ਕੰਪਨੀ ਨੇ ਰੋਕੀ ਸੀ ਤਨਖਾਹ, ਫਾਈਨਾਂਸਰਾਂ ਦੇ ਹਿਸਾਬ-ਕਿਤਾਬ ਕਾਰਨ ਨੌਜਵਾਨ ਨੇ ਤਿਆਗੇ ਪ੍ਰਾ-ਣ, ਪਰਿਵਾਰ ਨੇ ਲਾਏ ਇਹ ਗੰਭੀਰ ਇਲ-ਜ਼ਾਮ

Punjab

ਜਿਲ੍ਹਾ ਪਾਣੀਪਤ (ਹਰਿਆਣਾ) ਦੇ ਪਿੰਡ ਮਛਰੌਲੀ ਵਿਚ ਇਕ ਵਿਅਕਤੀ ਦੀ ਦੇਹ ਸ਼ੱ-ਕੀ ਹਾਲ ਵਿਚ ਲ-ਟ-ਕ ਰਹੀ ਮਿਲੀ ਹੈ। ਮ੍ਰਿਤਕ ਦੀ ਨੌਜਵਾਨ ਦੀ ਪਹਿਚਾਣ ਸੰਜੇ ਉਮਰ 26 ਸਾਲ ਪਿੰਡ ਅਹਰ ਦੇ ਰਹਿਣ ਵਾਲੇ ਦੇ ਰੂਪ ਵਜੋਂ ਹੋਈ ਹੈ। ਇਸ ਘ-ਟ-ਨਾ ਦੀ ਸੂਚਨਾ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰ ਸਦਮੇ ਵਿਚ ਹਨ। ਇਸ ਮਾਮਲੇ ਵਿਚ ਸੰਜੇ ਦੇ ਪਰਿਵਾਰਕ ਮੈਂਬਰਾਂ ਵਲੋਂ ਉਸ ਦੇ ਕ-ਤ-ਲ ਹੋਣ ਦਾ ਸ਼ੱ-ਕ ਜਤਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਫਾਈਨਸ ਦੇ 5 ਹਜ਼ਾਰ ਰੁਪਏ ਨਾ ਦੇਣ ਕਾਰਨ ਫਾਈਨਾਂਸਰਾਂ ਨੇ ਉਸ ਦਾ ਕ-ਤ-ਲ ਕਰ ਦਿੱਤਾ ਹੈ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਮਨਾਣਾ ਦਾ ਰਹਿਣ ਵਾਲਾ ਇਕ ਨੌਜਵਾਨ ਸੰਜੇ ਨੂੰ ਘਰੋਂ ਬੁਲਾ ਕੇ ਲੈ ਗਿਆ ਸੀ। ਉਸ ਤੋਂ ਬਾਅਦ ਹੁਣ ਸੰਜੇ ਦੀ ਦੇਹ ਮਿਲੀ ਹੈ। ਪੀ-ੜ-ਤ ਪਰਿਵਾਰ ਨੇ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਫਾਈਨਾਂਸਰਾਂ ਨੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਪਹਿਲਾਂ ਸੰਜੇ ਨਾਲ ਕੁੱਟ*ਮਾਰ ਕੀਤੀ, ਫਿਰ ਉਸ ਦਾ ਕ-ਤ-ਲ ਕਰ ਕੇ ਫਾ-ਹੇ, ਨਾਲ ਲ-ਟ-ਕਾ ਦਿੱਤਾ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਇਸ ਮਾਮਲੇ ਦੇ ਦੋਸ਼ੀਆਂ ਨੂੰ ਤੁਰੰਤ ਹੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਦੇਹ ਦੇ ਪੋਸਟ ਮਾਰਟਮ ਤੋਂ ਪਹਿਲਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।

ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਮ੍ਰਿਤਕ ਸੰਜੇ ਇੱਕ ਕਪੂਰ ਨਾਮ ਦੀ ਕੰਪਨੀ ਵਿੱਚ ਕੰਮ ਕਰਦਾ ਸੀ। ਉੱਥੇ ਵੀ ਕਪੂਰ ਕੰਪਨੀ ਦੇ ਕਰਮਚਾਰੀਆਂ ਵੱਲੋਂ ਉਸ ਨੂੰ ਤੰ-ਗ, ਪ੍ਰੇ-ਸ਼ਾ-ਨ ਕੀਤਾ ਜਾ ਰਿਹਾ ਸੀ। ਇਸ ਤੋਂ ਇਲਾਵਾ ਕੰਪਨੀ ਨੇ ਸੰਜੇ ਦੀ ਤਨਖਾਹ ਵੀ ਰੋਕ ਲਈ ਸੀ। ਜਿਸ ਕਾਰਨ ਸੰਜੇ ਫਾਇਨਾਂਸਰਾਂ ਨੂੰ ਪੈਸੇ ਨਹੀਂ ਦੇ ਸਕਿਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਸੰਜੇ ਨੂੰ ਸਮੇਂ ਸਿਰ ਤਨਖਾਹ ਮਿਲ ਜਾਂਦੀ ਤਾਂ ਅੱਜ ਉਹ ਜ਼ਿੰ-ਦਾ ਹੋਣਾ ਸੀ।

Leave a Reply

Your email address will not be published. Required fields are marked *