਿ ਉਸ ਦੇ ਸਾਥੀ ਵਿਕਰਮ ਅਤੇ ਮਨਜੀਤ ਗੋਦਾਰਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।

Leave a Reply

Your email address will not be published. Required fields are marked *