ਪਤਨੀ ਦੀਆਂ ਹਰ-ਕਤਾਂ ਤੋਂ ਤੰ-ਗ ਆ ਕੇ, ਪਤੀ ਨੇ ਤਿਆਗੀ ਜਿੰਦਗੀ, ਪਿਤਾ ਨੇ ਦਰਜ ਕਰਵਾਈ ਸ਼ਿਕਾਇਤ, ਦੱਸੀਆਂ ਇਹ ਗੱਲਾਂ

Punjab

ਜਿਲ੍ਹਾ ਫਿਰੋਜ਼ਪੁਰ (ਪੰਜਾਬ) ਵਿਚ ਪਤਨੀ ਦੀਆਂ ਕਰ-ਤੂਤਾਂ ਤੋਂ ਪ੍ਰੇ-ਸ਼ਾ-ਨ ਹੋ ਕੇ ਪਤੀ ਵਲੋਂ ਖੁ-ਦ-ਕੁ-ਸੀ ਕਰਨ ਦਾ ਦੁਖ-ਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। ਆਪਣੀ ਪਤਨੀ ਦੀ ਬੇਵਫ਼ਾਈ ਨੂੰ ਬਰਦਾਸ਼ਤ ਨਾ ਕਰਦੇ ਹੋਏ ਪਤੀ ਨੇ ਇਹ ਕਦਮ ਚੁੱਕਿਆ। ਦੋਸ਼ ਲਗਾਇਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਪਤਨੀ ਦੇ ਕਿਸੇ ਅਜਨਬੀ ਨਾਲ ਨਾ-ਜਾ-ਇ-ਜ਼ ਸਬੰਧ ਸਨ। ਪਤੀ ਨੇ ਪਤਨੀ ਨੂੰ ਕਈ ਵਾਰ ਸਮਝਾਇਆ ਅਤੇ ਕਿਸੇ ਹੋਰ ਵਿਅਕਤੀ ਨਾਲ ਸਬੰਧ ਨਾ ਰੱਖਣ ਲਈ ਵੀ ਕਿਹਾ। ਇਸ ਦੇ ਬਾਵਜੂਦ ਪਤਨੀ ਨੇ ਆਪਣੇ ਪਤੀ ਦੀ ਇਕ ਵੀ ਗੱਲ ਨਹੀਂ ਸੁਣੀ। ਅੱਕੇ ਪਤੀ ਨੇ ਆਪਣੀ ਜਿੰਦਗੀ ਤਿਆਗ ਦਿੱਤੀ।

ਸੰਕੇਤਕ ਫੋਟੋ 

ਪ੍ਰਾਪਤ ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡ ਹਬੀਬ ਵਾਲਾ ਵਿੱਚ ਪਤਨੀ ਦੇ ਨ-ਜਾ-ਇ-ਜ਼ ਸਬੰਧਾਂ ਤੋਂ ਤੰਗ ਆ ਕੇ ਪਤੀ ਨੇ ਪੱਖੇ ਨਾਲ ਫਾ-ਹਾ, ਲਾ ਕੇ ਖ਼ੁ-ਦ-ਕੁ–ਸ਼ੀ ਕਰ ਲਈ ਹੈ। ਇਸ ਮਾਮਲੇ ਵਿਚ ਸਦਰ ਥਾਣਾ ਪੁਲਿਸ ਨੇ ਸ਼ੁੱਕਰਵਾਰ ਨੂੰ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਸ਼ੀਆਂ ਵਿੱਚ ਮ੍ਰਿਤਕ ਦੀ ਪਤਨੀ ਅਤੇ ਦੋ ਹੋਰ ਵਿਅਕਤੀ ਸ਼ਾਮਲ ਹਨ।

ਇਸ ਮਾਮਲੇ ਸਬੰਧੀ ਮ੍ਰਿਤਕ ਮਲੂਕ ਸਿੰਘ ਦੇ ਪਿਤਾ ਕਾਕਾ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੇ ਲੜਕੇ ਮਲੂਕ ਸਿੰਘ ਉਮਰ 36 ਸਾਲ ਦਾ ਵਿਆਹ 6 ਸਾਲ ਪਹਿਲਾਂ ਪ੍ਰਿਅੰਕਾ ਨਾਲ ਹੋਇਆ ਸੀ। ਪ੍ਰਿਅੰਕਾ ਦੇ ਇਸੇ ਪਿੰਡ ਦੇ ਹੀ ਇਕ ਵਿਅਕਤੀ ਛਿੰਦਰ ਸਿੰਘ ਨਾਲ ਨਾ-ਜਾ-ਇ-ਜ਼ ਸਬੰਧ ਸਨ। ਮਲੂਕ ਆਪਣੀ ਪਤਨੀ ਨੂੰ ਛਿੰਦਰ ਨੂੰ ਮਿਲਣ ਤੋਂ ਰੋਕਦਾ ਸੀ। ਇਸ ਦੇ ਬਾਵਜੂਦ ਪ੍ਰਿਅੰਕਾ ਨੇ ਛਿੰਦਰ ਨੂੰ ਮਿਲਣਾ ਬੰਦ ਨਹੀਂ ਕੀਤਾ। ਇਸ ਗੱਲ ਨੂੰ ਲੈ ਕੇ ਮਲੂਕ ਅਤੇ ਪ੍ਰਿਅੰਕਾ ਵਿਚਕਾਰ ਝ-ਗ-ੜਾ ਵੀ ਹੁੰਦਾ ਰਹਿੰਦਾ ਸੀ। ਇਸ ਗੱਲ ਤੋਂ ਮਲੂਕ ਪ੍ਰੇ-ਸ਼ਾ-ਨ ਰਹਿੰਦਾ ਸੀ ਉਸ ਦੀ ਪਿੰਡ ਵਿਚ ਬੇਇੱਜਤੀ ਹੋ ਰਹੀ ਸੀ।

ਮਲੂਕ ਨੇ ਆਪਣੀ ਪਤਨੀ ਦੀਆਂ ਹਰ-ਕਤਾਂ ਤੋਂ ਤੰ-ਗ ਆ ਕੇ ਪੱਖੇ ਨਾਲ ਫਾ-ਹਾ, ਲਾ ਕੇ ਖੁ-ਦ-ਕੁ-ਸ਼ੀ ਕਰ ਲਈ। ਥਾਣਾ ਸਦਰ ਦੀ ਪੁਲਿਸ ਨੇ ਦੋਸ਼ੀ ਪ੍ਰਿਅੰਕਾ, ਛਿੰਦਰ ਅਤੇ ਅਮਨ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਦੋਸ਼ੀ ਫ਼ਰਾਰ ਹਨ। ਪੁਲਿਸ ਦਾ ਕਹਿਣਾ ਹੈ ਕਿ ਤਿੰਨੇ ਦੋਸ਼ੀਆਂ ਦੀ ਭਾਲ ਜਾਰੀ ਹੈ। ਪੁਲਿਸ ਵਲੋਂ ਜਲਦੀ ਹੀ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *