ਹਰਿਆਣਾ ਦੇ ਰੋਹਤਕ ਤੋਂ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਥੇ ਕਿਸੇ ਪੁਰਾਣੀ ਰੰ-ਜਿ-ਸ਼ ਦੇ ਕਾਰਨ ਦੇਰ ਰਾਤ ਨੂੰ ਮਹਿਮ ਦੇ ਸੀਸਰ ਖਾਸ ਪਿੰਡ ਵਿਚ ਇਕ ਨੌਜਵਾਨ ਦਾ ਗੋ-ਲੀ, ਨਾਲ ਕ-ਤ-ਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਪੁਰਾਣੀ ਰੰ-ਜਿ-ਸ਼ ਕਾਰਨ ਦੋਸ਼ੀਆਂ ਨੇ ਨੌਜਵਾਨ ਉਤੇ ਗੋ-ਲੀ-ਆਂ ਚਲਾ ਦਿੱਤੀਆਂ। ਇਸ ਦੌਰਾਨ ਨੌਜਵਾਨ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸੁਨੀਲ ਸੀਸਰ ਦੇ ਰੂਪ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਨੌਜਵਾਨ ਰਾਤ ਨੂੰ ਮੋਟਰਸਾਈਕਲ ਉਤੇ ਸਵਾਰ ਹੋ ਕੇ ਸ਼-ਰਾ-ਬ ਦੇ ਠੇਕੇ ਉਤੇ ਦੇਖ-ਰੇਖ ਲਈ ਗਿਆ ਹੋਇਆ ਸੀ। ਇਸ ਦੌਰਾਨ ਉਸ ਦੇ ਹੀ ਪਿੰਡ ਦੇ ਕੁਝ ਲੋਕਾਂ ਨੇ ਉਸ ਉਤੇ ਗੋ-ਲੀ-ਆਂ ਚਲਾ ਦਿੱਤੀਆਂ। ਨੌਜਵਾਨ ਨੂੰ ਕਈ ਗੋ-ਲੀ-ਆਂ ਲੱਗੀਆਂ ਹਨ।
ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੇ ਦੱਸਣ ਮੁਤਾਬਕ ਰੋਹਤਕ ਦੇ ਪਿੰਡ ਸੀਸਰ ਖਾਸ ਦੇ ਰਹਿਣ ਵਾਲੇ ਨਵੀਨ ਨੇ ਮਹਿਮ ਥਾਣੇ ਵਿਚ ਕ-ਤ-ਲ ਦੀ ਸ਼ਿਕਾਇਤ ਦਰਜ ਕਰਵਾਈ ਹੈ।
ਕੁਝ ਲੋਕਾਂ ਨੇ ਰੋਕਿਆ ਰਾਹ
ਸ਼ਿਕਾਇਤ ਵਿਚ ਨਵੀਨ ਨੇ ਦੱਸਿਆ ਕਿ ਉਹ ਸ਼-ਰਾ-ਬ ਦੇ ਠੇਕੇ ਉਤੇ ਕੇਅਰਟੇਕਰ ਦਾ ਕੰਮ ਕਰਦਾ ਹੈ। ਠੇਕਾ ਪਿੰਡ ਸੀਸਰ-ਬਦੇਸਰਾ ਸੜਕ ਉਤੇ ਹੈ। ਬੀਤੀ ਰਾਤ ਉਸ ਦਾ ਭਰਾ ਸੁਨੀਲ ਕੁਮਾਰ ਮੋਟਰਸਾਇਕਲ ਉਤੇ ਠੇਕੇ ਦੀ ਦੇਖ-ਰੇਖ ਕਰਨ ਗਿਆ ਸੀ। ਨਵੀਨ ਨੇ ਦੱਸਿਆ ਕਿ ਇਸ ਦੌਰਾਨ ਪਿੰਡ ਸੀਸਰ ਖਾਸ ਨੇੜੇ ਕੁਝ ਵਿਅਕਤੀਆਂ ਨੇ ਉਸ ਦਾ ਰਸਤਾ ਰੋਕ ਲਿਆ ਅਤੇ ਗੋ-ਲੀ-ਆਂ ਚਲਾ ਦਿੱਤੀਆਂ। ਸੁਨੀਲ ਦੇ ਸਿਰ ਅਤੇ ਸਰੀਰ ਦੇ ਹੋਰ ਹਿੱਸਿਆਂ ਉਤੇ ਗੋ-ਲੀ-ਆਂ ਲੱਗ ਗਈਆਂ। ਜਿਸ ਕਾਰਨ ਉਸ ਦੀ ਮੌ-ਤ ਹੋ ਗਈ। ਇਹ ਹ*ਮ*ਲਾ ਪੁਰਾਣੀ ਰੰ-ਜਿ-ਸ਼ ਦੇ ਚੱਲਦੇ ਕੀਤਾ ਗਿਆ ਹੈ।
ਇਨ੍ਹਾਂ ਵਿਅਕਤੀਆਂ ਦੇ ਖਿਲਾਫ ਹੋਇਆ ਮਾਮਲਾ ਦਰਜ
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਸੂਚਨਾ ਮਿਲਣ ਉਤੇ ਪੁਲਿਸ ਟੀਮ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਐਫ. ਐਸ. ਐਲ. ਟੀਮ ਨੂੰ ਵੀ ਮੌਕੇ ਉਤੇ ਬੁਲਾਇਆ ਗਿਆ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਸਚਿਨ ਉਰਫ਼ ਭੋਲੂ, ਸੋਹਣ ਉਰਫ਼ ਸੋਨੂੰ, ਅਜੇ, ਅੰਕਿਤ, ਵਿਜੇ, ਕ੍ਰਿਸ਼ਨ, ਸੁਨੀਤਾ, ਸਚਿਨ, ਕੇਲਾ, ਬਲਰਾਮ ਉਰਫ਼ ਮੌਂਟੀ, ਸਾਬਕਾ ਸਰਪੰਚ ਜੈਭਗਵਾਨ, ਸ਼ਮਸ਼ੇਰ ਅਤੇ ਬਾਕੀ ਸਾਰੇ ਵਾਸੀ ਪਿੰਡ ਸੀਸਰ ਖਾਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਇਸ ਮੌਕੇ ਮਹਿਮ ਥਾਣੇ ਦੇ ਜਾਂਂਚ ਅਫ਼ਸਰ ਹਰਬਾਜ਼ ਨੇ ਦੱਸਿਆ ਕਿ ਨਵੀਨ ਦੀ ਸ਼ਿਕਾਇਤ ਉਤੇ ਨਾਮਜ਼ਦ ਕੀਤੇ ਗਏ 14 ਵਿਅਕਤੀਆਂ ਦੇ ਖ਼ਿਲਾਫ਼ ਕ-ਤ-ਲ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਘ-ਟ-ਨਾ ਪੁਰਾਣੀ ਰੰ-ਜਿ-ਸ਼ ਕਾਰਨ ਵਾਪਰੀ ਹੈ। ਪੁਲਿਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਵਿਚ ਲੱਗੀ ਹੋਈ ਹੈ।