ਹਰਿਆਣਾ ਸੂਬੇ ਦੇ ਗੋਹਾਨਾ ਵਿਚ ਵਿਆਹ ਤੋਂ ਕਰੀਬ ਇਕ ਮਹੀਨੇ ਬਾਅਦ ਹੀ ਇਕ ਨੌਜਵਾਨ ਨੇ ਖੁ-ਦ*ਕੁ-ਸ਼ੀ ਕਰ ਲਈ ਹੈ। ਮ੍ਰਿ-ਤ-ਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਨੂੰ ਉਸ ਦੀ ਪਤਨੀ ਵੱਲੋਂ ਤੰ-ਗ, ਪ੍ਰੇ-ਸ਼ਾ-ਨ ਕੀਤਾ ਜਾ ਰਿਹਾ ਸੀ। ਵਿਆਹ ਦੇ ਅਗਲੇ ਦਿਨ ਹੀ ਪਤੀ-ਪਤਨੀ ਵਿਚ ਝ-ਗ-ੜਾ ਸ਼ੁਰੂ ਹੋ ਗਿਆ ਸੀ। ਦੋਸ਼ ਹੈ ਕਿ ਪਤਨੀ ਨੇ ਉਸ ਨੂੰ ਨਪੁੰ-ਸਕ ਕਿਹਾ ਸੀ। ਪੁਲਿਸ ਨੇ ਉਸ ਦੀ ਪਤਨੀ, ਸੱਸ ਅਤੇ ਸਹੁਰੇ ਖਿਲਾਫ ਖੁ-ਦ-ਕੁ-ਸ਼ੀ ਲਈ ਮਜ਼ਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਨਵੀਨ ਦੇ ਰੂਪ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਗੋਹਾਨਾ ਦੇ ਸਮਤਾ ਚੌਕ ਬਾਲਮੀਕ ਕਲੌਨੀ ਵਿਚ ਰਹਿਣ ਵਾਲਾ ਨਵੀਨ ਕੱਪੜੇ ਦੀ ਦੁਕਾਨ ਉਤੇ ਕੰਮ ਕਰਦਾ ਸੀ। ਕਰੀਬ ਇੱਕ ਮਹੀਨਾ ਪਹਿਲਾਂ ਹੀ ਉਸ ਦਾ ਵਿਆਹ ਪਿੰਡ ਬਿਚਪੜੀ ਦੀ ਦੀ ਰਹਿਣ ਵਾਲੀ ਇੱਕ ਲੜਕੀ ਨਾਲ ਹੋਇਆ ਸੀ। ਪਰਿਵਾਰ ਵਾਲਿਆਂ ਨੇ ਦੋਹਾਂ ਦਾ ਵਿਆਹ ਬੜੇ ਚਾਵਾਂ ਅਤੇ ਧੂਮ-ਧਾਮ ਨਾਲ ਕੀਤਾ ਸੀ। ਇਸੇ ਦੌਰਾਨ ਬੀਤੀ ਰਾਤ ਨਵੀਨ ਨੇ ਖੁ-ਦ*ਕੁ-ਸ਼ੀ ਕਰ ਲਈ। ਸੋਮਵਾਰ ਸਵੇਰੇ ਜਦੋਂ ਉਹ ਕਮਰੇ ਵਿਚੋਂ ਬਾਹਰ ਨਹੀਂ ਆਇਆ ਤਾਂ ਪਰਿਵਾਰ ਵਾਲੇ ਉਸ ਦੇ ਕਮਰੇ ਵਿਚ ਗਏ। ਉਥੇ ਨਵੀਨ ਦੀ ਦੇਹ ਲਟ-ਕਦੀ ਮਿਲੀ। ਇਸ ਤੋਂ ਬਾਅਦ ਪਰਿਵਾਰ ਵਿਚ ਸੋਗ ਛਾ ਗਿਆ। ਨਵੀਨ ਦੀ ਪਤਨੀ ਆਪਣੇ ਪੇਕੇ ਘਰ ਗਈ ਹੋਈ ਸੀ। ਨੌਜਵਾਨ ਦੇ ਖੁ-ਦ-ਕੁ-ਸ਼ੀ ਕਰਨ ਦੀ ਸੂਚਨਾ ਮਿਲਦੇ ਹੀ ਸਮਤਾ ਚੌਕੀ ਦੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਪੁਲਿਸ ਨੇ ਨਵੀਨ ਦੀ ਮਾਂ ਸੁਨੀਤਾ ਦੇ ਬਿਆਨ ਦਰਜ ਕੀਤੇ ਅਤੇ ਦੇਹ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।
ਸਹੁਰੇ ਪਰਿਵਾਰ ਵਾਲੇ ਵੀ ਕਰਦੇ ਸੀ ਪ੍ਰੇ-ਸ਼ਾ-ਨ
ਇਸ ਮੌਕੇ ਮ੍ਰਿ-ਤ-ਕ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਉਸ ਦੇ ਪੁੱਤਰ ਨੇ ਆਪਣੀ ਪਤਨੀ ਤੋਂ ਤੰ-ਗ ਹੋਕੇ ਖੁ-ਦ-ਕੁ-ਸ਼ੀ ਕੀਤੀ ਹੈ.।ਪਤਨੀ ਦੇ ਮਾਪੇ ਵੀ ਉਸ ਨੂੰ ਨਾਜਾ-ਇਜ਼, ਤੰ-ਗ ਕਰ ਰਹੇ ਸਨ। ਵਿਆਹ ਤੋਂ ਅਗਲੇ ਦਿਨ ਹੀ ਪਤਨੀ ਨਵੀਨ ਨਾਲ ਝ-ਗ-ੜਾ ਕਰਨ ਲੱਗ ਪਈ ਸੀ। ਉਹ ਉਸ ਨੂੰ ਖੁ-ਦ-ਕੁ-ਸ਼ੀ ਕਰਨ ਦੀ ਧ-ਮ-ਕੀ ਦੇਣ ਲੱਗ ਪਈ। ਸੱਸ ਅਤੇ ਸਹੁਰਾ ਵੀ ਨਵੀਨ ਨਾਲ ਲਗਾਤਾਰ ਝ-ਗ-ੜਾ ਕਰਦੇ ਸਨ।
ਦੁ-ਖੀ ਹੋ ਕੇ ਉਠਾਇਆ ਕਦਮ
ਮ੍ਰਿਤਕ ਨੌਜਵਾਨ ਦੀ ਮਾਂ ਨੇ ਦੱਸਿਆ ਕਿ ਨਵੀਨ ਨੂੰ ਉਸ ਦੀ ਪਤਨੀ ਨੇ ਨਪੁੰ-ਸਕ ਕਿਹਾ ਸੀ ਅਤੇ ਉਹ ਉਸ ਨੂੰ ਛੱਡ ਕੇ ਚਲੀ ਗਈ ਸੀ। ਇਸ ਤੋਂ ਦੁ-ਖੀ ਨਵੀਨ ਨੇ ਬੀਤੀ ਰਾਤ ਆਪਣੀ ਜਿੰਦ-ਗੀ, ਸਮਾ-ਪਤ ਕਰ ਲਈ। ਥਾਣਾ ਸਿਟੀ ਪੁਲਿਸ ਨੇ ਪਤਨੀ ਸਪਨਾ ਅਤੇ ਸਹੁਰੇ ਤੇ ਸਾਲੇ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸੋਨੀਪਤ ਪੁਲਿਸ ਦੇ ਪੀ. ਆਰ. ਓ. ਰਵਿੰਦਰ ਨੇ ਦੱਸਿਆ ਕਿ ਮ੍ਰਿਤਕ ਨਵੀਨ ਦੀ ਮਾਂ ਸੁਨੀਤਾ ਦੇ ਬਿਆਨ ਉਤੇ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਛੇਤੀ ਹੀ ਗ੍ਰਿਫਤਾਰੀਆਂ ਕੀਤੀਆਂ ਜਾਣਗੀਆਂ।